ਵੀਡੀਓ ਥੱਲੇ ਜਾ ਕੇ ਦੇਖੋ ਮੋਦੀ ਸਰਕਾਰ ਵਲੋਂ ਜਾਰੀ ਕਿੱਤੇ ਗਏ 3 ਖੇਤੀ ਆਰਡੀਨੈਂਸ ਦਾ ਵਿਰੋਧ ਪੂਰੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵਲੋਂ ਵੱਡੇ ਪੱਧਰ ਉੱਤੇ ਕੀਤਾ ਜਾ ਰਿਹਾ ਹੈ ! ਜਿੱਥੇ ਇੱਕ ਪਾਸੇ ਇਹਨਾਂ ਬਿੱਲਾਂ ਨੂੰ ਕੇ ਪੰਜਾਬ ਦਾ ਮਾਹੌਲ ਗਾਰਮਾਇਆ ਹੋਇਆ ਹੈ ਓਥੇ ਹੁਣ ਸੋਸਲ ਮੀਡਿਆ ਅਤੇ ਇੱਕ ਹੋਰ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ ! ਜਿਵੇ ਹੀ ਵੋਟਾਂ ਦੇ ਦਿਨ ਨੇੜੇ ਆਉਂਦੇ ਹਨ ਫਿਰ ਵੱਡੇ ਵੱਡੇ ਲੀਡਰ ਡੇਰਦਾਰਾਂ ਕੋਲ ਡੇਰਿਆਂ ਵਿੱਚ ਅਕਸਰ ਨਜ਼ਰ ਆਉਂਦੇ ਹਨਲੀਡਰ ਉੱਥੇ ਵੀ ਦਿਖਾਈ ਦੇ ਜਾਂਦੇ ਨੇ ਜਿੱਥੇ ਪੂਰੀ ਕੌਮ ਦਾ ਡੇਰਾ ਮੁਖੀ ਨਾਲ ਇੱਟ ਕੁੱਤੇ ਵਾਲਾ ਵੈਰ ਹੋਵੇ ਪਰ ਵੋਟਾਂ ਦਾ ਮਾਮਲਾ ਹੈ ! ਹੁਣ ਸੋਸ਼ਲ ਮੀਡਿਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਕੇ ਪੰਥ ਰਤਨ ਅਤੇ ਫਖਰ ਏ ਕੌਮ ਦੇ ਖਿਤਾਬ ਨਾਲ ਨਿਵਾਜੇ ਜਾ ਚੁਕੇ ਹਨ ! ਵੀਡੀਓ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਕ ਡੇਰੇਦਾਰ ਅੱਗੇ ਹੱਥ ਬੰਨ ਕੇ ਖੜੇ ਦਿਖਾਈ ਦੇ ਰਹੇ ਹਨ ! ਫਿਲਹਾਲ ਇਹ ਵੀਡੀਓ ਕਦੋ ਅਤੇ ਕਿੱਥੇ ਦੀ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ! ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸਲ ਮੀਡਿਆ ਉੱਤੇ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਉੱਤੇ ਡੇਰਵਾਦ ਨੂੰ ਵਧਾਵਾ ਦੇਣ ਦੇ ਆਰੋਪ ਵੀ ਲਗਾਏ ਜਾ ਰਹੇ ਹਨ ! ਬਾਕੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ,ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ