ਬੁਢਾਪੇ ਵਿਚ ਵੀ ਜਵਾਨੀ 2 ਲੌਂਗਾਂ ਦਾ ਇਹ ਨੁਸਖਾ ਵਰਤ ਕੇ

ਜਵਾਨੀ ਵਾਲਾ ਜੋਸ਼

ਵੀਡੀਓ ਥੱਲੇ ਜਾ ਕੇ ਦੇਖੋ,ਬੁਢਾਪੇ ਵਿਚ ਵੀ ਜਵਾਨੀ ਵਾਲਾ ਜੋਸ਼ ਆਵੇਗਾ। ਤੁਹਾਡੇ ਸਰੀਰ ਦੀਆਂ ਕਮਜ਼ੋਰੀਆਂ ਦੂਰ ਹੋ ਜਾਣਗੇ ਤੁਹਾਡੇ ਸਰੀਰ ਵਿਚ ਤਾਕਤ ਆਵੇਗੀ। ਅੱਜਕਲ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਗਲਤ ਹੋਣ ਦੇ ਕਾਰਨ ਉਹਨਾਂ ਨੂੰ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਜਾਣਕਾਰੀ ਵਿੱਚ ਦੱਸਿਆ ਜਾਵੇਗਾ ਕਿ ਆਪਾਂ ਕਿਹੜੀ ਸਮੱਸਿਆ ਨੂੰ ਕਿਵੇਂ ਠੀਕ ਕਰ ਸਕਦੇ ਹਾਂ। ਲੋਂਗ ਦਾ ਸੇਵਨ ਕਰਕੇ ਆਪਾਂ ਕਿਵੇਂ ਕਿਵੇਂ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।

ਝੁਰੜੀਆਂ

ਜੇਕਰ ਪਾਨ ਖਾਣ ਪੀਣ ਦੀਆਂ ਆਦਤਾਂ ਸਹੀ ਕਰ ਲਈਏ ਤਾਂ ਆਪਣੇ ਕੁਝ ਰੋਗ ਆਪਣੇ ਆਪ ਠੀਕ ਹੋਣ ਲੱਗ ਜਾਂਦੇ ਹਨ। ਓਥੇ ਆਪਾਂ ਨੂੰ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਜੇਕਰ ਤੁਹਾਡੇ ਸਰੀਰ ਦੇ ਅੰਦਰ ਗੰਦਗੀ ਹੋਵੇਗੀ ਤਾਂ ਉਸ ਦਾ ਤੁਹਾਡੇ ਸਰੀਰ ਤੇ ਅਸਰ ਹੋਵੇਗਾ ਤੇ ਤੁਹਾਡੇ ਚਿਹਰੇ ਦਾਣੇ ਹੋ ਜਾਣਗੇ ਝੁਰੜੀਆਂ ਪੈ ਜਾਣਗੀਆਂ ਦਾਗ ਦੱਬੇ ਹੋਏ ਜਾਣਗੇ। ਇਸ ਲਈ ਜੇਕਰ ਸਾਡਾ ਖਾਣ-ਪੀਣ ਸਹੀ ਹੋਵੇਗਾ ਤਾਂ ਉਸ ਦਾ ਅਸਰ ਸਾਡੇ ਸਰੀਰ ਦੇ ਜ਼ਰੂਰ ਪਵੇਗਾ।ਜੇਕਰ ਤੁਸੀਂ ਆਪਣੇ ਝੜਦੇ ਹੋਏ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀ ਰਾਤ ਨੂੰ ਸੌਣ ਤੋਂ ਪਹਿਲਾ ਲੌਂਗ ਖਾ ਲਓ।

ਦੰਦਾਂ ਦਾ ਦਰਦ

WhatsApp Group (Join Now) Join Now

ਇਸ ਨਾਲ ਤਾਂ ਨੀਂਦ ਵ ਵੀ ਵਧੀਆ ਆਵੇਗੀ। ਇਸ ਨਾਲ ਜਿੰਦਾ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ ਅਤੇ ਤੁਹਾਡਾ ਮੂਡ ਵੀ ਸਹੀ ਰਹਿੰਦਾ ਹੈ। ਲੌਂਗ ਦੇ ਵਿਚ ਆਇਰਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ। ਅਤੇ ਜੇਕਰ ਤੁਹਾਡੇ ਦੰਦਾਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਤੁਸੀਂ ਆਪਣੇ ਦੰਦਾਂ ਦੇ ਵਿੱਚ ਦਬਾ ਲੈਣਾ ਹੈ ਅਤੇ ਇਸ ਦਾ ਜਿਵੇਂ ਜਿਵੇਂ ਨਿਕਲਣ ਵਾਲ਼ੇ ਰਸ ਦੇ ਨਾਲ ਤੁਹਾਡੇ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ।ਜਦੋਂ ਅਸੀਂ ਅੰਗਰੇਜ਼ੀ ਦਵਾਈਆਂ ਲੈਂਦੇ ਹਾਂ ਤਾਂ ਉਹ ਸਾਡੇ ਸਰੀਰ ਨੂੰ ਇੱਕ ਵਾਰੀ ਫਾਇਦਾ ਕਰਦੇ ਹਨ ਪਰ ਉਹ ਸਰੀਰ ਦੇ ਅੰਦਰ ਜਾ ਕੇ ਲੰਮੇ ਸਮੇਂ ਤੱਕ ਹੋਰ ਸਮੱਸਿਆਵਾ ਬਣ ਜਾਂਦੀਆਂ ਹਨ। ਤੁਹਾਡੇ ਦੰਦਾਂ ਦੇ ਵਿੱਚ ਗਰਮ ਠੰਡਾ ਵੀ ਨਹੀਂ ਲੱਗੇਗਾ। ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ।

ਕਬਜ਼ ਵਰਗੀ ਸਮੱਸਿਆ

ਇਸ ਲਈ ਤੁਸੀਂ ਹਰ ਰੋਜ਼ ਰਾਤ ਨੂੰ ਇੱਕ ਲੌਂਗ ਜ਼ਰੂਰ ਖਾਇਆ ਕਰੋ। ਜਿਹੜੇ ਲੋਕ ਲਗਾਤਾਰ ਇਕ ਮਹੀਨੇ ਦਾ ਇਸ ਤਰਾਂ ਇਸਤੇਮਾਲ ਕਰਦੇ ਰਹਿਣਗੇ ਉਨ੍ਹਾਂ ਦਾ ਮੋਟਾਪਾ ਵੀ ਖ਼ਤਮ ਹੋਣਾ ਸ਼ੁਰੂ ਹੋ ਜਾਵੇਗਾ।ਲਗਾਤਾਰ ਇੱਕ ਮਹੀਨਾ ਇਸਤੇਮਾਲ ਕਰਨ ਦੇ ਨਾਲ 5 ਤੋਂ 7 ਕਿੱਲੋ ਭਾਰ ਘਟ ਸਕਦਾ ਹੈ। ਇਸ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆ ਵੀ ਨਹੀਂ ਲੱਗਦੀ ਹੈ ਕਬਜ਼ ਵਰਗੀ ਸਮੱਸਿਆ ਨਹੀਂ ਹੁੰਦੀ। ਤੁਹਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੁਹਾਡੀ ਰੋਗਾਂ ਨਾਲ ਲ-ੜ-ਨ ਦੀ ਸ਼ਕਤੀ ਬਣੀ ਰਹਿੰਦੀ ਹੈ।ਇਸ ਦੇ ਵਿੱਚ ਪੋਟਾਸ਼ੀਅਮ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ ਜੋ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਬਲੱਡ ਪ੍ਰੈਸ਼ਰ

ਸਾਡੇ ਸਰੀਰ ਦੇ ਵਿੱਚ ਬਲੱਡ ਪ੍ਰੈਸ਼ਰ ਵਧਣ ਘਟਣ ਦੀ ਸਮੱਸਿਆ ਨੂੰ ਸਹੀ ਰੱਖਦਾ ਹੈ। ਸਾਡੇ ਸਰੀਰ ਦੇ ਵਿੱਚ ਖੂਨ ਦਾ ਸਰਕਲ ਸਹੀ ਬਣਿਆ ਰਹਿੰਦਾ ਹੈ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਅਤੇ ਖੂ-ਨ ਦੀ ਸਫਾਈ ਵੀ ਹੁੰਦੀ ਹੈ।ਇਸ ਦੇ ਨਾਲ ਨਾਲ ਤੂੰ ਵੀ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਵਿੱਚ ਸੁਧਾਰ ਲੋਕ ਖਾਣਾ ਖਾਂਦੇ ਸਮੇਂ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਇਕ ਘੈਟ ਪਹਿਲਾ ਪਾਣੀ ਪੀ ਲਓ ਜਾਂ ਬਾਅਦ ਵਿੱਚ ਪੀ ਲੋ। ਕਿਉਂਕਿ ਜਦੋਂ ਸਾਡਾ ਖਾਣਾ ਪੇਟ ਨਦੀ ਵਿਚ ਹੁੰਦਾ ਹੈ

ਤਾਂ ਇਸ ਨੂੰ ਹਜ਼ਮ ਕਰਨ ਦੇ ਲਈ ਜੋ ਗਰਮੀ ਹੁੰਦੀ ਹੈ ਤੂੰ ਹਵਾ ਪਾਣੀ ਪੀ ਕੇ ਠੰਡੀ ਕਰ ਦਿੰਦੇ ਹਾਂ ਇਸ ਕਰ ਕੇ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ। ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਲੱਗ ਜਾਂਦੀਆਂ ਹਨ। ਇਸ ਲਈ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਲੋਂਗ ਖਾ ਲੈਂਦੇ ਹੋ ਤਾਂ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂਰ ਹੋ ਜਾਣਗੇ। ਕੋਈ ਵੀ ਰੋ-ਗ ਤੁਹਾਡੇ ਨੇੜੇ ਨਹੀਂ ਆਉਂਦਾ। ਤੁਸੀ ਰੋ-ਗਾਂ ਤੋਂ ਬਚੇ ਰਹੋਗੇ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖ ਸਕਦੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਜੋ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਿਆ ਜਾਵੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *