ਸਭ ਕਮਜ਼ੋਰੀਆਂ ਦੂਰ ਕਰਦੂ ਅੰਜੀਰ

ਵੀਡੀਓ ਥੱਲੇ ਜਾ ਕੇ ਦੇਖੋ,ਅੰਜੀਰ ਫੱਲ ਬਹੁਤ ਗੁਣਕਾਰੀ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਇਹ ਫੱਲ ਰੋਮ ਅਤੇ ਗਰੀਸ ਦਾ ਫੱਲ ਹੈ। ਇਸ ਵਿਚ ਵਿਟਾਮਿਨ A,ਵਿਟਾਮਿਨ B,ਵਿਟਾਮਿਨ C,ਵਿਟਾਮਿਨ K ਬਹੁਤ ਸਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ ਇਸ ਤੋਂ ਇਸ ਵਿ ਫਾਈਬਰ ਦੀ ਮਾਤਰਾ ਬਹੁਤ ਜਾਅਦਾ ਹੈ ਤੇ ਇਹ ਸਾਡੀ ਸਿਹਤ ਲਈ ਬਹੁਤ ਜਰੂਰੀ ਹੈ। ਤੇ ਇਸ ਵਿਚ ਬਹੁਤ ਹੀ ਮਹਤਵਪੂਰਣ ਤੱਤ ਆਇਰਨ ਵੀ ਪਾਇਆ ਜਾਂਦਾ ਹੈ

ਜਿਹੜਾ ਸਾਡੇ ਸਰੀਰ ਲਈ ਬਹੁਤ ਹੀ ਲਾਹੇਵੰਦ ਹੈ। ਇਸ ਫਲ ਵਿਚ ਐਵੇਂ ਦੇ ਤੱਤ ਹਨ ਜੋ ਕੈਂ-ਸ-ਰ ਨੂੰ ਵੀ ਠੀਕ ਕਰਦੇ ਹਨ ਇਸ ਲਈ ਇਹ ਬਹੁਤ ਹੀ ਗੁਣਕਾਰੀ ਫਲ ਹੈ।ਇਸ ਲਈ ਸਾਨੂੰ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ।ਇਹ ਫਲ ਦਿਲ ਦੀਆਂ ਬਿ-ਮਾ-ਰੀ-ਆਂ ਨੂੰ ਵੀ ਠੀਕ ਕਰ ਦਿੰਦਾ ਹੈ। ਇਹ ਫਲ ਵੇਟ ਨੂੰ ਵੀ ਘੱਟਾਉਂਦਾ ਹੈ ਕਿਉਂਕਿ ਇਸ ਵਿਚ ਫਾਈਬਰ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ।ਇਹਦੇ ਵਿਚ ਆਇਰਨ ਹੋਣ ਕਰਕੇ ਜਿਨ੍ਹਾਂ ਵਿਚ ਖੂਨ ਦੀ ਕਮੀ ਹੈ

ਉਹਨਾਂ ਲਈ ਬਹੁਤ ਲਾਹੇਵੰਦ ਹੈ ਤੇ ਉਹਨਾਂ ਦੀ ਕਮੀ ਇਹ ਫਲ ਖਾਣ ਨਾਲ ਦੂਰ ਹੁੰਦੀ ਹੈ। ਖੂਨ ਨੂੰ ਸਾਫ ਵੀ ਕਰਦਾ ਹੈ ਇਹ ਫਲ ਤੇ ਜਿਨ੍ਹਾਂ ਲੋਕਾਂ ਦੇ ਉਮਰ ਤੋ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਤੇ ਉਹਨਾਂ ਦੇ ਲਈ ਵੀ ਇਹ ਫਲ ਬਹੁਤ ਫਾਇਦੇਮੰਦ ਹੈ। ਫਰਵਰੀ ਮਾਰਚ ਦੇ ਮਹੀਨੇ ਵਿਚ ਇਹ ਆਸਾਨੀ ਨਾਲ ਹੋ ਜਾਂਦਾ ਹੈ ਤੇ ਵਧਿਆ ਮਿੱਟੀ ਇਹਦੇ ਲਈ ਬਹੁਤ ਲਾਹੇਵੰਦ ਹੈ ਤੇ ਵਧਿਆ ਮਿੱਟੀ ਵਿਚ ਇਹ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ। ਮੈਰਾ ਜਮੀਨ ਇਸ ਲਈ ਬਹੁਤ ਲਾਹੇਵੰਦ ਹੈ।

ਇਹ ਤਾਜੇ ਸਰੀਰ ਲਈ ਬਹੁਤ ਲਾਹੇਵੰਦ ਹਨ ਜ ਤਾਜੇ ਨਹੀਂ ਮਿਲਦੇ ਤਾਂ ਦੁਕਾਨ ਤੋ ਸੁਕੇ ਲਿਆ ਕੇ ਰਾਤ ਨੂੰ ਪੀਓਂ ਦਓ ਤੇ ਸਵੇਰੇ ਉਠ ਕੇ ਖਾਲੀ ਪੇਟ 2 ਨੂੰ ਚਬਾ ਕੇ ਖਾਣਾ ਹੈ ਤੇ ਉਸ ਦਾ ਪਾਣੀ ਪੀ ਲੈਣਾ ਹੈ ਤੇ ਉਸ ਨਾਲ ਸਾਡੇ ਸਰੀਰ ਚ ਜੋ ਕ-ਮੀ-ਆਂ ਨੇ ਉਹ ਪੂਰੀਆਂ ਹੋ ਜਾਣ ਗੀਆਂ। ਅੰਜੀਰ ਸਾਡੀਆਂ ਹਡੀਆ ਵਾਸਤੇ ਵੀ ਬਹੁਤ ਗੁਣਕਾਰੀ ਹੈ ਕਿਉਂਕਿ ਇਸ ਵਿਚ ਕੈਲਸ਼ੀਅਮ ਦੀ ਮਾਤਰਾ ਵੱਧ ਹੋਣ ਕਰਕੇ ਇਹ ਸਾਡੀਆ ਹ-ਡੀ-ਆ ਨੂੰ ਪਰਵਾਹ ਰਖਦੀ ਹੈ ਤੇ ਉਸ ਦੇ ਪ-ਰੋ-ਸ-ਸੈ-ਸ ਵਿਚ

ਜੋ ਬਿ-ਮਾ-ਰੀ ਆ ਉਹ ਨਹੀ ਹੁੰਦੀ। ਇਸ ਲਈ ਇਹ ਫਲ ਬਹੁਤ ਗੁਣਕਾਰੀ ਹੈ ਤੇ ਹਰ ਮਨੁੱਖ ਨੂੰ ਇਸ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਰਹਿ ਸਕੇ। ਇਹ ਗਰਮੀ ਵਿਚ ਵੀ ਖਾਦੀ ਜਾ ਸਕਦੀ ਹੈ ਤੇ ਇਹ ਰਾਤ ਨੂੰ ਪੀਘੋ ਕੇ ਸਵੇਰੇ ਖਾਣੀ ਹੈ ਇਸ ਨਾਲ ਗ-ਰ-ਮੈ-ਸ਼ ਨਹੀਂ ਹੁੰਦੀ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *