ਦਹੀ ਦੇ ਨਾਲ ਲਓ ਅੱਧਾ ਚੱਮਚ ਅਤੇ ਮੋਟਾਪੇ ਨੂੰ 3 ਗੁਣਾ ਤੇਜੀ ਨਾਲ ਘਟਾਓ

ਵੀਡੀਓ ਥੱਲੇ ਜਾ ਕੇ ਦੇਖੋ,ਦਹੀ ਦੇ ਨਾਲ ਖਾਓ ਅੱਧਾ ਚਮਚ ਮੋਟਾਪੇ ਨੂੰ ਤਿੰਨ ਗੁਣਾ ਤੇਜ਼ੀ ਨਾਲ ਘਟਾਓ ਇਸ ਨੁਕਤੇ ਦੇ ਨਾਲ ਤੁਸੀਂ ਮੋਟਾਪੇ ਨੂੰ ਬਹੁਤ ਜਲਦੀ ਘਟਾ ਸਕਦੇ, ਅਤੇ ਸਰੀਰ ਵਿੱਚੋਂ ਫਾਲਤੂ ਚਰਬੀ ਨੂੰ ਕੁਝ ਹੀ ਦਿਨਾਂ ਦੇ ਵਿੱਚ ਬਾਹਰ ਕਰ ਸਕਦੇ ਹੋ,ਅੱਜਕਲ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਗਲਤ ਹੋ ਗਈਆਂ ਹਨ ਜਿਨ੍ਹਾਂ ਕਰਕੇ ਉਹ ਬਾਹਰ ਦਾ ਜ਼ਿਆਦਾ ਖਾਂਦੇ ਹਨ ਅਤੇ ਉਨ੍ਹਾਂ ਨੂੰ ਮੋਟਾਪੇ ਵਰਗੀ ਸਮੱਸਿਆ ਆਉਂਦੀ ਰਹਿੰਦੀ ਹੈ ਅਤੇ ਉਹਨਾਂ ਦੇ ਸਰੀਰ ਦੀ ਬਣਤਰ ਖਰਾਬ ਹੋ ਜਾਂਦੀ ਹੈ, ਅਤੇ ਫਿਰ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਜਿੰਮ ਜਾਂਦੇ ਹਨ ਵਰਕ ਆਊਟ ਕਰਦੇ ਹਨ ਬਹੁਤ ਕੁਝ ਕਰਦੇ ਹਨ,

ਇਸ ਲਈ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਬਹੁਤ ਜਲਦੀ ਬਹੁਤ ਜ਼ਿਆਦਾ ਭਾਰ ਘਟਾ ਲਓਗੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਹੀਂਗ ਲੈਣੀ ਹੈ ਅਤੇ ਉਸ ਨੂੰ ਤਵੇ ਉਪਰ ਹਲਕਾ ਜਿਹਾ ਭੁੰਨ ਲੈਣਾ ਹੈ 50 ਗ੍ਰਾਮ ਜੀਰਾ ਲੈਣਾ ਹੈ ਉਸ ਨੂੰ ਤਵੇ ਉੱਪਰ ਭੁੰਨੋ ਲੈਣਾ ਹੈ ਉਸ ਵਿਚਲੀ ਨਮੀ ਖ਼ਤਮ ਹੋ ਜਾਣੀ ਚਾਹੀਦੀ ਹੈ ਹੀਗ ਅਤੇ ਜੀਰੇ ਨੂੰ ਬਰਾਬਰ ਮਾਤਰਾ ਦੇ ਵਿਚ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਨੂੰ ਮਿਕਸੀ ਦੇ ਵਿਚ ਪਾ ਕੇ ਇਨ੍ਹਾਂ ਦਾ ਚੂਰਨ ਤਿਆਰ ਕਰ ਲੈਣਾ ਹੈ ਇਸ ਵਿੱਚ 50 ਗ੍ਰਾਮ ਕਾਲਾ ਨਮਕ ਪਾ ਦੇਣਾ ਹੈ

WhatsApp Group (Join Now) Join Now

ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਇਸ ਨੂੰ ਕੱਚ ਦੇ ਡੱਬੀ ਵਿੱਚ ਪਾ ਕੇ ਰੱਖ ਲੈਣਾ ਹੈ, ਤੁਸੀਂ ਇਸ ਚੂਰਨ ਨੂੰ ਡੇਢ ਗ੍ਰਾਮ ਦੀ ਮਾਤਰਾ ਦੇ ਵਿਚ ਦਿਨ ਵਿਚ ਦੋ ਵਾਰ ਹੀ ਲੈਣਾ ਹੈ ਇਸ ਨੂੰ ਦਹੀਂ ਵਿਚ ਪਾ ਕੇ ਸੇਵਨ ਕਰਨਾ ਹੈ,ਇਸ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਵੀ ਸਹੀ ਰਹਿੰਦਾ ਹੈ ਅਤੇ ਕੈਸਟਰੋਲ ਵੀ ਨਹੀਂ ਬਣਦਾ ਅਤੇ ਤੁਹਾਡਾ ਮੋਟਾਪਾ ਵੀ ਬਹੁਤ ਜਲਦੀ ਖਤਮ ਹੋ ਜਾਂਦਾ ਹੈ, ਇਸ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਸਰੀਰ ਵਿੱਚ ਖੂਨ ਦਾ ਵਹਾਅ ਹੀ ਰਹਿੰਦਾ ਹੈ, ਇਸ ਨਾਲ ਪੇਟ ਦੇ ਰੋਗ ਨਹੀਂ ਲੱਗਦਾ ਏ ਗੈਸ ਨਹੀਂ ਬਣਦੀ ਕਬਜ਼ ਨਹੀਂ ਹੁੰਦੀ ਬਦਹਜ਼ਮੀ ਨਹੀਂ ਹੁੰਦੀ

ਇਸ ਨੁਕਤੇ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਇਕ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਅਸੀਂ ਇਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਕਰਨਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ 10 ਤੋਂ 15 ਕਿਲੋ ਭਾਰ ਘਟਾ ਲਓ ਗਏ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *