ਨਸਾਂ ਦੀ ਬਲੋਕੇਜ-ਕੈਲਸ਼ੀਅਮ ਦੀ ਕਮੀ ਤੋਂ ਛੁਟਕਾਰਾ ਪਾਓ-ਦਿਨ ਵਿਚ ਸਿਰਫ ਇਕ ਵਾਰ ਲਵੋ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਬ-ਚ-ਣ ਲਈ ਕੁਝ ਦੇਸੀ ਇ-ਲਾ-ਜ਼ ਦਸਦੇ ਹਾਂ.ਇਹ ਦੇਸੀ ਇ-ਲਾ-ਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾ-ਣ-ਕਾ-ਰੀ ਆਵਦੇ ਕੋਲੋਂ ਨਹੀਂ ਦਿੰਦੇ.. ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾ-ਣ-ਕਾ-ਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਤੁਸੀਂ ਇਕ ਗਲਾਸ ਦੁੱਧ ਦੇ ਵਿੱਚ ਥੋੜੀ ਸੌਂਫ ਅਤੇ ਇਲਾਇਚੀ ਪਾ ਕੇ ਦੁੱਧ ਨੂੰ ਚੰਗੀ ਤਰ੍ਹਾਂ ਉ-ਬਾ-ਲ-ਣਾ ਹੈ। ਸੋਂਫ ਸਾਡੇ ਸਰੀਰ ਨੂੰ ਠੰ-ਢ-ਕ ਦਿੰਦੀ ਹੈ ਅਤੇ ਸਾਡੇ ਬਲੱਡ ਸ-ਰ-ਕੂ-ਲੇ-ਸ਼-ਨ ਨੂੰ ਵੀ ਠੀਕ ਰੱਖਦੀ ਹੈ। ਜ਼ਿ-ਕ-ਰ ਕਿਸੇ ਦੇ ਸੀ-ਨੇ ਵਿੱਚ ਦਰਦ ਹੁੰਦਾ ਹੈ ਅਤੇ ਜ-ਲ-ਨ ਹੁੰਦੀ ਹੈ ਤਾਂ ਉਹ ਸੌਫ ਦਾ ਸੇ-ਵ-ਨ ਜ਼ਰੂਰ ਕਰ ਸਕਦਾ ਹੈ। ਤੁਸੀਂ ਚੱਮਚ ਸੌਫ਼ ਨੂੰ ਬਰੀਕ ਪੀਸ ਕੇ ਦੁੱਧ ਵਿੱਚ ਮਿਲਾ ਦੇਣਾ ਹੈ। ਦੋ ਇ-ਲਾ-ਇ-ਚੀ ਅਤੇ ਦੋ ਦਾ-ਲ-ਚੀ-ਨੀ ਵੀ

ਇਸ ਦੇ ਵਿੱਚ ਮਿਲਾ ਦੇਣਾ ਹੈ। ਨ-ਸਾਂ ਦੀ ਬ-ਲੋ-ਕੇ-ਜ ਅਤੇ ਨ-ਸਾਂ ਦੀ ਕ-ਮ-ਜ਼ੋ-ਰੀ ਲਈ ਦਾ-ਲ-ਚੀ-ਨੀ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦੀ ਹੈ।ਇਹ ਸਾਡੇ ਇ-ਮਿ-ਊ-ਨਿ-ਟੀ ਸਿ-ਸ-ਟ-ਮ ਨੂੰ ਵੀ ਠੀਕ ਰੱਖਦਾ ਹੈ। ਉਸ ਤੋਂ ਬਾਅਦ ਤੁਸੀਂ ਅੱਧਾ ਚੱਮਚ ਅਦਰਕ ਨੂੰ ਕੱਦੂਕੱਸ ਕਰਕੇ ਇਸ ਦੇ ਵਿੱਚ ਮਿਲਾ ਦੇਣਾ ਹੈ ।ਦੁੱਧ ਨੂੰ ਉ-ਦੋਂ ਤੱਕ ਗਰਮ ਕਰਨਾ ਹੈ, ਜਦੋਂ ਤੱਕ ਦੁੱਧ ਵਿੱਚ ਉ-ਬਾ-ਲ ਨਹੀਂ ਆ ਜਾਂਦਾ। ਇਹ ਦੁੱਧ ਸਾਡੇ ਵਾਤ ਰੋ-ਗ, ਹੱ-ਡੀ-ਆਂ ਦੇ ਵਿਚ ਹੋਣ ਵਾਲੇ ਦਰਦ, ਅੱ-ਡੀ-ਆਂ ਵਿਚ

ਹਵਾ ਭ-ਰ-ਨ ਦੇ ਨਾਲ ਸਾਡੇ ਕਮਰ ਵਿਚ ਦਰਦ ਹੱ-ਡੀ-ਆਂ ਵਿਚ ਦਰਦ, ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਨ-ਸਾਂ ਦੀ ਬ-ਲੋ-ਕੇ-ਜ ਅਤੇ ਕ-ਮ-ਜ਼ੋ-ਰੀ ਲਈ ਇਹ ਦੁੱਧ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੈ। ਉਸ ਤੋਂ ਬਾਅਦ ਤੁਸੀਂ ਇਸ ਦੁੱਧ ਨੂੰ ਛਾ-ਨ-ਣੀ ਦੀ ਮਦਦ ਨਾਲ ਛਾਣ ਲੈਣਾ ਹੈ।ਇਸ ਦੁੱਧ ਨੂੰ ਜਦੋਂ ਵੀ ਤੁਸੀਂ ਪੀਣਾ ਹੈ ਤਾਂ ਗਰਮ ਕਰਕੇ ਹੀ ਪੀਣਾ ਹੈ ।ਇਹ ਤੁਹਾਡੇ ਸਰੀਰ ਵਿਚੋਂ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਨੂੰ ਖ਼-ਤ-ਮ ਕਰੇਗਾ। ਇਹ ਦੁੱਧ ਤੁਹਾਡੀ ਸਰੀਰਕ

ਕ-ਮ-ਜ਼ੋ-ਰੀ ਖ-ਤ-ਮ ਕਰਨ ਦੇ ਨਾਲ-ਨਾਲ ਵਾਤ ਰੋ-ਗ ਨੂੰ ਵੀ ਕੱਢ ਦੇਵੇਗਾ। ਇਹ ਦੁੱਧ ਸਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਮਾਤਰਾ ਨੂੰ ਵੀ ਪੂਰੀ ਕਰੇਗਾ। ਤੁਸੀਂ ਇਸ ਦੁੱਧ ਨੂੰ ਹਲਕਾ ਗਰਮ ਕਰਕੇ ਹੀ ਦੇਣਾ ਹੈ ।ਇਸ ਨੂੰ ਠੰਡਾ ਕਰਕੇ ਬਿਲਕੁਲ ਵੀ ਨਹੀਂ ਪੀਣਾ।ਤੁਸੀਂ ਇਸ ਦੁੱਧ ਨੂੰ ਰਾਤੀਂ ਸੌਣ ਤੋਂ ਪਹਿਲਾਂ ਇਕ ਘੰਟਾ ਪਹਿਲਾਂ ਪੀ ਸਕਦੇ ਹੋ। ਜੋ ਲੋਕ ਸਵੇਰ ਦੇ ਸਮੇਂ ਦੁੱਧ ਪੀਂਦੇ ਹਨ

ਉਹ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਇਸ ਨੂੰ ਪੀ ਸਕਦੇ ਹਨ। ਮਿਠਾਸ ਦੇ ਲਈ ਤੁਸੀਂ ਇਸ ਦੇ ਵਿੱਚ ਗੁ-ੜ ਤੇ ਮਿਸ਼ਰੀ ਨੂੰ ਮਿਲਾ ਸਕਦੇ ਹੋ। ਤੁਸੀਂ ਆਪਣੇ ਵਿੱਚ ਤਿੰਨ ਵਾਰ ਇਸ ਦੁੱਧ ਨੂੰ ਪੀ ਸਕਦੇ ਹੋ। ਇਸ ਦੁੱਧ ਨੂੰ ਪੀਣ ਦੇ ਨਾਲ਼ ਜਿਨ੍ਹਾਂ ਨੂੰ ਚੱ-ਲ-ਣ ਫਿਰਣਾ ਵਿਚ ਤਕਲੀਫ ਸੀ ,ਉੱਠਣ ਬੈਠਣ ਵਿੱਚ ਦਰਦ ਹੁੰਦਾ ਸੀ ਇਸ ਦੁੱਧ ਨਾਲ ਉਹ ਵੀ ਠੀਕ ਹੋ ਜਾਵੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.