ਵੀਡੀਓ ਥੱਲੇ ਜਾ ਕੇ ਦੇਖੋ,ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਕਈ ਘਰੇਲੂ ਚੀਜਾਂ ਅਜਿਹੀਆਂ ਹੁੰਦੀਆਂ ਹਨ ਜਿੰਨਾ ਦਾ ਸੇਵਨ ਕਰਕੇ ਆਪਾਂ ਗੁਰਦੇ ਦੀ ਦਰਦ ਤੇ ਪੱਥਰੀ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਇਸ ਦਾ ਦਰਦ ਇੰਨਾ ਜਿਆਦਾ ਹੁੰਦਾ ਹੈ ਕਿ ਇਹ ਸਿਹਣ ਨਹੀ ਹੁੰਦਾ। ਗੁਰਦੇ ਵਿਚ ਪੱਥਰੀ ਹੋਣਾ ਅੱਜ ਕਲ ਦੀ ਆਮ ਗੱਲ ਹੈ ਪਰ ਅੱਜ ਕੱਲ ਦੇ ਮੋਸਮ ਵਿਚ ਇਸ ਦਾ ਦਰਦ ਕੁਝ ਜਿਆਦਾ ਹੀ ਵੱਧ ਗਿਆ ਹੈ।
1.ਜੇਕਰ ਤੁਸੀਂ ਕਿਡਨੀ ਦੀ ਪੱਥਰੀ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਨਾਰੀਅਲ ਪਾਣੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਇਸ ਦੇ ਸੇਵਨ ਨਾਲ ਤੁਹਾਡੀ ਪੱਥਰੀ ਆਪਣੇ ਆਪ ਹੀ ਖੁਰ ਕੇ ਤੁਹਾਡੇ ਬਾਥਰੂਮ ਰਾਹੀ ਨਿਕਲ ਜਾਵੇਗੀ। 2. ਕਿਡਨੀ ਦੀ ਪੱਥਰੀ ਵਰਗੀ ਗੰਭੀਰ ਬਿਮਾਰੀ ਤੋਂ ਵੀ ਰਾਹਤ ਪਾਉਣ ਲਈ ਵੀ ਹਰਬਲ ਟੀ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਹਰਬਲ ਟੀ ਵਿਚ ਅਜਿਹੇ
ਗੁਣ ਪਾਏ ਜਾਂਦੇ ਹਨ ਜਿਹੜੇ ਕੀ ਕਿਡਨੀ ਸਟੋਨ ਤੋਂ ਤੇ ਕਿਡਨੀ ਸਟੋਨ ਦੀ ਦਰਦ ਤੋਂ ਰਾਹਤ ਦਵਾਉਂਦੀ ਹੈ,ਹਰਬਲ ਟੀ ਨਾ ਸਿਰਫ ਕਿਡਨੀ ਸਟੋਨ ਨੂੰ ਵਧਨ ਤੋਂ ਰੋਕਦੀ ਹੈ ਬਲਕਿ ਇਹ ਕਿਡਨੀ ਪੱਥਰੀ ਦੇ ਦਰਦ ਨੂੰ ਵੀ ਰੋਕਦੀ ਹੈ। 3. ਕਿਡਨੀ ਸਟੋਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਭ ਤੋਂ ਵਧਿਆ ਤਰੀਕਾ ਹੈ ਜਿਆਦਾ ਪਾਣੀ ਪੀਣਾ,ਜੇਕਰ ਤੁਸੀਂ ਜਿਆਦਾ ਪਾਣੀ ਪੀਓ ਗੇ ਤਾਂ ਪੱਥਰੀ ਖੁਰ ਕੇ ਆਪਣੇ ਆਪ ਹੀ ਬਾਹਰ ਨਿਕਲ ਜਾਵੇਗੀ ਇਸ ਲਈ ਤੁਸੀਂ ਦਿਨ ਵਿਚ 8 ਤੋਂ 10 ਗਲਾਸ ਪਾਣੀ ਜਰੂਰ ਪੀਣਾ ਹੈ।4. ਤੁਲਸੀ ਦੇ ਪੱਤਿਆਂ ਵਿਚ ਐਂਟੀਔਕਸੀਡੈਂਟ ਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ,
ਤੁਲਸੀ ਦੇ ਪੱਤਿਆਂ ਵਿਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਯੁਰਿਕ ਐਸਿਡ ਦੇ ਲੈਵਲ ਨੂੰ ਕੰਟਰੋਲ ਵਿਚ ਰੱਖਦੇ ਹਨ ਅਜਿਹਾ ਕਰਕੇ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ ਇਸ ਲਈ ਤੁਸੀਂ ਤੁਲਸੀ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ ਜਾਂ ਫਿਰ ਤੁਲਸੀ ਦੇ ਇਕ ਚਮਚ ਰਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ। 5. ਨਿੰਬੂ ਪਾਣੀ ਕਿਡਨੀ ਸਟੋਨ ਤੋਂ ਰਾਹਤ ਦਵਾਉਣ ਲਈ ਸਭ ਤੋਂ ਜਿਆਦਾ ਫਾਇਦੇਮੰਦ ਹੁੰਦਾ ਹੈ
ਇਸ ਲਈ ਜੇ ਤੁਸੀਂ ਕਿਡਨੀ ਸਟੋਨ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਆਪਣੀ ਰੋਜਾਨਾ ਡਾਇਟ ਵਿਚ ਨਿੰਬੂ ਪਾਣੀ ਦਾ ਸੇਵਨ ਜਰੂਰ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ