ਦਹੀ ਦੇ ਨਾਲ ਸਿਰਫ ਇਸ ਚੀਜ਼ ਦਾ ਇਸਤੇਮਾਲ ਕਰੋ ਝੁਰੜੀਆਂ ਸਭ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਬੱਕਰੀ ਦੇ ਦੁੱਧ ਦਾ ਦਹੀਂ ਸਭ ਤੋਂ ਵਧਿਆ ਹੁੰਦਾ ਹੈ ਇਹ ਖਾਂਸੀ ਨੂੰ ਤਾਂ ਆਰਾਮ ਦਿੰਦਾ ਹੀ ਹੈ ਤੇ ਇਹ ਦੋਸ਼ ਨਾਸ਼ਕ ਹੁੰਦਾ ਹੈ।ਦਹੀਂ ਵਿੱਚ ਪ੍ਰੋਟੀਨ,ਪੋਟਾਸ਼ੀਅਮ,ਕੈਲਸ਼ੀਅਮ ਤੇ ਜਿੰਕ ਪਾਇਆ ਜਾਂਦਾ ਹੈ। ਜਿੰਨ੍ਹਾਂ ਦੀ ਸਕਿਨ ਰੁਖੀ-ਸੁੱਕੀ ਜਾਂ ਡਰਾਈ ਹੋ ਜਾਂਦੀ ਹੈ ਤਾਂ ਉਹਨਾਂ ਨੇ ਇਹ ਚਾਰ ਚੀਜ਼ਾਂ ਲੈਣੀਆਂ ਆ ਘੀਆ,ਤੋਰੀ,ਖੀਰਾ ਤੇ ਕਕੜੀ ਇਹ ਚਾਰੋਂ ਚੀਜ਼ਾਂ ਨੂੰ ਚੰਗੀ ਤਰਾਂ ਧੋਅ ਕੇ ਕੱਦੂਕਸ਼ ਕਰ ਲਵੋ ਤੇ

ਕੱਦੂਕਸ਼ ਕਰ ਕੇ ਜਿੰਨਾਂ ਸਮਾਨ ਬਣਿਆ ਆ ਉਸ ਤੋਂ ਦੁੱਗਣਾ ਦਹੀਂ ਲੈ ਲਵੋ ਤੇ ਉਹਨਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਜਿੱਥੇ-ਜਿਥੇ ਤੁਹਾਨੂੰ ਸਕਿਨ ਡਰਾਈ ਲੱਗਦੀ ਹੈ ਉਥੇ ਲਗਾ ਲਵੋ ਤੇ 25 ਤੋਂ 30 ਮਿੰਟ ਬਾਅਦ ਜਦੋਂ ਲੇਪ ਸੁੱਕ ਜਾਵੇ ਤਾਂ ਉਸ ਨੂੰ ਤਾਜੇ ਪਾਣੀ ਨਾਲ ਧੋਅ ਲਵੋ ਪਹਿਲੇ ਦਿਨ ਤੋਂ ਤੁਹਾਨੂੰ ਰਿਜਲਟ ਮਿਲ ਜਾਵੇਗਾ ਤੇ ਜਿੰਨਾ ਦੀ ਸਕਿਨ ਔਇਲੀ ਹੁੰਦੀ ਹੈ ਜਿੰਨ੍ਹਾਂ ਦੀ ਸਕਿਨ ਤੇ ਧੱਬੇ ਪੈ ਜਾਂਦੇ ਹਨ ਤਾਂ ਉਹ ਦਹੀਂ ਨਾਲ ਥੋੜਾ ਜਾ ਨਿੰਬੂ ਦਾ ਰਸ ਤੇ ਥੋੜੀ ਜੀ ਹਲਦੀ ਨਾਲ ਲੇਪ ਬਣਾ ਲਵੋ ਤੇ ਜਿਥੇ ਦਾਗ

WhatsApp Group (Join Now) Join Now

ਧੱਬੇ ਲੱਗ ਰਹੇ ਆ ਉਥੇ ਲਗਾ ਲਵੋ ਤੇ 20 ਮਿੰਟ ਬਾਅਦ ਤਾਜੇ ਪਾਣੀ ਨਾਲ ਧੋਅ ਲਵੋ ਕੁਝ ਦਿਨ ਬਾਅਦ ਹੀ ਤੁਹਾਨੂੰ ਫਰਕ ਨਜਰ ਆਉਣਾ ਸ਼ੁਰੂ ਹੋ ਜਾਵੇਗਾ।ਜਿੰਨ੍ਹਾਂ ਦੀ ਸਕਿਨ ਔਇਲੀ ਹੈ ਉਹ ਚੋਲ ਦਾ ਆਟਾ ਲੈ ਲੈਣ ਤੇ ਨਾਲ ਦਹੀਂ ਲੈ ਕੇ ਚੰਗੀ ਤਰਾਂ ਪੇਸਟ ਬਣਾ ਲਵੋ ਤੇ ਜਿਥੇ-ਜਿਥੇ ਔਇਲੀ ਸਕਿਨ ਹੈ ਉਥੇ ਉਹ ਗੋਲਾਈ ਦੇ ਨਾਲ ਮਸਾਜ ਕਰਨ ਤੇ ਅੱਧਾ ਘੰਟਾ ਲਗਾ ਕੇ ਰੱਖਣ ਤੇ ਫਿਰ ਤਾਜੇ ਪਾਣੀ ਨਾਲ ਧੋਅ ਲਵੋ ਪਹਿਲੇ ਦਿਨ ਤੋਂ ਹੀ ਫਰਕ ਨਜਰ ਆ ਜਾਵੇਗਾ। ਜੋ ਲੋਕ ਦਹੀਂ ਦਾ ਇਸਤੇਮਾਲ ਕਰਦੇ ਆ ਤੇ ਜਿੰਨਾ ਦੇ ਨਕ ਵਿਚ ਕੀਟਾਣੂ ਹੁੰਦੇ ਆ ਤਾਂ ਦਹੀਂ ਇਹਨਾਂ ਕੀਟਾਣੂਆ ਦਾ ਵੀ ਨਾਸ਼ ਕਰ ਦਿੰਦੀ ਆ।

ਸਾਨੂੰ ਕਦੇ ਵੀ ਰਾਤ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਜੋੜਾਂ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਦਹੀਂ ਖਾਣ ਦਾ ਸਹੀ ਟਾਇਮ ਦੁਪਹਿਰ ਦਾ ਹੁੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *