ਨੀਂਦ ਰਾਤ ਨੂੰ ਨਹੀਂ ਆਉਂਦੀ ਇਸ ਨੁਸਖ਼ੇ ਨਾਲ ਪੂਰੀ ਗੂੜ੍ਹੀ ਨੀਂਦ ਆਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ,ਇਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਨਹੀਂ ਹੋਵੇਗੀ ਤੁਹਾਨੂੰ ਵਧੀਆ ਰਾਤ ਨੂੰ ਨੀਂਦ ਆਇਆ ਕਰੇਗੀ,ਅੱਜਕਲ ਕਈ ਲੋਕ ਇਸ ਸ-ਮੱ-ਸਿ-ਆ ਨਾਲ ਜੂ-ਝ ਰਹੇ ਹਨ ਉਨ੍ਹਾਂ ਨੂੰ ਕਈ ਵਾਰ ਦਿਮਾਗੀ ਪ੍ਰੇ-ਸ਼ਾ-ਨੀ ਹੁੰਦੀ ਹੈ ਕਿਸੇ ਕੰਮ ਦੀ ਟੈ-ਨ-ਸ਼-ਨ ਹੁੰਦੀ ਹੈ, ਅਤੇ ਜਾਂ ਫਿਰ ਕੋਈ ਹੋਰ ਸ-ਮੱ-ਸਿ-ਆ ਹੁੰਦੀ ਹੈ ਜਿਸ ਨਾਲ ਉਨ੍ਹਾਂ ਨੂੰ ਰਾਤ ਨੂੰ

ਨੀਂਦ ਨਹੀਂ ਜਾਂ ਨੀਂਦ ਆਉਂਦੀ ਹੈ ਤਾਂ ਬਾਰ ਬਾਰ ਯਾਗ ਆ ਜਾਂਦੀ ਹੈ,ਰਾਤ ਨੂੰ ਵਧੀਆ ਗੂਹੜੀ ਨੀਂਦਰ ਸ-ਕੂ-ਨ ਭਰੀ ਨੀਂਦ ਲੈਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼-ਰੂ-ਰ-ਤ ਹੈ ਉਹ ਇਸ ਪ੍ਰ-ਕਾ-ਰ ਹਨ ਤੁਸੀਂ ਸੰ-ਖ-ਪੁ-ਸ਼-ਪੀ ਲੈਣੀ ਹੈ ਸੌ ਗਰਾਮ, ਬਰੰਮੀ ਬੂਟੀ ਸੌ ਗ੍ਰਾਮ, ਕੱਢਣ ਵਾਲੇ ਬਦਾਮ ਸੌ ਗ੍ਰਾਮ ਗਿਰੀ ਵਾਲੇ ਬਦਾਮ ਨਹੀਂ ਲੈਣੇ, ਜਿਨ੍ਹਾਂ ਨੂੰ ਖੋਪੇ ਦੇ ਵਿੱਚੋਂ ਕੱਢਣਾ ਪੈਂਦਾ ਹੈ ਉਹ ਬਦਾਮ ਲੈਣੇ ਹਨ, ਖੱਸਖੱਸ 50 ਗ੍ਰਾਮ ਲੈ ਲਓ, ਚਾਰ ਤਰਾਂ ਦੇ ਮੱਗਜ਼ ਲੈ ਲਓ ਪੱਚੀ ਪੱਚੀ ਗਰਾਮ, ਮੋਤੀ ਪਿਸਤੀ 10ਗ੍ਰਾਮ,

ਕਾਲੀ ਮਿਰਚ 50 ਗ੍ਰਾਮ ਸਰਪਗੰਧਾ ਸੌ ਗ੍ਰਾਮ ਨਾਗਕੇਸਰ 50 ਗ੍ਰਾਮ ਜਟਾਮਾਸੀ ਸੌ ਗ੍ਰਾਮ ਇਸ ਪ੍ਰਕਾਰ ਉੱਪਰ ਦੱਸੀਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਕੇ ਆਉਣਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਘਰੇ ਲਿਆ ਕੇ ਇਹਨਾਂ ਨੂੰ ਪਾ-ਊ-ਡ-ਰ ਬਣਾ ਲੈਣਾ ਹੈ ਇਸ ਦੱਸੋ ਤੁਸੀਂ ਸਵੇਰੇ ਇਕ ਚਮਚਾ ਖਾਲੀ ਪੇਟ ਸਵੇਰੇ ਲੈ ਲੈਣਾ ਹੈ ਇਕ ਗਲਾਸ ਦੁੱਧ ਲੈਣਾ ਹੈ ਉਸ ਵਿੱਚ ਇੱਕ ਚੱਮਚ ਦੇਸੀ ਘਿਓ ਪਾ ਲੈਣਾ ਹੈ ਕਦੇ ਰਾਤ ਨੂੰ ਇਕ ਚਮਚਾ ਇਸ ਪਾ-ਊ-ਡ-ਰ ਦਾ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ,

ਸ਼ਾਮ ਨੂੰ ਵੀ ਉਸੇ ਤਰਾਂ ਤੁਸੀਂ ਇਕ ਗਲਾਸ ਦੁੱਧ ਲੈਣਾ ਹੈ,ਉਸ ਵਿਚ ਇੱਕ ਚਮਚ ਦੇਸੀ ਘਿਓ ਪਾਲਣਾ ਹੈ ਅਤੇ 1 ਚੱਮਚ ਇਸ ਤਿਆਰ ਕੀਤੇ ਗਏ ਪਾ-ਊ-ਡ-ਰ ਦਾ, ਤੁਹਾਨੂੰ ਪਹਿਲੇ ਦਿਨ ਹੀ ਵਧੀਆ ਨੀਂਦ ਆਵੇਗੀ ਪਹਿਲੇ ਦਿਨ ਤੋਂ ਹੀ ਤੁਹਾਨੂੰ ਵਧੀਆ ਫਰਕ ਨਜ਼ਰ ਦੇਖਣ ਨੂੰ ਮਿਲੇਗਾ, ਤੁਹਾਡਾ ਸਰੀਰ ਤਾਜ਼ਗੀ ਮਹਿਸੂਸ ਕਰੇਗਾ ਤੁਹਾਡਾ ਸਰੀਰ ਵਧੀਆ ਖੁੱਲ੍ਹ ਜਾਵੇਗਾ ਤੁਹਾਡੇ ਸਰੀਰ ਦੀ ਥਕਾਵਟ ਦੂ-ਰ ਹੋ ਜਾਵੇਗੀ,ਤੁਹਾਡਾ ਸਰੀਰ ਸੁਸਤੀ ਮਹਿਸੂਸ ਕਰੇਗਾ,

ਇਸ ਪ੍ਰਕਾਰ ਉੱਪਰ ਦੱਸੇ ਗਏ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ, ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖੋ ਮੋਬਾਇਲ ਫੋਨ ਟੀਵੀ ਦੀ ਵਰਤੋਂ ਘੱਟ ਤੋਂ ਘੱਟ ਕਰੋ, ਅਤੇ ਦਿਮਾਗ ਤੇ ਚਿੰਤਾ ਪ੍ਰੇ-ਸ਼ਾ-ਨੀ ਵੀ ਘੱਟ ਰੱਖੋ ਅਤੇ ਇਸ ਦੱਸੇ ਗਏ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਜਿਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *