7 ਦਿਨ ਚ ਉਤਾਰੋ ਅੱਖਾ ਦਾ ਚਸਮਾ

ਵੀਡੀਓ ਥੱਲੇ ਜਾ ਕੇ ਦੇਖੋ,ਜਦੋ ਸਾਡੀਆਂ ਅੱਖਾਂ ਕਿਸੇ ਕੰਪਿਊਟਰ ਟੀਵੀ ਜਾਂ ਮੋਬਾਈਲ ਦੇਖਦੀਆ ਹਨ ਤਾਂ ਅੱਖ ਤੇ ਉਸ ਦੀ ਨੇੜੇ ਤੇੜੇ ਦੀਆਂ ਨਸਾਂ ਤੇ ਜਿਆਦਾ ਦਬਾਅ ਪੈਂਦਾ ਹੈ ਕਿਉਂਕਿ ਇਹ ਸਕਰੀਨ ਦੇ ਪ੍ਰਕਾਸ਼ ਨਾਲ ਤਾਲ ਮੇਲ ਬਠਾਉਣ ਦੀ ਕੋਸ਼ਿਸ਼ ਕਰਦੀ ਹੈ। ਬੱਚਿਆਂ ਵਿਚ ਅੱਜ ਕਲ ਕੰਮਜੋਰ ਨਜਰ ਦੀ ਸ਼ਿਕਾਇਤ ਆਮ ਬਣੀ ਰਹਿੰਦੀ ਹੈ। ਜਦੋਂ ਸਾਡੀ ਨਿਗਾਹ ਕੰਮਜੋਰ ਹੋ ਜਾਂਦੀ ਹੈ ਤਾਂ ਸਾਡੇ ਸਿਰ ਵਿਚ ਦਰਦ,ਅੱਖਾਂ ਵਿਚ ਦਰਦ,ਅੱਖਾਂ ਵਿਚ ਪਾਣੀ ਆਉਣਾ,

ਧੁੰਦਲਾ ਦਿਖਣਾ ਇਹ ਸਭ ਸ਼ਿਕਾਇਤਾਂ ਹੋਣ ਲੱਗ ਜਾਂਦੀਆਂ ਹਨ। ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਲਈ ਸਭ ਤੋਂ ਪਹਿਲਾਂ ਵਧਿਆ ਘਰੇਲੂ ਉਪਾਏ ਆ ਬਦਾਮ ਤੇ ਸੌਂਫ ਇਹ ਸਾਡੀ ਅੱਖ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ ਇਸ ਦੀ ਵਰਤੋਂ ਤੁਹਾਡੀ ਅੱਖ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰੇਗੀ ਤੇ ਇਸ ਦਾ ਇਸਤੇਮਾਲ ਇਕ ਵਾਰ ਜਰੂਰ ਕਰੋ। ਬਦਾਮ,ਸੌਂਫ ਤੇ ਮਿਸ਼ਰੀ ਤਿੰਨੋ ਚੀਜ਼ਾਂ ਨੂੰ ਬਰਾਬਰ ਮਾਤਰਾ ਵਿਚ ਲੈ ਲਵੋ ਤੇ ਇਹਨਾਂ ਨੂੰ ਮਿਕਸੀ ਵਿਚ ਪੀਸ ਲਵੋ ਤੇ ਇਸ ਪਾਉਡਰ ਨੂੰ ਇਕ ਡੱਬਾ ਵਿਚ ਬੰਦ ਕਰਕੇ ਰੱਖ ਲਓ।

WhatsApp Group (Join Now) Join Now

ਤੇ ਹਰ ਰੋਜ ਰਾਤ ਨੂੰ ਸੋਣ ਤੋਂ ਪਹਿਲਾਂ 10ਗ੍ਰਾਮ ਪਾਉਡਰ ਲਵੋ ਤੇ 250ml ਪਾਣੀ ਵਿਚ ਪਾ ਕੇ ਪੀ ਲਵੋ ਲਗਾਤਾਰ 40ਦਿਨ ਇਦਾ ਪੀਣ ਨਾਲ ਤੁਹਾਡੀ ਅੱਖ ਦੀ ਰੋਸ਼ਨੀ ਵਧੇਗੀ ਤੇ ਨਾਲ ਹੀ ਦਿਮਾਗ ਦੀ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ। ਇਹ ਅੱਖਾਂ ਦੀ ਰੋਸ਼ਨੀ ਵਧਾਉਣ ਤੇ ਚਸ਼ਮਾ ਹਟਾਉਣ ਵਿਚ ਬਹੁਤ ਵਧਿਆ ਨੁਸਖਾ ਹੈ। ਬੱਚਿਆਂ ਨੂੰ ਇਸ ਦੀ ਦੱਸੀ ਗਈ ਮਾਤਰਾ ਦਾ ਅੱਧਾ ਦਵੋ ਇਸ ਨੂੰ ਲੈਣ ਤੋਂ ਬਾਅਦ ਘੱਟੋ ਘੱਟ ਦੋ ਘੰਟੇ ਤਕ ਦੁਬਾਰਾ ਪਾਣੀ ਨਾ ਪੀਵੋ। ਇਹ ਤਰੀਕਾ ਜਰੂਰ ਕੰਮ ਕਰਦਾ ਹੈ

ਤੇ ਇਸ ਦਾ ਇਕ ਵਾਰ ਇਸਤੇਮਾਲ ਜਰੂਰ ਕਰਕੇ ਦੇਖੋ। ਆਂਵਲੇ ਵਿਚ ਵਿਟਾਮਿਨ C ਹੁੰਦਾ ਹੈ ਜੋ ਅੱਖਾਂ ਲਈ ਬਹੁਤ ਵਧਿਆ ਹੁੰਦਾ ਹੈ,ਤੁਸੀਂ ਆਂਵਲੇ ਨੂੰ ਕਿਸੇ ਵੀ ਰੂਪ ਚ ਲੈ ਸਕਦੇ ਹੋ ਜਿਵੇਂ ਆਂਵਲੇ ਦਾ ਪਾਉਡਰ,ਮੁਰੱਬੇ,ਦਵਾਈ ਜਾਂ ਜੂਸ ਕਿਵੇਂ ਵੀ ਲੈ ਸਕਦੇ ਹੋ। ਆਂਵਲੇ ਸਾਡੇ ਵਾਲਾਂ ਤੇ ਅੱਖਾਂ ਲਈ ਬਹੁਤ ਵਧਿਆ ਹੁੰਦਾ ਹੈ ਇਸ ਦਾ ਜੂਸ ਬਹੁਤ ਵਧਿਆ ਹੁੰਦਾ ਹੈ ਤੁਸੀ ਇਸ ਨੂੰ ਥੋੜੇ ਸ਼ਹਿਦ ਦੇ ਨਾਲ ਰੋਜ ਸਵੇਰੇ ਜਾਂ ਫਿਰ ਇਕ ਚਮਚ ਆਂਵਲੇ ਦੇ ਪਾਉਡਰ ਨੂੰ ਸੋਣ ਤੋਂ ਪਹਿਲਾਂ ਖਾ ਲਵੋ

ਇਹ ਦੋਨੋਂ ਤਰੀਕੇ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਕਰੇਗੀ। ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਤੇ ਚਸ਼ਮਾ ਹ-ਟਾ-ਉ-ਣ ਵਿਚ ਗਾਜਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਗਾਜਰ ਵਿਚ ਆਈਰਨ, ਫਾਸਫੋਰਸ,ਵਿਟਾਮਿਨ A, ਤੇ ਕੈਲਸ਼ੀਅਮ ਵੀ ਹੁੰਦਾ ਹੈ। ਤੁਸੀਂ ਇਸ ਨੂੰ ਸਲਾਦ ਦੇ ਤੋਰ ਤੇ ਖਾਓ ਜਾਂ ਇਸ ਦਾ ਜੂਸ ਪੀ ਲਵੋ ਤੁਹਾਨੂੰ ਇਸ ਦਾ ਚੰਗਾ ਫਾਇਦਾ ਮਿਲੇਗਾ। ਅੱਖਾਂ ਦੀ ਐਕਸਰਸਾਈਸ ਕਰਨਾ ਵੀ ਬਹੁਤ ਵਧਿਆ ਮੰਨਿਆ ਜਾਂਦਾ ਹੈ,ਇਹ ਇਕ ਬਹੁਤ ਵਧਿਆ ਤਰੀਕਾ ਹੈ

ਇਸ ਨਾਲ ਅੱਖ ਤੰਦਰੁਸਤ ਰਹਿੰਦੀ ਹੈ ਤੇ ਰੋਜ ਐਕਸਰਸਾਈਸ ਕਰਨ ਨਾਲ ਅੱਖ ਦੀ ਰੋਸ਼ਨੀ ਵੱਧਦੀ ਹੈ। ਸਭ ਤੋਂ ਪਹਿਲਾਂ ਆਪਣੀ ਅੱਖਾਂ ਨੂੰ ਇਕ ਡਾਇਰੈਕਸ਼ਨ ਵਿਚ ਸਮਾਜ ਤੇ ਫਿਰ ਦੂਜੀ ਡਾਇਰੈਕਸ਼ਨ ਵਿਚ ਘਮਾਓ 4 ਤੋਂ 5 ਵਾਰ ਇਸ ਪ੍ਰਕ੍ਰਿਆ ਨੂੰ ਕਰੋ ਤੇ ਥੋੜੀ-ਥੋੜੀ ਦੇਰ ਬਾਅਦ ਆਪਣੀਆ ਅੱਖਾਂ ਨੂੰ ਝਪਕੋ ਤੇ ਫਿਰ ਇਸ ਨੂੰ ਬੰ-ਦ ਕਰਕੇ ਆਰਾਮ ਕਰੋ ਇਸ ਐਕਸਰਸਾਈਸ ਨੂੰ ਰੋਜ ਕਰੋ ਤੇ ਕੁੱਝ ਹੀ ਮਹੀਨਿਆਂ ਵਿਚ ਅਸਰ ਜਰੂਰ ਦਿਖੇਗਾ।

ਤਾਂਬੇ ਦੇ ਬਰਤਨ ਵਿਚ ਰੱਖੇ ਪਾਣੀ ਨੂੰ ਜਰੂਰ ਪੀਣਾ ਚਾਹੀਦਾ ਹੈ ਰਾਤ ਨੂੰ ਤਾਂਬੇ ਦੇ ਬਰਤਨ ਵਿਚ ਪਾਣੀ ਭਰ ਕੇ ਰੱਖ ਦਵੋ ਤੇ ਅਗਲੇ ਦਿਨ ਸਵੇਰੇ ਇਸ ਨੂੰ ਪੀ ਲਵੋ ਇਸ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਘੱਟੋ ਘੱਟ ਦਿਨ ਵਿਚ ਤਿੰਨ ਵਾਰ ਅੱਖਾਂ ਨੂੰ ਸਾਫ ਪਾਣੀ ਨਾਲ ਧੋਣਾ ਚਾਹੀਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *