ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਦਾ ਲਗਾਤਾਰ 13 ਤੋਂ 20 ਦਿਨ ਇਸਤੇਮਾਲ ਕਰਨ ਨਾਲ ਤੁਹਾਡਾ ਦੁਬਲਾ ਪਤਲਾ ਸਰੀਰ ਇਕ ਦਮ ਸਿਹਤਮੰਦ ਤੇ ਤਾਕਤਵਰ ਹੋ ਜਾਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਜਾਂ ਪੰਜ ਬਦਾਮ ਭਿਉਂ ਕੇ ਰੱਖ ਦੇਣੇ ਆ ਤੁਸੀਂ ਚਾਰ-ਪੰਜ ਬਦਾਮਾ ਦਾ ਹੀ ਪ੍ਰਯੋਗ ਕਰਨਾ ਹੈ ਕਿਉਂਕਿ ਬਦਾਮਾ ਦੀ ਤਾਸੀਰ ਗਰਮ ਹੁੰਦੀ ਹੈ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਦੂਜੀ ਚੀਜ ਲੈਣੀ ਆ
ਕਿ-ਸ਼-ਮਿ-ਸ਼ ਤੁਸੀਂ ਇਸ ਨੁਸਖੇ ਵਿੱਚ 20 ਤੋਂ 25 ਕਿਸ਼ਮਿਸ਼ ਦਾ ਪ੍ਰਯੋਗ ਕਰਨਾ ਹੈ ਤੁਸੀਂ ਚਾਹੋ ਤਾਂ ਇਸ ਤੋਂ ਵੱਧ ਦਾ ਪਰਯੋਗ ਵੀ ਕਰ ਸਕਦੇ ਹੋ ਪਰ ਇਸ ਤੋਂ ਘੱਟ ਨਹੀ ਲੈਣੇ ਤੁਸੀਂ ਚਾਹੋ ਤਾਂ ਕਿਸ਼ਮਿਸ਼ ਵੀ ਰਾਤ ਨੂੰ ਬਦਾਮਾਂ ਦੇ ਨਾਲ਼ ਪਿਓਂ ਸਕਦੇ ਹੋ ਫਿਰ ਕਿਸ਼ਮਿਸ਼ ਨੂੰ ਵੀ ਬਦਾਮਾਂ ਵਿੱਚ ਪਾ ਦੇਣਾ ਹੈ ਤੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤੀਜੀ ਚੀਜ਼ ਦਾ ਇਸਤੇਮਾਲ ਕਰਨਾ ਹੈ ਅਖਰੋਟ,ਤੁਸੀਂ ਆਪਣੀ ਇਕ ਮੁੱਠੀ ਦੇ ਬਰਾਬਰ
ਅਖਰੋਟ ਲੈ ਲੈਣੇ ਆ ਤੇ ਫਿਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਦੇ ਵਿਚ ਪਾ ਕੇ ਤੇ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲੈਣਾ ਹੈ ਤੇ ਜਿਆਦਾ ਪਤਲਾ ਵੀ ਪੇਸਟ ਨਹੀਂ ਬਣਾਉਣਾ। ਇਸ ਨੁਸਖ਼ੇ ਦਾ ਪ੍ਰਯੋਗ ਕਰਨ ਲਈ ਤੁਸੀਂ ਇੱਕ ਗਲਾਸ ਹਲਕਾ ਗਰਮ ਦੁੱਧ ਲੈ ਲੈਣਾ ਹੈ ਤੇ ਇਕ ਗਲ ਦਾ ਧਿ-ਆ-ਨ ਰੱਖਣਾ ਹੈ ਕਿ ਤੁਸੀਂ ਦੁੱਧ ਨਾਲ ਥੋੜੀ ਜੀ ਮਲਾਈ ਵੀ ਲੈ ਲੈਣੀ ਆ,ਫਿਰ ਤੁਸੀਂ ਇਸ ਸਾਰੇ ਪੇਸਟ ਨੂੰ ਦੁੱਧ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਦੇਣਾ ਹੈ
ਤੇ ਧਿਆਨ ਰੱਖਣਾ ਹੈ ਕਿ ਦੁੱਧ ਹਲਕਾ ਗਰਮ ਹੋਏ ਜਿਆਦਾ ਗਰਮ ਦੁੱਧ ਦਾ ਪਰਯੋਗ ਨਹੀ ਕਰਨਾ,ਫਿਰ ਇਸ ਪੇਸਟ ਨੂੰ ਦੁੱਧ ਵਿਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਪੇਸਟ ਨੂੰ ਚੰਗੀ ਤਰ੍ਹਾਂ ਦੁੱਧ ਵਿਚ ਘੋਲ ਲਵੋ ਤੇ ਫਿਰ ਇਸ ਦੁੱਧ ਨੂੰ ਸਵੇਰੇ ਨੂੰ ਹਲਕਾ ਨਾਸ਼ਤਾ ਕਰਨ ਤੋਂ ਬਾਅਦ ਪੀ ਲਵੋ ਤੇ ਇਸ ਤਰ੍ਹਾਂ ਦੁੱਧ ਦਾ ਸੇਵਨ ਲਗਾਤਾਰ 15 ਦਿਨ ਕਰੋ ਤੇ ਜੇ ਤੁਸੀ ਬਹੁਤ ਜਿਆਦਾ ਪਤਲੇ ਹੋ ਤਾਂ ਇਸ ਦੁੱਧ ਦਾ ਸੇਵਨ
ਤੁਸੀਂ 20 ਦਿਨ ਜਾ ਇਕ ਮਹੀਨੇ ਤਕ ਵੀ ਕਰ ਸਕਦੇ ਹੋ ਤੇ ਇਕ ਮਹੀਨਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਮੋਟਾ ਤੰਦਰੁਸਤ ਤੇ ਤਾਕਤਵਰ ਬਣ ਜਾਵੇਗੇ। ਇਹ ਬਹੁਤ ਹੀ ਵਧਿਆ ਤੇ ਕਾਰਗਰ ਤਰੀਕਾ ਹੈ ਤੇ ਨਾਲ ਹੀ ਇਸ ਨੁਸਖੇ ਨਾਲ ਤੁਹਾਡੀ ਭੁੱਖ ਵੀ ਵੱਧੇਗੀ ਤੇ ਜੋ ਵੀ ਤੁਸੀ ਖਾਓਗੇ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਲੱਗੇਗਾ ਤੇ ਤੁਸੀਂ ਹਮੇਸ਼ਾਂ ਸਿਹਤਮੰਦ ਰਹੋਗੇ ਇਸ ਲਈ ਤੁਸੀਂ ਵੀ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ