ਪਾਚਣ ਸ਼ਕਤੀ ਤੇਜ਼ ਕਰੋ

ਵੀਡੀਓ ਥੱਲੇ ਜਾ ਕੇ ਦੇਖੋਤੁਹਡੀ ਪਾਚਨ ਸ਼ਕਤੀ ਵਧਾਉਣ ਲਈ ਇਹ ਨੁਸਖਾ ਬਿਲਕੁਲ ਸਹੀ ਹੈ ਤੇ ਤੁਹਨੂੰ ਕਦੀ ਵੀ ਗੈਸ,SDT ਨਹੀਂ ਹੋਵੇ ਗਈ ਤੇ ਪਾਚਨ ਸ਼ਕਤੀ ਮਜਬੂਤ ਕਰਨ ਲਈ ਜਾਣਕਾਰੀ ਇਸ ਪ੍ਰਕਰ ਹੈ ਭੁੱਖ ਨਾ ਲਗਣਾ,ਮਰਦਾਨਾ ਸਾਕਤ,ਸਰੀਰੀ ਦੁਬਲਾ ਪਤਲਾ ਹੋਣਾ ਕਮਰ ਦਰਦ ਜੋੜਾ ਦਾ ਦਰਦ ਸਰੀਰ ਚ ਤਾਕਤ ਦੀ ਕਮੀ ਰਹਿਣਾ ਵਾਲਾ ਦਾ ਝੜਨਾ ਅੱਖਾਂ ਦੀ ਰੋਸ਼ਨੀ ਘਟਨਾ ਮੋਟਾਪੇ ਦੀ ਸ-ਮ-ਸੀ-ਆਂ ਇਹ ਸਾਰੀ ਦੇ ਸਾਰੀ ਸ-ਮ-ਸੀ-ਆਂ ਸਾਡੇ ਪੇਟ

ਨਾਲ ਜੁੜੀ ਹੁੰਦੀ ਹੈ ਜਿਨ੍ਹਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਓਹਨਾ ਨੂੰ ਅਗੇ ਚਲ ਕੇ ਘਬੀਰ ਬਿ-ਮਾ-ਰੀ ਲਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਜਲਦੀ ਬੁਢਾਪਾ ਆਉਣਾ ਇਹ ਸਬ ਓਦੋਂ ਹੁੰਦੀ ਹੈ ਜਦੋ ਸਾਡੀ ਪਾਚਨ ਸ਼ਕਤੀ ਕਮਜੋਰ ਹੁੰਦੀ ਹੈ ਪੇਟ ਚੰਗੀ ਤਰ੍ਹਾਂ ਸਾਫ ਨੂਈ ਹੁੰਦਾ ਪਾਚਨ ਸ਼ਕਤੀ ਨੀ ਸਹੀ ਕਰਨ ਲਈ ਤੁਸੀ ਇਸ ਨੁਸਖੇ ਨੂੰ ਇਸਤੇਮਾਲ ਕਰੋ ਪਾਚਨ ਸ਼ਕਤੀ ਸਹੀ ਹੋ ਜਾਵੇਗੀ,ਆਂਵਲਾ ਦਾ ਰਸ਼ ਲੈਣ ਲੈਣ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ

ਤੇ ਕਬਜ ਵਰਗੀ ਸ-ਮ-ਸੀ-ਆਂ ਨਜੀ ਹੁੰਦੀ ਆਂਵਲੇ ਨੂੰ ਪੀਸ ਕੇ ਇਸਦਾ ਰਸ਼ ਕੱਢ ਕੇ ਸਵੇਰ ਦੇ ਸਮੇ 2 ਤੋਂ 3 ਚਮਚ ਸੇਵਨ ਕਰੋ ਪਾਚਨ ਸ਼ਕਤੀ ਨੂੰ ਵਧਾ ਦੇਵੇਗਾ ਤੇ ਪੇਟ ਦੀ ਸਫਾਈ ਸਹੀ ਹੋਣ ਲੱਗ ਜਾਵੇਗੀ ਜੇ ਕਰ ਆਂਵਲੇ ਦਾ ਰਸ਼ ਨਹੀਂ ਮਿਲ ਰਿਹਾ ਤਾਂ ਆਂਵਲੇ ਦਾ ਪਾਉਡਰ ਲੈ ਕੇ ਇਕ ਚਮਚ ਇਕ ਗਲਾਸ ਪਾਣੀ ਵਿਚ ਪਾ ਕੇ ਰਾਤ ਭਰ ਪਾਣੀ ਵਿਚ ਪਾ ਕੇ ਰੱਖੋ ਸਵਰੇ ਉਬਾਲ ਕੇ ਇਸਦਾ ਕਾੜਾ ਜਦੋ ਤੱਕ ਪਾਣੀ ਅੱਧਾ ਨਾ ਰਿਹਾ ਜਾਵੇ ਓਦੋਂ ਤੱਕ ਇਸਨੂੰ ਉਲਬਦੇ ਰਹਿਣਾ ਹੈ

ਇਹ ਨੁਸਖਾ ਸਵਰੇ ਖਾਲੀ ਪੇਟ ਕਰੋ ਤਾਂ ਤੁਹਡੀ ਪਾਚਨ ਸ਼ਕਤੀ ਬਹੁਤ ਹੀ ਮਜਬੂਤ ਹੋ ਜਾਵੇਗੀ ਜੇ ਕਰ ਕਿਸੇ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾ ਆਂਵਲੇ ਖਾਨ ਨਾਲ ਕਮਜ਼ੋਰੀ ਹੁੰਦੀ ਹੈ ਤਾਂ ਓ ਇਕ ਚਮਚ ਆਂਵਲਾ ਪਾਉਡਰ ਨਾਲ ਮਨੱਕਾ 15 ਤੋਂ 20 ਗ੍ਰਾਮ ਮਨੱਕਾ ਲੈਣਾ ਹੈ ਤੇ ਰਾਤ ਭਰ ਇਕ ਗਲਾਸ ਪਾਣੀ ਚ ਪਾ ਕੇ ਰੱਖ ਦੇਣਾ ਹੈ ਸਵਰੇ ਗਰਮ ਕਰ ਕੇ ਉਬਾਲ ਕੇ ਛਾਨ ਕੇ ਪਾਣੀ ਨੂੰ ਪੀਣਾ ਹੈ ਮੁਨੱਕਾ ਜੋ ਬਚ ਜਾਂਦਾ ਹੈ ਉਸ ਨੂੰ ਖਾ ਲੈਣਾ ਹੈ ਇਸ ਤਰਹ ਕਰਨ ਨਾਲ ਕਮਜ਼ੋਰੀ ਦੂਰ ਹੋਵੇਗੀ ਤੇ ਪਾਚਨ ਸ਼ਕਤੀ ਸਹੀ ਰਹੇਗੀ ਇਸ ਤਰਾਂ ਕਰਨ ਨਾਲ ਮੋਟਾਪਾ ਵੀ ਦੂਰ ਹੋਵੇਗਾ

Leave a Reply

Your email address will not be published. Required fields are marked *