ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਨੂੰ ਕੁਝ ਹੀ ਪਲਾਂ ਦੇ ਵਿਚ ਸਿੱਧਾ ਕਰਨ ਦਾ ਤਰੀਕਾ ਕਿਸੇ ਪ੍ਰੋਗਰਾਮ ਵਿਚ ਜਾਣਾ ਹੋਵੇ ਤਾਂ ਥੋੜੇ ਹੀ ਸਮੇਂ ਦੇ ਵਿਚ ਆਪਣੇ ਵਾਲਾਂ ਨੂੰ ਦਿੱਖ ਦੇਣ ਲਈ ਤੂਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਬਹੁਤ ਹੀ ਘੱਟ ਸਮੇਂ ਦੇਵੇ ਤੁਹਾਡੇ ਵਾਲ ਸੋਹਣੇ ਬਣ ਜਾਣਗੇ ਅਤੇ ਤੁਸੀਂ ਕਿਸੇ ਵੀ ਪ੍ਰੋਗਰਾਮ ਵਿਚ ਆਪਣੇ ਵਾਲਾਂ ਦੀ ਸੁੰਦਰਤਾ ਨਾਲ ਜਾ ਸਕਦੇ ਸਭ ਤੋਂ ਪਹਿਲਾ ਤੁਸੀ ਇਕ ਕੇਲਾ ਲੈਣਾ ਹੈ ਓਸੁ ਕੇਲੇ ਨੂੰ ਅੱਧਾ ਕਰ ਕੇ ਉਸ ਨੂੰ ਪੀਸ ਕੇ
ਇਸ ਦਾ ਪੇਸਟ ਬਣਾ ਲੈਣੀ ਹੈ ਅਤੇ ਕਿਸੇ ਕੱਚ ਦੀ ਕੌਲੀ ਵਿੱਚ ਕੱਢ ਲੈਣੀ ਹੈ ਫਿਰ ਉਸ ਦੇ ਵਿਚ ਤੁਸੀਂ ਦੋ ਚਮਚ ਦਹੀਂ ਮਿਲਾ ਦੇਣੀ ਹੈ ਅਤੇ ਆਪਣੇ ਵਾਲਾਂ ਨੂੰ ਚਾਰ ਹਿੱਸਿਆਂ ਵਿਚ ਕਰ ਲੈਂਦਾ ਹੈ ਅਤੇ ਫਿਰ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਵਾਲਾਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਤਿੰਨ ਘੰਟੇ ਤੱਕ ਇਸ ਨੂੰ ਆਪਣੇ ਵਾਲਾਂ ਤੇ ਲੱਗੇ ਰਹਿਣ ਦੇਣਾ ਹੈ ਇਸ ਦੇ ਨਾਲ ਨਾਲ ਤੁਸੀਂ ਆਪਣੇ ਵਾਲਾਂ ਦੇ ਵਿਚ ਮੋਟੇ ਦੰਦਾਂ ਵਾਲੀ ਕੰਘੀ ਕਰਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ
ਆਪਣੇ ਵਾਲਾਂ ਨੂੰ ਤਿੰਨ ਘੰਟਿਆਂ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਸਕਦੇ ਹੋ ਅਗਲਾ ਨੁਕਤਾ ਹੈ ਇਸ ਰਾਹੀਂ ਥੋੜਾ ਟਾਇਮ ਲੱਗ ਸਕਦਾ ਹੈ ਪਰ ਬਹੁਤ ਵਧੀਆ ਰਜਲਟ ਆਉਂਦਾ ਹੈ ਤੁਸੀਂ ਕੱਚਾ ਨਾਰੀਅਲ ਲੈਣਾ ਹੈ ਤੇ ਉਸ ਨੂੰ ਪੀਸ ਕੇ ਉਸ ਦਾ ਦੁੱਧ ਕੱਢ ਲੈਣਾ ਹੈ ਅਤੇ ਫਿਰ ਉਸ ਨੂੰ ਛਾਣ ਲੈਣਾ ਹੈ ਉਸ ਵਿੱਚ 2 ਚੱਮਚ ਐਲੋਵੇਰਾ ਜੈੱਲ ਲੈਣੀ ਹੈ 2 ਚੱਮਚ ਮੱਕੀ ਦਾ ਆਟਾ ਲੈਣਾ ਹੈ 1ਚਮਚ ਕੈਸਟਰ oil ਪਾ ਲੈਣਾ ਹ ਫੇਰ ਤੁਸੀਂ ਇਹ ਗਲਾਸ ਦੁੱਧ ਨੂੰ
ਅੱਗ ਤੇ ਰੱਖ ਲੈਂਦਾ ਹੈ ਅਤੇ ਹਲਕੀ ਹਲਕੀ ਅੱਗ ਤੇ ਗਰਮ ਹੋਣ ਦੇਣਾ ਹੈ ਜਦੋਂ ਇਸ ਤੇ ਝੱਗ ਬਣਨੀ ਸ਼ੁਰੂ ਹੋ ਜਾਵੇ ਤਾਂ ਜੋ ਨਾਰੀਅਲ ਦਾ ਦੁੱਧ ਤਿਆਰ ਕੀਤਾ ਸੀ ਉਸ ਨੂੰ ਇਸ ਵਿੱਚ ਪਾ ਦੇਣਾ ਹੈ ਅਤੇ ਮੱਕੀ ਦਾ ਆਟਾ ਪਾ ਦੇਣਾ ਹੈ ਅਤੇ ਫਿਰ ਉਸ ਐਲੋਵੇਰਾ ਜੈੱਲ ਨੂੰ ਵੀ ਪਾ ਦੇਣਾ ਹੈ ਅਤੇ ਫਿਰ ਜਦੋਂ ਇਹ ਠੰਡਾ ਹੋ ਜਾਵੇ ਜੇਕਰ ਤੁਸੀਂ ਇਸ ਵਿੱਚ 1 ਚਮਚ ਅਰੰਡੀ ਦਾ ਤੇਲ ਪਾ ਦਿਓ ਤੁਸੀਂ ਇਸ ਨੂੰ ਠੰਡਾ ਕਰਕੇ ਆਪਣੇ ਵਾਲਾਂ ਤੇ ਲਗਾਉਣਾ ਹੈ ਅਤੇ ਆਪਣੇ ਵਾਲਾਂ ਨੂੰ ਉਸੇ ਤਰ੍ਹਾਂ ਚਾਰ ਹਿੱਸਿਆਂ
ਵਿਚ ਵੰਡ ਲੈਣਾ ਹੈ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਵਾਲਾਂ ਤੇ ਦੋ ਘੰਟਿਆਂ ਲਈ ਛੱਡ ਦੇਣਾ ਹੈ ਅਤੇ ਇਸ ਤਰ੍ਹਾਂ ਕਰਦੇ ਤੁਸੀਂ ਆਪਣੇ ਵਾਲਾਂ ਦੇ ਨਾਲ ਮੋਟੇ ਦੰਦਾਂ ਵਾਲੀ ਕੰਘੀ ਜ਼ਰੂਰ ਕਰਦੇ ਰਹਿਣਾ ਹੈ ਇਸ ਪ੍ਰਕਾਰ ਇਹ ਹੈ ਇਹਨਾਂ ਨੁਕਤਿਆਂ ਦੇ ਇ-ਸ-ਤੇ-ਮਾ-ਲ ਕਰਨ ਨਾਲ ਤੁਸੀਂ ਆਪਣੇ ਵਾਲਾਂ ਨੂੰ ਸਟਰੇਟ ਕਰ ਸਕਦੇ ਹੋ ਸਿੱਧੇ ਕਰ ਸਕਦੇ ਹੋ ਅਤੇ ਵਾਲਾਂ ਨੂੰ ਸੁੰਦਰ ਬਣਾ ਸਕਦੇ ਹੋ ਇਸ ਪ੍ਰਕਾਰ ਤੁਸੀਂ ਸੁਰੱਖਿਅਤ ਦਾ ਇ-ਸ-ਤੇ-ਮਾ-ਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾ-ਣ-ਕਾ-ਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ