95 ਰੋਗਾਂ ਦੀ ਮਾਂ ਹੈ ਸੋਫ਼ ਪਰ ਇਸਨੂੰ ਖਾਣ ਦਾ ਤਰੀਕਾ ਸਿਖ ਲਵੋ ਪੇਟ

ਵੀਡੀਓ ਥੱਲੇ ਜਾ ਕੇ ਦੇਖੋ,ਸੌਂਫ ਦੇ ਸਾਡੇ ਸਰੀਰ ਨੂੰ ਫਾਇਦੇ ਇਸ ਨਾਲ ਸਾਡੇ ਸਰੀਰ ਨੂੰ ਤੰਦਰੁਸਤੀ ਕਿਸ ਪ੍ਰਕਾਰ ਮਿਲਦੀ ਹੈ ਇਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ, ਜਿਸ ਨਾਲ ਸਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਹੁਣ ਗੱਲ ਕਰਦੇ ਹਾਂ ਕਿ ਸਾਡੇ ਸਰੀਰ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਸ ਦੇ ਸੇਵਨ ਨਾਲ, ਅਤੇ ਇਸ ਦਾ ਸੇਵਨ ਸਹੀ ਤਰ੍ਹਾਂ ਕਿਸ ਤਰ੍ਹਾਂ ਕੀਤਾ ਜਾਵੇ ਤਾਂ

ਜੋ ਸਾਡਾ ਸਰੀਰ ਤੰਦਰੁਸਤ ਰਹੇ,ਜੇਕਰ ਤੁਹਾਨੂੰ ਪਿਸ਼ਾਬ ਕਰਨ ਵਿੱਚ ਕੋਈ ਰੁਕਾਵਟ ਆ ਰਹੀ ਹੈ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਨਾਲ ਇਹ ਸੇਵਨ ਕਰਨ ਨਾਲ ਤੁਹਾਨੂੰ ਪਿਸ਼ਾਬ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਵਿਚ ਹੋਣ ਵਾਲੀ ਜਲਨ ਵੀ ਠੀਕ ਹੋ ਜਾਵੇਗੀ, ਇਸ ਦਾ ਰਸ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੁੰਦੀ ਹੈ, ਜੇਕਰ ਤੁਹਾਡੇ ਪੇਟ ਦੇ ਵਿੱਚ ਗਰਮੀ ਪੈਦਾ ਹੋ ਗਈ ਹੈ ਤਾਂ ਤੁਸੀਂ ਇਕ ਚੱਮਚ ਸੌਫ਼ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ,

WhatsApp Group (Join Now) Join Now

ਤੇ ਸਵੇਰੇ ਤੁਸੀਂ ਖਾਲੀ ਪੇਟ ਇਸ ਦਾ ਸੇਵਨ ਕਰ ਲੈਣਾ ਹੈ, ਜੇਕਰ ਤੁਹਾਨੂੰ ਕਬਜ਼ ਹੋਵੇ ਗੈਸ ਹੋਵੇ ਤਾਂ ਤੁਸੀਂ ਇਸ ਨੂੰ ਮਿਸ਼ਰੀ ਵਿਚ ਮਿਲਾ ਕੇ ਆਪ ਹੋਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਨੂੰ ਕੁਝ ਵੀ ਨਹੀਂ ਹੋਵੇਗੀ ਗੈਸ ਵੀ ਨਹੀਂ ਬਣੇਗੀ ਪੇਟ ਦੀਆਂ ਸਮੱਸਿਆਵਾਂ ਨਹੀਂ ਆਉਣਗੀਆਂ,ਅਤੇ ਇਸ ਨਾਲ ਖਾਧਾ ਪੀਤਾ ਜਲਦੀ ਹਜ਼ਮ ਹੋ ਜਾਂਦਾ ਹੈ, ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਦੇ ਵਿੱਚ ਪੀਸ ਕੇ ਇਸ ਨੂੰ ਹਰ ਰੋਜ਼ ਰਾਤ ਨੂੰ ਸੇਵਨ ਕਰਨ ਨਾਲ

ਅਤੇ ਉੱਪਰ ਤੋਂ ਇਕ ਗਲਾਸ ਦੁੱਧ ਪੀਣ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਸਹੀ ਹੁੰਦੀ ਹੈ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਹ ਅੱਖਾਂ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ,ਇਸ ਪ੍ਰਕਾਰ ਹੈ ਤੁਸੀਂ ਇਨ੍ਹਾਂ ਦੋਨਾਂ ਚੀਜ਼ਾਂ ਦਾ ਆਪ ਮਿਲਾ ਕੇ ਚੂਰਨ ਬਣਾ ਲਿਆ ਹੈ ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ ਛੇਤੀ ਕਿਤੇ ਤੁਹਾਨੂੰ ਕੋਈ ਰੋਗ ਨਹੀਂ ਲੱਗੇਗਾ, ਸੌਂਫ ਅਤੇ ਸ਼ਹਿਦ ਨੂੰ ਮਿਲਾ ਕੇ ਸੇਵਨ ਕਰਨ ਨਾਲ ਖਾਂਸੀ ਵੀ ਸਹੀ ਹੋ ਜਾਂਦੀ ਹੈ,ਜੇਕਰ ਤੁਹਾਡੇ ਪੇਟ ਦੇ ਵਿਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਭੁਨ ਹੈ ਅਤੇ ਇਸ ਦਾ ਸੇਵਨ ਕਰਨਾ ਹੈ

ਇਸ ਨਾਲ ਪੇਟ ਦਾ ਦਰਦ ਖਤਮ ਹੋ ਜਾਵੇਗਾ,ਜੇਕਰ ਤੁਹਾਨੂੰ ਖੱਟੇ ਡਕਾਰ ਆਉਂਦੇ ਹਨ ਤਾਂ ਤੁਸੀਂ ਸੌਨੂ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਗਰਮ ਕਰਕੇ ਇਸ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਖੱਟੇ ਡਕਾਰ ਆਉਣੇ ਬੰਦ ਹੋ ਜਾਣਗੇ,ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਨ ਹੋ ਰਹੀ ਹੈ ਤਾਂ ਤੁਸੀਂ ਸ਼ੌਫ ਅਤੇ ਧਨੀਆ ਨੂੰ ਬਰਾਬਰ ਮਾਤਰਾ ਵਿੱਚ ਲੈ ਲੈਂਦਾ ਹੈ, ਉਸ ਤੋਂ ਬਾਅਦ ਇਸਨੂੰ ਛਾਣ ਕੇ ਇਸ ਵਿਚ ਮਿਸ਼ਰੀ ਮਿਲਾ ਕੇ ਇਸ ਦਾ ਸੇਵਨ ਕਰੋ ਤਾਂ ਤੁਹਾਡੇ ਹੱਥਾਂ ਪੈਰਾਂ ਦੀ ਜਲਣ ਸਹੀ ਹੋ ਜਾਵੇਗੀ,

ਜੇਕਰ ਤੁਹਾਡੇ ਗਲੇ ਵਿੱਚ ਕੁਝ ਸਮੱਸਿਆ ਆ ਰਹੀ ਹੈ ਵਿਚ ਖਰਾਸ਼ ਹੋ ਰਹੀ ਹੈ ਤਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਇਸ ਨਾਲ ਤੁਹਾਡੇ ਗਲੇ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ,ਸਵੇਰੇ ਖਾਲੀ ਪੇਟ ਇਸ ਤਰ੍ਹਾਂ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਸਾਫ ਹੁੰਦਾ ਹੈ ਚਮੜੀ ਦੇ ਰੋਗ ਨਹੀਂ ਲੱਗਦੇ, ਆਪੇ ਚਮੜੀ ਤੇ ਨਵੀਂ ਚਮਕ ਵੀ ਆਉਂਦੀ ਹੈ ਨਿਖਾਰ ਵੀ ਆਉਂਦਾ ਹੈ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ,ਅਤੇ ਜਿਨ੍ਹਾਂ ਨੂੰ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਹਨ

ਉਹ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰਿਆ ਕਰਨ ਇਸ ਨਾਲ ਮੂੰਹ ਦੇ ਛਾਲੇ ਨਹੀਂ ਹੋਣਗੇ,ਜੇਕਰ ਕਿਸੇ ਨੂੰ ਤੇਜ਼ ਬੁਖਾਰ ਹੋ ਰਿਹਾ ਹੈ ਤਾਂ ਇਸ ਨੂੰ ਪਾਣੀ ਵਿਚ ਉਬਾਲ ਕੇ ਇਸ ਦਾ ਸੇਵਨ ਕਰਨ ਨਾਲ ਬੁਖਾਰ ਉਤਰ ਜਾਂਦਾ ਹੈ,ਜੇਕਰ ਤੁਹਾਡੇ ਮੂੰਹ ਦੇ ਵਿਚੋਂ ਬਦਬੂ ਆਉਂਦੀ ਹੈ ਤਾਂ ਸਵੇਰੇ-ਸ਼ਾਮ ਤੁਸੀਂ ਇਸ ਦਾ ਸੇਵਨ ਕਰਿਆ ਕਰੋ ਇਹ ਸਮੱਸਿਆ ਠੀਕ ਹੋ ਜਾਂਦੀ ਹੈ, ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਪੀਸ ਕੇ ਇਸ ਦਾ ਅੱਧਾ ਚੱਮਚ ਰੋਜ ਦੁੱਧ ਨਾਲ ਸੇਵਨ ਕਰਨ ਨਾਲ

ਖੂਨੀ ਬਵਾਸੀਰ ਠੀਕ ਹੋ ਜਾਂਦੀ ਹੈ, ਦਿਲ ਦੇ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਸੀਂ ਰਾਤ ਨੂੰ ਇਕ ਗਲਾਸ ਵਿਚ ਇੱਕ ਚਮਚ ਸ਼ਹਿਦ ਪਾ ਕੇਰੱਖ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਤੁਹਾਨੂੰ ਦੇਰ ਨਾਲ ਜੁੜਿਆ ਹੋਇਆ ਕੋਈ ਵੀ ਸਮੱਸਿਆ ਨਹੀਂ ਹੋਣਗੀਆਂ ਨਾੜਾ ਦੀ ਬਲੌਕਜ ਵੀ ਨਹੀਂ ਹੋਏਗੀ ਖ਼ੂਨ ਸਾਫ਼ ਹੋਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜੋ ਰੋਗ ਤੁਹਾਡੇ ਤੋਂ ਦੂਰ ਰਹਿਣ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *