ਆ ਚੀਜ਼ ਪੀਣੀ ਸ਼ੁਰੂ ਕਰ ਲਓ 15 ਦਿਨ ਵਿਚ ਢਿੱਡ ਅੰਦਰ

ਮੋਟਾਪੇ ਦੀ ਸ-ਮੱ-ਸਿ-ਆ ਨੂੰ ਖ-ਤ-ਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੋ ਕੇ ਅੱਜ ਕੱਲ ਸ-ਮੱ-ਸਿ-ਆ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਦਾ ਕਾਰਨ ਹੈ ਅਸੀਂ ਜ਼ਿਆਦਾ ਗ-ਲ-ਤ ਖਾਣ-ਪੀਣ ਕਰ ਰਹੇ ਹਾਂ ਜ਼ਿਆਦਾ ਬਾਹਰ ਦੀਆਂ ਚੀਜ਼ਾਂ ਖਾ-ਪੀ ਰਹੇ ਹਾਂ ਜਿਨਾ ਕਰਕੇ ਸਾਡੇ ਸਰੀਰ ਵਿੱਚ ਫਾ-ਲ-ਤੂ ਚਰਬੀ ਆ ਜਾਂਦੀ ਹੈ ਜਿਸ ਨਾਲ ਇਹ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆ ਜ ਤੇ ਅਤੇ ਸਾਰੇ ਸਰੀਰ ਤੇ ਮੁਟਾਪਾ ਆ ਜਾਂਦਾ ਹੈ ਇਸ ਸ-ਮੱ-ਸਿ-ਆ ਨੂੰ ਦੂਰ ਕਰਨ ਲਈ ਆਪਾਂ ਇੱਕ ਨੁਕਤਾ ਤਿਆਰ ਕਰਾਂਗੇ

ਇਸ ਲਈ ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਉਹ ਹਨ 10 ਤੋਂ 12 ਪੱਤੇ ਪਾਲਕ ਦੇ ਲੈਣੇ ਹਨ 1 ਤੋਂ 2 ਇੰਚ ਦਾ ਟੁਕੜਾ ਅਦਰਕ ਕੱਦੂਕਸ ਕਰ ਲੈਣਾ ਹੈ ਨਿੰਬੂ ਲੈਣਾ ਹੈ ਅੱਧਾ ਖੀਰਾ ਲੈਣਾ ਹੈ ਇੱਕ ਆਪ ਹਰਾ ਸੇਬ ਲੈਣਾਂ ਹੈ ਫੇਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਅਤੇ ਫਿਰ ਉਸ ਵਿਚ ਇਕ ਗਲਾਸ ਪਾਣੀ ਪਾ ਲੈਣਾ ਹੈ ਅਤੇ ਫਿਰ ਇਸ ਦਾ ਜੂਸ ਤਿਆਰ ਕਰ ਲੈਣਾ ਹ ਫੇਰ ਇਸ ਵਿਚ ਇਕ ਨਿੰਬੂ ਨਿ-ਚੋ-ੜੋ ਦੇਣਾ ਹੈ ਤੁਸੀਂ ਇਸ ਤਿਆਰ ਕੀਤੇ ਗਏ ਜੋ ਇਸ ਨੂੰ ਸਵੇਰ ਸਮੇਂ ਖਾਲੀ ਪੇਟ ਪੀ ਸਕਦੇ ਹੋ ਅਤੇ ਇੱਥੇ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਕ ਗਲਾਸ ਫਿਰ ਤਿਆਰ ਕਰਕੇ ਇਸ ਨੂੰ ਪੀ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਇੱਕ ਵਾਰ ਹੀ ਬਣਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੀ ਮਾਤਰਾ ਵਧਾ ਲਓ ਅਤੇ ਇਕ ਵਾਰ ਤਿਆਰ ਕਰਕੇ ਫਰਿੱਜ ਵਿੱਚ ਰੱਖ ਲਓ ਫਿਰ ਤੁਸੀਂ ਇਸ ਦਾ ਸੇ-ਵ-ਨ ਸਵੇਰੇ ਅਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹੋ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਮੋਟਾਪਾ ਬਹੁਤ ਹੀ ਜਲਦ ਕੱਢ ਜਾਵੇਗਾ ਇਸ ਦੇ ਨਾਲ ਨਾਲ ਸਾਨੂੰ ਕਸਰਤ ਕਰਨੀ ਜ਼ਰੂਰੀ ਹੈ ਅਤੇ ਸੈਰ ਕਰਨੀ ਜ਼ਰੂਰੀ ਹੈ ਤਾਂ ਜੋ ਸਾਡੇ ਸਰੀਰ ਵਿਚੋਂ ਜ਼-ਹਿ-ਰੀ-ਲੇ ਪ-ਦਾ-ਰ-ਥ ਤੋਂ ਬਾਹਰ ਨਿਕਲਦੇ ਹਨ ਅਤੇ ਸਾਡੇ ਸਰੀਰ ਦੀ ਸਫਾਈ ਹੁੰਦੀ ਰਹੇ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਸ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਮੋਟਾਪਾ ਬਹੁਤ ਹੀ ਜਲਦ ਘੱ-ਟ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.