ਦੰਦ ਮੋਤੀਆਂ ਵਾਂ ਚਮਕਣਗੇ-ਨੁਸਖਾ ਧਿਆਨ ਨਾਲ ਵਰਤ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਉੱਤੇ ਜੰਮੀ ਸਾਲਾਂ ਪੁਰਾਣੀ ਗੰਦਗੀ ਅਤੇ ਪੀਲੇ ਪਰ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦਾ ਹੈ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਦੰਦ ਬਿਲਕੁਲ ਸਫੇਦ ਹੋ ਜਾਣਗੇ ਤੁਹਾਡੇ ਦੰਦਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ। ਅਤੇ ਤੁਹਾਡੇ ਦੰਦ ਵੀ ਮਜ੍ਬੂਤ ਹੋ ਜਾਣ੍ਗੇ। ਆਪਣੇ ਦੰਦਾਂ ਨੂੰ ਸਫੈਦ ਕਰਨ ਦੇ ਲਈ ਤੁਸੀਂ ਇਕ ਨੁਕਤਾ ਤਿਆਰ ਕਰਨਾ ਹੈ।

ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਇੱਕ ਗਾਜਰ ਚਾਹੀਦੀ ਹੈ ਅਤੇ ਹਲਦੀ ਚਾਹੀਦੀ ਹੈ। ਹੁਣ ਤੁਸੀਂ ਇਹ ਗਾਜਰ ਲੈਣੀ ਹੈ ਅਤੇ ਉਸ ਨੂੰ ਮਿਕਸੀ ਦੇ ਵਿਚ ਪਾ ਕੇ ਉਸ ਨੂੰ ਬਰੀਕ ਕਰ ਲੈਣਾ ਹੈ। ਇਸ ਦੀ ਪੇਸਟ ਬਣ ਜਾਵੇਗੀ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸ ਦੇ ਵਿੱਚੋਂ ਸਾਰਾ ਰਸ ਬਾਹਰ ਕੱਢ ਲੈਣਾ ਹੈ ਇਸ ਨੂੰ ਹੱਥ ਦੇ ਨਾਲ ਨਿਚੋੜ ਕੇ ਇਸ ਦਾ ਸਾਰਾ ਰਸ ਬਾਹਰ ਕੱਢ ਕੇ ਕਟੋਰੀ ਦੇ ਵਿੱਚ ਪਾ ਦੇਣਾ ਹੈ। ਦੋ ਚਮਚ ਗਾਜਰ ਦਾ ਰਸ ਅਤੇ ਇੱਕ ਚਮਚ ਨਿੰਬੂ ਦਾ ਰਸ ਲੈਣਾ ਹੈ

WhatsApp Group (Join Now) Join Now

ਤੁਸੀਂ ਫਿਰ ਇਸ ਦੇ ਵਿਚ ਦੋ ਚੁੱਟਕੀ ਦੇ ਬਰਾਬਰ ਹਲਦੀ ਮਿਲਾ ਦੇਣੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਅੱਧਾ ਚਮਚ ਦੀ ਮਾਤਰਾ ਦੇ ਵਿਚ ਇਸ ਵਿੱਚ ਚਿੱਟੇ ਰੰਗ ਦੀ ਕੋਲਗੇਟ ਮਿਲਾ ਦੇਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਦੇਣਾ ਹੈ। ਇਹਨਾਂ ਦੀ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗੀ। ਫੇਰ ਤੁਸੀਂ ਕਿਸੇ ਬਿਰਛ ਦੀ ਮਦਦ ਦੇ ਨਾਲ। ਆਪਣੇ ਦੰਦਾਂ ਦੀ ਸਫਾਈ ਕਰਨੀ ਹੈ।ਹਫ਼ਤੇ ਦੇ ਵਿੱਚ ਤੁਸੀਂ ਤਿੰਨ-ਚਾਰ ਵਾਰ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ।ਇਸ ਦਾ ਇਸਤੇਮਾਲ ਕਰਨ ਦੇ

ਨਾਲ ਤੁਹਾਡੇ ਦੰਦਾਂ ਦੀ ਚਮਕ ਵਾਪਸ ਆ ਜਾਵੇਗੀ ਤੁਹਾਡੇ ਦੰਦਾਂ ਤੇ ਜੰਮੀ ਹੋਈ ਗੰਦਗੀ ਦੂਰ ਹੋ ਜਾਵੇਗੀ। ਤੁਹਾਡੇ ਦੰਦਾਂ ਦੇ ਜੰਮਿਆ ਹੋਇਆ ਪੀਲਾਪਣ ਦੂਰ ਹੋ ਜਾਵੇਗਾ। ਤੁਹਾਡੇ ਦੰਦ ਮੋਤੀਆਂ ਦੇ ਵਾਂਗੂੰ ਚਮਕਣ ਲੱਗ ਜਾਣਗੇ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹ ਸੌਖੇ ਜਿਹੇ ਨੁਕਤੇ ਨੂੰ ਘਰ ਵਿਚ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਦਾ ਹੈ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਪਹਿਲੀ ਦੂਜੀ ਵਾਰੀ ਆਪਣੇ ਦੰਦਾਂ ਦੇ ਵਿੱਚ ਫਰਕ ਦੇਖੋਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *