ਮਰਦਾਨਾ ਕਮਜ਼ੋਰੀ ਤੋਂ ਪਹਿਲਾਂ ਮਿਲਦੇ ਹਨ,ਇਹ ਸੰਕੇਤ ਜੇਕਰ ਸਾਡੇ ਸਰੀਰ ਵਿੱਚ ਮਰਦਾਨਾ ਕਮਜ਼ੋਰੀ ਹੋ ਗਈ ਹੈ ਤਾਂ ਉਦੋਂ ਤੁਹਾਨੂੰ ਕੁਝ ਗੱਲਾਂ ਨੂੰ ਧਿਆਨ ਵਿੱਚ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਸਮਾਂ ਰਹਿੰਦੇ ਤੇ ਉਸ ਦੀ ਦਵਾਈ ਲਈ ਜਾਵੇ ਅਤੇ ਉਹ ਰੋਗ ਬਿਲਕੁਲ ਠੀਕ ਹੋਵੇ,ਜਦੋਂ ਸਾਡੇ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤਾਂ ਸਾਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ.ਕਿ ਸਾਡੇ ਸਰੀਰ ਦੇ ਵਿੱਚ ਕਿਹੜਾ ਰੋਗ ਪੈਦਾ ਹੋ ਰਿਹਾ ਹੈ ਅਤੇ ਉਨ੍ਹਾਂ ਸੰਕੇਤ ਨੂੰ ਜਾਣ ਲੱਗੇ
ਤਾਂ ਸਾਡੇ ਸਿਹਤ ਦੇ ਲਈ ਚੰਗਾ ਹੋਵੇਗਾ ਤਾਂ ਜੋ ਸੀ ਸਮੇਂ ਰਹਿੰਦੇ ਤੇ ਠੀਕ ਹੋ ਸਕੀਏ,ਅੱਜਕੱਲ੍ਹ ਲੋਕਾਂ ਦਾ ਖਾਣ ਪੀਣ ਬਹੁਤ ਜ਼ਿਆਦਾ ਗ਼ਲਤ ਹੋ ਰਿਹਾ ਹੈ ਅਤੇ ਲੋਕ ਗਲਤ ਚੀਜ਼ਾਂ ਵੱਲ ਜ਼ਿਆਦਾ ਵਧ ਰਹੇ ਹਨ ਖਾਣ ਪੀਣ ਗਲਤ ਹੋ ਰਿਹਾ ਹੈ ਅਤੇ ਜਿਸ ਕਰਕੇ ਉਨ੍ਹਾਂ ਦੇ ਸਰੀਰ ਵਿਚ ਕਮਜ਼ੋਰੀ ਮਰਦਾਨਾ ਕਮਜ਼ੋਰੀ ਆਉਂਦੀ ਹੈ,ਅੰਗਰੇਜ਼ੀ ਦਵਾਈਆਂ ਵੱਧ ਖਾਂਦੇ ਹਨ ਅਤੇ ਅੰਗਰੇਜ਼ ਮਰਦਾਨਾ ਕਮਜ਼ੋਰੀ ਆਉਂਦੀ ਰਹਿੰਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਸੰਕੇਤ ਮਿਲਦੇ ਹਨ
ਤੁਹਾਡੇ ਸਰੀਰ ਵਿੱਚ ਥਕਾਵਟ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜਦੋਂ ਤੁਸੀਂ ਆਪਣੇ ਸਾਥੀ ਨਾਲ ਸੰਭੋਗ ਕਰਦੇ ਹੋ ਤਾਂ ਬਹੁਤ ਹੀ ਜਲਦੀ ਸਿਰਫ ਅੱਧੇ ਮਿੰਟ ਦੇ ਵਿਚ ਹੀ ਤੁਸੀਂ ਫ੍ਰੀ ਹੋ ਜਾਓਗੇ.ਅੱਜ ਜਦੋਂ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ ਤਾਂ ਉਦੋਂ ਸੰਭੋਗ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਅਤੇ ਤੁਹਾਡੇ ਲਿੰਕ ਦੇ ਵਿੱਚ ਢਿੱਲਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਉਸਦੇ ਵਿੱਚ ਮਜ਼ਬੂਤੀ ਘਟ ਜਾਂਦੀ ਹੈ ਅਤੇ ਜੇਕਰ ਤੁਹਾਡੇ ਸਰੀਰ ਦੇ ਵਿੱਚ ਜ਼ਿਆਦਾ ਸਮੱਸਿਆ ਪੈਦਾ ਹੋ ਜਾਵੇ
ਤਾਂ ਧਾਂਤ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਤੁਹਾਡੇ ਰਾਤ ਨੂੰ ਸੁਪਨਦੋਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਵੀਰਜ ਪਤਲਾ ਹੋ ਜਾਂਦਾ ਹੈ,ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਦੋਂ ਤੁਹਾਡੇ ਸਾਹਮਣੇ ਆਉਂਦੀਆਂ ਹਨ ਤਾਂ ਉਦੋਂ ਮਰਦਾਨਾ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਦੋਂ ਤੁਹਾਡਾ ਲਿੰਗ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਉਸ ਵਿੱਚ ਅਕੜਾਅ ਮਜ਼ਬੂਤੀ ਨਹੀਂ ਰਹਿੰਦੀ ਤਾਂ ਉਦੋਂ ਮਰਦਾਨਾ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਅਤੇ ਤੁਸੀਂ ਆਪਣੇ ਸਾਥੀ ਨੂੰ
ਖੁਸ਼ ਨਹੀਂ ਕਰ ਪਾਉਂਦੇ ਇਸ ਲਈ ਤੁਸੀਂ ਇਨ੍ਹਾਂ ਸੰਕੇਤ ਨੂੰ ਪਹਿਚਾਣ ਲੈਣਾ ਹੈ ਜਦੋਂ ਤੁਹਾਨੂੰ ਇਹ ਸਮੱਸਿਆਵਾਂ ਪੈਦਾ ਹੋਣ ਤਾਂ ਤੁਸੀਂ ਤੁਰੰਤ ਹੀ ਡਾਕਟਰ ਦੀ ਸਲਾਹ ਲੈਣੀ ਹੈ ਵੈਦ ਦੀ ਸਲਾਹ ਲੈ ਸਲਾਹ ਲੈ ਕੇ ਤੁਸੀਂ ਦਵਾਈ ਲੈ ਲੈਣੀ ਹੈ ਜਾਂ ਫਿਰ ਅੰਗਰੇਜ਼ੀ ਦਵਾਈ ਵੀ ਲੈ ਸਕਦੇ ਹੋ ਜੇਕਰ ਤੁਸੀਂ ਦੇਸੀ ਦਵਾਈ ਲੈਣਾ ਚਾਹੁੰਦੇ ਹੋ .ਬਹੁਤ ਵਧੀਆ ਦਵਾਈ ਤਾਂ ਥੱਲੇ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਵੀਡੀਓ ਵਿਚ ਤੁਹਾਨੂੰ ਇਕ ਵੈਦ ਨੇ ਸਾਰਾ ਕੁਝ ਦੱਸ ਦਿੱਤਾ ਹੈ ਜਿਸ ਵੈਦ ਦੇ ਦੁਆਰਾ ਤੁਸੀਂ ਆਪਣੀ
ਦਵਾਈ ਨੂੰ ਘਰ ਬੈਠੇ ਮੰਗਵਾ ਸਕਦੇ ਹੋ,ਇਨ੍ਹਾਂ ਦੇ ਕੋਲ ਜਾ ਕੇ ਵੀ ਲਿਆ ਸਕਦੇ ਹੋ ਅਤੇ ਜੋ ਕਿ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਵਧੀਆ ਗੋਲੀਆਂ ਅਤੇ ਦਵਾਈ ਦੇਸੀ ਦਵਾਈ ਤਿਆਰ ਕੀਤੀ ਜਾਂਦੀ ਹ.ਪਹਿਲੇ ਦਿੱਤੀ ਹੋਈ ਵੀਡਿਓ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ ਗੱਲਾਂ ਨੂੰ ਧਿਆਨ ਵਿੱਚ ਰੱਖੋ ਅਤੇ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਕਿਲੋਂ ਫਲ ਫਰੂਟ ਦਾ ਅਤੇ ਘਰ ਦੇ ਬਣੇ ਭੋਜਨ ਦਾ ਇਸਤੇਮਾਲ ਕਰਿਆ ਕਰੋ ਪਨੀਰ ਦੁੱਧ ਦਹੀਂ ਲੱਸੀ ਮੱਖਣ ਦਾ ਇਸਤੇਮਾਲ ਵੱਧ ਤੋਂ ਵੱਧ ਕਰਿਆ ਕਰੋ,ਕਿਸ਼ਮਿਸ਼ ਛੁਹਾਰੇ ਅਤੇ ਕਾਲੇ ਛੋਲੇ ਗੁੜ ਇਨ੍ਹਾਂ ਚੀਜ਼ਾਂ ਨੂੰ ਖਾਇਆ ਕਰੋ ਜੋ ਕਿ ਤੁਹਾਡੇ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਦਾ ਹੈ ਤਾਕਤ ਨੂੰ ਵਧਾਉਂਦਾ ਹੈ ਬਾਕੀ ਵਧੇਰੇ ਜਾਣਕਾਰੀ ਥੱਲੇ ਵੀਡੀਓ ਦੇਖੋ ਸਾਰਾ ਕੁਝ ਸਮਝ ਵਿੱਚ ਆਵੇਗਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ