ਉਸ ਤਰਾਂ ਹੀ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਿੱਚ 31ਅਕਤੂਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਮੁਤਾਬਿਕ ਇਨਕਮ ਟੈਕਸ ਅਤੇ ਜੀਐਸਟੀ ਰਿਟਰਨ ਫਾਇਲਿੰਗ ਦੀ ਤਰੀਕ ਵਿੱਚ ਵਧਾ ਕੀਤਾ ਗਿਆ ਹੈ। ਵਿਤ ਸਾਲ 2018 -19ਲਈ ਕਾਰੋਬਾਰੀਆਂ ਨੂੰ gst 9 ਤੇ 9 ਸੀ ਦੇ ਰਿਟਰਨ ਦਾਖਲ ਕਰਨ ਵਿੱਚ ਰਾਹਤ ਦਿੱਤੀ ਗਈ ਹੈ। ਕਾਰੋਬਾਰੀਆਂ ਵੱਲੋਂ 31 ਦਸੰਬਰ ਤੱਕ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਸੀ। ਪਰ ਕਰੋਨਾ ਦੇ ਪ੍ਰਭਾਵ ਕਾਰਨ ਇਹ ਮਿਆਦ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ।ਇਸ ਸਾਲ ਵਿਚ ਸ਼ੁਰੂਆਤੀ 5 ਮਹੀਨੇ ਅੱਜ ਵਸਤੂਆਂ ਦੇ ਨਿਰਯਾਤ ਪਿਛਲੇ ਸਾਲ ਦੀ ਸਮਾਂ ਮਿਆਦ ਦੇ ਮੁਕਾਬਲੇ 26.65 ਫੀਸਦੀ ਦੀ ਗਿਰਾਵਟ ਰਹੀ। ਅਗਸਤ ਦੇ ਵਿੱਚ ਇਹ ਗਿਰਾਵਟ 12.6 ਫ਼ੀਸਦੀ ਰਹੀ । ਅਗਸਤ ਦੇ ਵਿਚ ਨਿਰਯਾਤ ਵਿਚ 30 ਮੁੱਖ ਆਈਟਮ ਚ ਸਿਰਫ 14 ਆਈਟਮ ਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਪਿਛਲੇ ਸਾਲ ਦੇ ਮੁਕਾਬਲੇ ਦੀ ਸਾਮਾਨ ਮਿਆਦ ਵਿਚ ਵਾਧਾ ਕੀਤਾ ਗਿਆ।
31 ਅਕਤੂਬਰ ਤੱਕ ਦਾ ਇੰਡੀਆ ਚ ਹੋ ਗਿਆ ਇਹ ਐਲਾਨ
