ਬੋਲੀਵੁਡ ਦੀ ਮਸ਼ਹੂਰ ਅਦਕਾਰਾ ਰੇਖਾ ਨੇ ਆਪਣੇ ਦਮ ਤੇ ਕਈ ਫ਼ਿਲਮਾਂ ਨੂੰ ਸੁਪਰ ਹਿੱਟ ਕੀਤਾ ਸੀ ਅਤੇ ਆਪਣੀ ਵੱਖਰੀ ਅਦਾਕਾਰੀ ਦਾ ਕਰਕੇ ਅੱਜ ਵੀ ਉਹਨਾਂ ਦੀਆਂ ਪੁਰਾਣੀਆਂ ਫ਼ਿਲਮਾਂ ਸਦਾ ਬਹਾਰ ਫ਼ਿਲਮਾਂ ਬਣ ਗਈਆਂ ਹਨ। ਰੇਖਾ ਦੇ ਫੈਨਸ ਲਈ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਆ ਰਹੀ ਹੈ ਜਿਸ ਬਾਰੇ ਹੁਣ ਜਾਣਕਾਰੀ ਆ ਰਹੀ ਹੈ।ਫਿਲਮ ਜਗਤ ਦੀ ਮਸ਼ਹੂਰ ਰੇਖਾ ਕਈ ਬਾਲੀਵੁੱਡ ਫਿਲਮਾਂ ਨੂੰ ਹਿੱਟ ਕਰਵਾਉਣ ‘ਚ ਅਹਿਮ ਭੂਮਿਕਾ ਰਹੀ ਹੈ। ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੀ ਅਦਾਕਾਰਾ ਹੁਣ ਜਲਦ ਹੀ ਟੀਵੀ ਸਕਰੀਨ ‘ਤੇ ਦਿਖਾਈ ਦੇਣ ਵਾਲੀ ਹੈ। ਖਬਰ ਆ ਰਹੀ ਹੈ ਕਿ ਵੱਡੇ ਪਰਦੇ ‘ਤੇ ਕਈ ਸਾਲਾਂ ਤਕ ਹਿੱਟ ਰਹਿਣ ਤੋਂ ਬਾਅਦ ਰੇਖਾ ਟੀਵੀ ਸਕਰੀਨ ‘ਤੇ ਡੇਬਿਊ ਕਰਨ ਜਾ ਰਹੀ ਹੈ।ਅਦਾਕਾਰਾ ਦਾ ਇਕ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਅਦਾਕਾਰਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਵਿਰਲ ਭਆਨੀ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ
ਹਾਲੇ ਰੇਖਾ ਦੀ ਟੀਵੀ ਡੇਬਿਊ ਨੂੰ ਲੈ ਕੇ ਜਾਣਕਾਰੀ ਆਉਣੀ ਬਾਕੀ ਹੈ। ਹਾਲਾਂਕਿ ਜਲਦ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ।
ਮਸ਼ਹੂਰ ਬੋਲੀਵੁਡ ਅਦਾਕਾਰਾ ਰੇਖਾ ਦੇ ਬਾਰੇ ਆਈ ਇਹ ਵੱਡੀ ਖਬਰ
