ਸਿਰ ਤੋਂ ਪੈਰ ਤੱਕ ਹਰ ਬਿਮਾਰੀ ਨੂੰ ਖਿੱਚ ਕੇ ਬਾਹਰ ਕੱਢ ਦੇਵੇਗੀ 5 ਰੁਪਏ ਇਹ ਛੋਟੀ ਜਿਹੀ ਚੀਜ਼

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਮੱਸਿਆਵਾਂ ਹੋ ਜਾਣਗੀਆਂ ਠੀਕ ਤੂਸੀ ਇਸ ਨੁਕਤੇ ਦਾ ਇਸਤੇਮਾਲ ਕਰੋ ਤੁਹਾਡਾ ਸਰੀਰ ਤੰਦਰੁਸਤ ਰਹੇਗਾ, ਬਮਾਰੀਆ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਅਤੇ ਡਾਕਟਰ ਕੋਲ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪਵੇਗੀ, ਤੁਸੀਂ ਇਸ ਨੁਕਤੇ ਨੂੰ ਘਰ ਵਿੱਚ ਹੀ ਤਿਆਰ ਕਰਨਾ ਹੈ ਜਿਨ੍ਹਾਂ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ ਗਠੀਆ ਹੁੰਦੀ ਹੈ,ਹੱਡਾਂ ਪੈਰਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ,ਫੇਫੜਿਆਂ ਦੀ

ਇਕ ਬਿਮਾਰੀ ਹੈ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ,ਚੱਕਰ ਆਉਂਦੇ ਹਨ ਥਕਾਵਟ ਹੁੰਦੀ ਹੈ,ਕੈਲਸ਼ੀਅਮ ਦੀ ਕਮੀ ਹੈ ਭੁੱ-ਖ ਵਿਟਾਮਿਨਾਂ ਦੀ ਕਮੀ ਹੈ ਹੱਡੀਆਂ ਦੀ ਕਮਜ਼ੋਰੀ ਹੈ ਮਾਸਪੇਸ਼ੀਆਂ ਦੀ ਕਮਜ਼ੋਰੀ ਹੈ, ਕੋਈ ਵੀ ਸਮੱਸਿਆ ਹੈ ਇਸ ਨੁਕਤੇ ਨਾਲ ਠੀਕ ਹੋ ਜਾਵੇਗੀ, ਇਸ ਨੁਕਤੇ ਤੇ ਲਈ ਤੁਸੀਂ ਸੁੱਕੀ ਹੋਈ ਅਦਰਕ ਲੈਣੀ ਹੈ ਜਿਸ ਨੂੰ ਕੇ ਸੋਠ ਬੋਲਿਆ ਜਾਂਦਾ ਹੈ,ਜਿਨ੍ਹਾਂ ਲੋਕਾਂ ਨੂੰ ਗਟੀਆ ਹੈ ਹੱਡਾਂ ਪੈਰਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ

ਉਹਨਾਂ ਨੇ 125 ਗ੍ਰਾਮ ਸੌਂਠ ਲੈਣੀ ਹੈ,ਫੇਰ ਤੁਸੀ ਛੋਟੀ ਹਰੜ ਲੈਣੀਆਂ 300 ਗ੍ਰਾਮ, ਫੇਰ ਤੁਸੀਂ ਅਜਵਾਇਣ ਲੈਣੀਆਂ 125 ਗ੍ਰਾਮ, 50 ਗ੍ਰਾਮ ਤੁਸੀਂ ਸੇਂਧਾ ਨਮਕ ਲੇਣਾ ਹੈ ਇਹ ਸਾਰੀਆਂ ਚੀਜਾਂ ਨੂੰ ਕਿਸੇ ਮਿਕਸੀ ਵਿੱਚ ਪਾ ਕੇ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ, ਇਸ ਦਾ ਸੇ-ਵ-ਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ ਇਸ ਨੂੰ ਤੁਸੀਂ ਸਵੇਰੇ ਇੱਕ ਚਮਚ ਸੇ-ਵ-ਨ ਕਰਨਾ ਹੈ, ਇਕ ਕੱਪ ਹਲਕਾ ਗਰਮ ਪਾਣੀ ਪੀ ਲੈਂਣਾ ਉੱਪਰ ਤੋ,ਇਸ ਪ੍ਰਕਾਰ ਦੀ ਸ਼ਾਮ ਨੂੰ ਚਾਰ-ਪੰਜ ਵਜੇ ਖਾਲੀ ਪੇਟ ਦਰਦ ਹੁੰਦਾ ਹੈ ਉਸ ਵੇਲੇ ਵੀ ਇਸ ਦਾ ਸੇ-ਵ-ਨ ਕਰਨਾ ਹੈ,

ਇਕ ਮਹੀਨੇ ਤੱਕ ਲ-ਗਾ-ਤਾ-ਰ ਇਸ ਪ੍ਰਕਾਰ ਇਸ ਦਾ ਸੇ-ਵ-ਨ ਕਰਨਾ ਹੈ ਇਸ ਨਾਲ ਤੁਹਾਡੀ ਹੱਥਾਂ ਪੈਰਾਂ ਦੀ ਗਠੀਆ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ, ਜੋੜਾਂ ਦਾ ਦਰਦ ਠੀਕ ਹੋ ਜਾਵੇਗਾ, ਉਸ ਨਾਲ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ ਯੂ-ਸੁ-ਫ਼ ਰਹਿੰਦਾ ਹੈ, ਤਾ-ਕ-ਤ ਆਉਂਦੀ ਹੈ, ਜਿਨ੍ਹਾਂ ਲੋਕਾਂ ਨੂੰ ਪੇਟ ਵਿੱਚ ਗੈਸ ਬਣਦੀ ਹੈ, ਗੈਸ ਦੇ ਗੋ-ਲੇ ਬਣ ਜਾਂਦੇ ਹਨ, ਉਹਨਾਂ ਲੋਕਾਂ ਨੇ ਸੋਠ 40 ਗ੍ਰਾਮ ਲੈਣੀ ਹੈ, ਚਾਲੀ ਗ੍ਰਾਮ ਕਾਲੀ ਮਿਰਚ ਲੈਣੀ ਹੈ, 20 ਗ੍ਰਾਮ ਛੋਟੀ ਇ-ਲਾ-ਇ-ਚੀ ਲੈਣੀ ਹੈ,

ਛੋਟੀ ਪਿੱਪਲ ੨੦ ਗ੍ਰਾਮ ਲੈਣੀ ਹੈ, ਦਾਲਚੀਨੀ 15 ਗ੍ਰਾਮ ਲੈਣੀ ਹੈ, ਸਬਜ਼ੀ ਵਿੱਚ ਪਾਉਣ ਵਾਲਾ ਜੀਰਾ ਲੈਣਾ ਹੈ 120 ਗ੍ਰਾਮ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿ-ਕ-ਸੀ ਵਿਚ ਪਾ ਕੇ ਤੁਸੀਂ ਪੀ ਲੈਣਾ ਹੈ ਜਿਸ ਦਾ ਇੱਕ ਪਾ-ੳ-ਡ-ਰ ਤਿਆਰ ਕਰ ਲੈਣਾ ਹੈ, ਫਿਰ ਤੁਸੀ ਇਸ ਵਿੱਚ ਨਿੰਬੂ ਦੇ 3 ਚੱਮਚ ਰਸ ਇਸ ਵਿੱਚ ਪਾ ਲੈਣਾ ਹੈ, ਸੁਆਦ ਦੇ ਅਨੁਸਾਰ ਸੇਧਾ ਨਮਕ ਪਾ ਲੈਣਾ ਹੈ, ਤੁਸੀਂ ਇਸ ਨੂੰ ਮਿਲਾ ਕੇ ਰੱਖ ਲੈਣਾ ਹੈ, ਇਸ ਦਾ ਤੁਸੀਂ ਅੱਧਾ ਚਮਚ ਕਿਸੇ ਵੀ ਸਮੇਂ ਲੈ ਲੈਣਾ ਹੈ ਹਲਕਾ ਜਿਹਾ ਕੋਸਾ ਪਾਣੀ ਉਪਰ ਤੋਂ ਕੀ ਲੈਣਾ ਹੈ,

ਇਕ ਤੋਂ ਦੋ ਹਫਤੇ ਤੱਕ ਇਸਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਪੇਟ ਗੈਸ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ, ਅਤੇ ਜਿੰਨ੍ਹਾਂ ਨੂੰ ਸਾਹ ਲੈਣ ਵਿੱਚ ਫੇਫੜਿਆਂ ਸਬੰਧੀ ਕੋਈ ਸ-ਬੰ-ਧ-ਤ ਸ-ਮੱ-ਸਿ-ਆ ਹੈ ਤਾਂ ਤੁਸੀਂ ਇਕ ਬਰਤਨ ਵਿਚ ਇਕ ਲੀਟਰ ਪਾਣੀ ਪਾ ਲੈਣਾ ਹੈ ਉਸ ਨੂੰ ਗਰਮ ਕਰਨਾ ਹੈ, ਇਸ ਵਿੱਚ ਤੁਸੀਂ ਇਕ ਸੌਠ ਕੁਟ ਕੇ ਪਾ ਦੇਣੀ ਹੈ,ਕੀ ਇਸ ਨੂੰ ਪਾਣੀ ਨੂੰ ਅਸੀਂ ਕਰਮ ਕਰਦੇ ਰਹਿਣਾ ਹੈ ਜਦੋਂ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀਂ ਗੈ-ਸ ਬੰ-ਦ ਕਰ ਦੇਣੀ ਹੈ,

ਸਵੇਰੇ ਇਸ ਪਾਣੀ ਨੂੰ ਗੰ-ਦਾ ਕਰਨ ਹੀ ਰੱਖ ਦੇਣਾ ਹੈ ਜਦੋਂ ਇਹ ਪਾਣੀ ਠੰਡਾ ਹੋ ਜਾਵੇ ਤਾਂ ਤੁਸੀਂ ਫਿਰ ਇਹ ਛਾਣ ਲੈਣਾ ਹੈ, ਫਿਰ ਇਸ ਪਾਣੀ ਨੂੰ ਤੁਸੀਂ ਸਾਰੇ ਦੇਣ ਤੇ ਵੇਚ ਥੋੜਾ ਥੋੜਾ ਸੇ-ਵ-ਨ ਕਰਦੇ ਰਹਿਣਾ ਹੈ ਇਸ ਪ੍ਰਕਾਰ ਲ-ਗਾ-ਤਾ-ਰ ਇਸ ਦਾ ਇ-ਸ-ਤੇ-ਮਾ-ਲ ਕਰਨ ਹੈ ਅਤੇ ਤੁਹਾਡੀਆਂ ਫੇਫੜੇ ਨਾਲ ਸ-ਬੰ-ਧਿ-ਤ- ਅਤੇ ਸਾਹਾਂ ਨਾਲ ਸ-ਬੰ-ਧ-ਤ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਹ ਨੁ-ਕ-ਤਿ-ਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment