1 ਚਮਚ ਨਾਲ ਲੰਬਾਈ ਵਧਾਉਣ ਦਾ ਜ਼ਬਰਦਸਤ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਬੱਚਿਆਂ ਦਾ ਕੱਦ ਵਧਾਉਣ ਲਈ ਹੱਡੀਆਂ ਮ-ਜ਼-ਬੂ-ਤ ਕਰਨ ਲਈ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਕਿਸੇ ਖੇਡ ਵੱਲ ਜਰੂਰ ਭੇਜਣਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਦੇ ਨਾਲ-ਨਾਲ ਉਹ ਆਪਣੇ ਸਿਹਤ ਦਾ ਧਿ-ਆ-ਨ ਰੱਖਣ ਜਿਸ ਨਾਲ ਕਿ ਇਸ ਨੁਕਤੇ ਦਾ ਸੇਵਨ ਸਾਡੇ ਬੱਚਿਆਂ ਦੀ ਸਿਹਤ ਵਿੱਚ

ਦੁੱ-ਗ-ਣਾ ਫ-ਰ-ਕ ਆ ਜਾਵੇ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਦੀ ਜਾ-ਣ-ਕਾ-ਰੀ ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਲਈ ਤੁਸੀਂ ਇੱਕ ਕੱਪ ਰਾਗੀ ਲੈਣੀ ਹੈ ਏਕ ਚੌਥਾਈ ਚੱਮਚ ਸ਼ੱਕਰ ਜਾਂ ਫਿਰ ਮਿਸ਼ਰੀ ਲੈ ਸਕਦੇ ਹੋ 1 ਚੌਥਾਈ ਕੱਪ ਬ-ਦਾ-ਮ ਕਾਜੂ ਪਿਸਤੇ ਇੱਕ ਵੱਡੀ ਚੁਟਕੀ ਕੇ-ਸ-ਰ ਅੱਧਾ ਚਮਚ ਅਦਰਕ ਦਾ ਪਾਊਡਰ ਏਕ ਚੌਥਾਈ ਚਮਚ ਇਲਾਇਚੀ ਦਾ ਪਾਊਡਰ ਹੁਣ ਤੁਸੀਂ ਬਦਾਮ ਬਦਾਮ ਕਾਜੂ ਅਤੇ

ਪਿ-ਸ-ਤਿ-ਆਂ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ ਉਸ ਤੋਂ ਬਾਅਦ ਉਸ ਨੇ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਹੁਣ ਤੁਸੀਂ ਰਾਗੀ ਦਾ ਆਟਾ ਜਾਂ ਫਿਰ ਬਾਜਰੇ ਦਾ ਆਟਾ ਜੋ ਕਿ ਆਪਾਂ ਇੱਕ ਕੱਪ ਲੈਣਾ ਸੀ ਉਸ ਨੂੰ ਵੀ ਹਲਕਾ ਜਿਹਾ ਭੁੰ-ਨ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਸਾਰਿਆਂ ਨੂੰ ਦੁ-ਬਾ-ਰਾ ਮਿਕਸ ਕਰ ਕੇ ਪਾਊਡਰ ਬਣਾ ਲੈਣਾ ਹੈ ਇਸ ਨੂੰ 5 ਤੋਂ 10 ਸਕਿੰਟ

ਲਈ ਹੀ ਪੀਸਨਾ ਹੈ ਹੁਣ ਇਸ ਪਾਊਡਰ ਨੂੰ ਰਾਗੀ ਦਾ ਆਟਾ ਜਾਂ ਬਾਜਰੇ ਦੇ ਆਟੇ ਵਿੱਚ ਮਿਲਾ ਲੈਣਾ ਹੈ,ਇਸ ਨੂੰ ਸਾਰੇ ਮਿਸ਼ਰਣ ਨੂੰ ਤੁਸੀਂ ਕੱਚ ਦੀ ਬੋਤਲ ਵਿੱਚ ਪਾਲਣਾ ਹੈ ਇਸ ਨੂੰ ਸੇ-ਵ-ਨ ਕਰਨ ਲਈ ਤੁਸੀਂ ਇਸ ਦਾ ਇੱਕ ਚਮਚ ਲੈਣਾ ਹੈ ਫਿਰ ਇਸ ਵਿਚ ਅੱਧਾ ਕੱਪ ਪਾਣੀ ਪਾ ਲੈਣਾ ਹੈ ਹੁਣ ਤੁਸੀਂ ਇੱਕ ਕੱਪ ਦੁੱਧ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸ ਵਿੱਚ ਪਾ ਦੇਣਾ ਹੈ ਜਦੋਂ ਹਲਕਾ ਜਿਹਾ ਉ-ਬਾ-ਲ ਆ ਜਾਵੇ ਤਾਂ ਤੁਸੀਂ ਇਸ ਨੂੰ ਗੈਸ ਤੋਂ ਉ-ਤਾ-ਰ ਲੈਂਦਾ ਹ

ਨੂੰ ਇਸ ਪ੍ਰਕਾਰ ਗਰਮ ਕਰਕੇ ਜਦੋਂ ਇੱਕ ਕੱਪ ਰਹਿ ਜਾਵੇ ਤਾਂ ਇਸ ਨੂੰ ਇਸੇ ਗਲਾਸ ਵਿਚ ਪਾ ਲੈਣਾ ਹੈਅਤੇ ਫਿਰ ਇਸ ਵਿੱਚ 1 ਚਮਚ ਅਸ਼ਵਗੰਧਾ ਪਾਊਡਰ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇ-ਵ-ਨ ਕਰਨਾ ਹੈ ਇਸ ਤਰ੍ਹਾਂ ਭਗਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਬੱਚਿਆਂ ਨੂੰ ਸੇ-ਵ-ਨ ਕਰਦੇ ਹੋ ਤਾਂ ਉਨ੍ਹਾਂ ਦੀ ਪਾਚਨ ਸ਼ਕਤੀ ਮ-ਜ਼-ਬੂ-ਤ ਹੋਵੇਗੀ ਉਨ੍ਹਾਂ ਉਹ ਚੁਸਤ ਰਹਿਣਗੇ ਓਨਾ ਦਾ ਸਰੀਰ ਜਲਦੀ ਵਧੇਗਾ

ਪਾਚਣ ਕਿਰਿਆ ਮ-ਜ਼-ਬੂ-ਤ ਆਦਿ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਲਗਾਉਣਾ ਜਾਂ ਕਸਰਤ ਕਰਨ ਲਈ ਕਹਿਣਾ ਹੈ ਜਿਸ ਨਾਲ ਤੁਹਾਡਾ ਬੱਚਾ ਤੰ-ਦ-ਰੁ-ਸ-ਤ ਰਹੇਗਾ ਅਤੇ ਖਾਣਾ ਵੀ ਰੱਜ ਕੇ ਖਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.