ਵੀਡੀਓ ਥੱਲੇ ਜਾ ਕੇ ਦੇਖੋ ਖਾਣ ਪੀਣ ਦੀਆਂ ਗ਼ਲਤ ਆਦਤਾਂ ਕਾਰਨ ਹੋਣ ਵਾਲੇ ਨੁਕਸਾਨਾਂ 1.ਡਾਈਰੀਆ-ਡਾਇਰੀਆ ਹੁੰਦਾ ਕਿਉਂ ਏ ਜਿਵੇਂ ਤੁਸੀਂ ਏਦਾਂ ਦੀ ਚੀਜ਼ ਖਾਧੀ ਜਾਂ ਫਿਰ ਤੁਹਾਡੇ ਅੰਦਰ ਖਰਾਬ ਹੈ ਕਈ ਵਾਰ ਅਸੀਂ ਏਦਾਂ ਦਾ ਖਾਣਾ ਖਾਂਦੇ ਹਾਂ ਜਿਹਦੇ ਵਿੱਚ ਐਦਾਂ ਦਾ ਕਿਟਾਣੂ ਸੀ ਜਿਹੜਾ ਤੁਹਾਡੇ ਅੰਦਰ ਚਲਾ ਗਿਆ ਤੇ ਉਹਨੇ ਤੁਹਾਨੂੰ ਓਵਰ ਪਾਵਰ ਕਰਤਾ ਢਿੱਡ ਪੀੜ੍ਹ ਹੁੰਦਾ, ਅੰਦਰ ਵੱਟ ਪੈਂਦ ਨੇ ਮਤਲਬ ਕਿ ਤੁਹਾਡੇ ਆਂਦਰਾਂ ਵਿੱਚੋਂ ਪਾਣੀ ਖ਼ਤਮ ਕਰਦੀ ਇਲੈਕਟ੍ਰੋਨ ਖ਼ਤਮ ਕਰਦੀ ਹੈ
ਇਹ ਇਹਦੀ ਵੱਡੀ ਖਰਾਬੀ ਹੈ ਪਰ ਹੁੰਦਾ ਕੀ ਹੈ ਗੰਦਗੀ ਕਰ ਕੇ ਹੁੰਦਾ ਹੈ ਜਿਵੇਂ ਆਪਾ ਆਪਣੇ ਹੱਥ ਧੋਣ ਤੋਂ ਬਿਨਾਂ ਕਿਸੇ ਨੂੰ ਰੋਟੀ ਦਿੰਦੇ ਹਾਂ, ਏਦਾਂ ਦਾ ਫ਼ੂਡ ਖਾਂਦੇ ਹਾਂ ਜਿਵੇਂ ਕੱਚਾ ਮੀਟ ਖਾਣਾ,ਫ਼ਲ ਫਰੂਟ ਧੋਕੇ ਨਾ ਖਾਣਾ ਇਹਨਾਂ ਤੋਂ ਹੋ ਜਾਂਦਾ। ਜੇ ਫਿਰ ਅਸੀਂ ਜੋ ਤੇਜਾਬ ਦੀ ਸਭ ਤੋਂ ਤੇਜ਼ ਕਪਸੂਲ ਖਾਂਦੇ ਹਾਂ ਜੋ ਸਾਡੇ ਸਰੀਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੰਦੀ ਹੈ,ਜੇਕਰ ਇਹ ਕਿਸੇ ਨੂੰ ਹੋ ਗਿਆ ਤਾਂ ਉਸ ਦਾ ਹੱਲ ਕਿਵੇਂ ਕਰਨਾ। ਜੇਕਰ ਤੁਹਾਨੂੰ ਬੁਖਾਰ ਨਹੀਂ ਚੜ੍ਹੇਆ, ਤੁਹਾਡੇ ਸਰੀਰ ਅੰਦਰੋਂ ਬਲੱਡ ਨਹੀਂ ਆਏਆ।
ਤਾਂ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਕਿਉਂਕਿ ਇਹ ਵਾਇਰਲ ਹੁੰਦਾ ਹੈ ਇਹ ਇੱਕ ਵਾਇਰਸ ਏ। ਇਹਨੂੰ ਹੋਣ ਦੋ ਜਿਹੜੀ ਤੁਹਾਡੇ ਸਰੀਰ ਅੰਦਰ ਗੰਦਗੀ ਹੈ ਉਹਨਾਂ ਬਾਹਰ ਨਿਕਲਣ ਦੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਉਸ ਆਪਣੇ ਸਰੀਰ ਅੰਦਰ ਹੀ ਰੋਕ ਤੇ ਤਾਂ ਉਹ ਤੁਹਾਡੇ ਸਰੀਰ ਅੰਦਰ ਕਿਟਾਣੂ ਵੱਧਦੇ ਜਾਣਗੇ ਤੇ ਜਿਸ ਨਾਲ ਹੋਰ ਸਰੀਰ ਨੂੰ ਨੁਕਸਾਨ ਹੋ ਸਕਦੇ ।ਜੇਕਰ ਤੁਸੀਂ ਦਵਾਈ ਲੈ ਲੀ ਤਾਂ ਉਹ ਨਾਲ ਕੀ ਹੁੰਦਾ ਲੰਮੇ ਸਮੇਂ ਤੱਕ ਨੁ-ਕ-ਸਾ-ਨ ਬਹੁਤ ਹੁੰਦਾ।
ਜੇਕਰ ਤੁਹਾਨੂੰ ਇਹ ਹੋ ਜਾਂਦਾ ਤਾਂ ਇਹਨੂੰ ਹੋਣ ਦੋ ਰੋਕੋ ਨਾ,ਜੇ ਇਸ ਦੇ ਨਾਲ ਤੁਹਾਨੂੰ ਬੁਖਾਰ ਜਾ ਹੋਰ ਕੁਝ ਹੁੰਦਾ ਤਾਂ ਇਸ ਦੇ ਘਰੇਲੂ ਨੁਸਖੇ ਨੇ ਜਿਵੇਂ ਖੰਡ ਤੇ ਲੂਣ ਨੂੰ ਪਾਣੀ ਵਿੱਚ ਮਿਲਾ,ਇਸ ਦੇ ਪੀਣਾ ਨਾਲ ਕੀ ਹੁੰਦਾ ਜਦੋਂ ਇਸ ਨੂੰ ਮਿਲਾ ਕੇ ਪੀਂਦੇ ਹੋ ਤਾਂ ਤੁਹਾਡੇ ਅੰਦਰ ਜੋ ਪਾਣੀ ਨਹੀਂ ਰਹਿੰਦਾ ਜਾ ਫਿਰ ਜਿਹਨਾਂ ਆਂਦਰਾਂ ਨੂੰ ਪਾਣੀ ਨਹੀਂ ਮਿਲਦਾ ਉਹਨਾਂ ਤੱਕ ਪਾਣੀ ਪਹੁੰਚ ਜਾਂਦਾ
ਤੇ ਤੁਹਾਡਾ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਕਰਕੇ ਜਿਨ੍ਹਾਂ ਤੁਹਾਡੇ ਪਾਣੀ ਬਾਹਰ ਨਿਕਲਦਾ ਉਨ੍ਹਾਂ ਹੀ ਤੁਸੀੰ ਇਹ ਪਾਣੀ ਪੀ ਜਾਵੋਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ