ਮਰਦਾਂ ਦੀ ਸੈਕਸ ਲਾਇਫ਼ ਨੂੰ ਇੰਝ ਬਰਬਾਦ ਕਰਦਾ ਹੈ ਮੋਬਾਇਲ ਫੋਨ

ਮੋਬਾਈਲ ਫ਼ੋਨ ਪੁਰਸ਼ਾਂ ਲਈ ਵੱਡਾ ਖ਼-ਤ-ਰਾ ਬਣਦਾ ਜਾ ਰਿਹਾ ਹੈ। ਖ਼ਾਸ ਤੌਰ ਉੱਤੇ ਜੇਬ ਵਿੱਚ ਮੋਬਾਈਲ ਰੱਖਣ ਵਾਲਿਆਂ ਦੀ ਮ-ਰ-ਦਾ-ਨ-ਗੀ ਨੂੰ ਇਸ ਤੋਂ ਸਭ ਤੋਂ ਵੱਧ ਖ਼-ਤ-ਰਾ ਹੈ। ਇੰਗਲੈਂਡ ਵਿੱਚ ਜੇਬ ਵਿੱਚ ਮੋਬਾਈਲ ਫ਼ੋਨ ਰੱਖਣ ਵਾਲਿਆਂ ਬਾਰੇ ਨਵਾਂ ਸਰਵੇ ਸਾਹਮਣੇ ਆਇਆ ਹੈ। ਸਰਵੇ ਵਿੱਚ ਪਾਇਆ ਗਿਆ ਹੈ ਕਿ ਮੋਬਾਈਲ ਤੋਂ ਨਿਕਲ ਵਾਲੀਆਂ ਤ-ਰੰ-ਗਾਂ ਮਨੁੱਖ ਦੇ ਸ਼ੁ-ਕ-ਰਾ-ਣੂ-ਆ ਨੂੰ ਸਭ ਤੋਂ ਵੱਧ ਪ੍ਰ-ਭਾ-ਵਿ-ਤ ਕਰਦੀਆਂ ਹਨ।

ਖ਼-ਤ-ਰੇ ਨੂੰ ਜਾਣਦੇ ਹੋਏ ਵੀ ਜ਼ਿਆਦਾ ਲੋਕ ਆਪਣੀ ਜੇਬ ਵਿੱਚ ਮੋਬਾਈਲ ਰੱਖਦੇ ਹਨ। ਸਰਵੇ ਵਿੱਚ ਪਾਇਆ ਗਿਆ ਹੈ ਕਿ ਮੋਬਾਈਲ ਤੋਂ ਨਿਕਲ ਵਾਲੀਆਂ ਤ-ਰੰ-ਗਾਂ ਮਨੁੱਖੀ ਸਰੀਰ ਲਈ ਸਭ ਤੋਂ ਵੱਡਾ ਖ਼-ਤ-ਰਾ ਹਨ। ਸਰਵੇ ਵਿੱਚ ਪਾਇਆ ਗਿਆ ਹੈ ਜੇਬ ਵਿੱਚ ਫ਼ੋਨ ਰੱਖਣ ਵਾਲਿਆਂ ਦੇ ਵਿਅਕਤੀਆਂ ਦੇ ਜ਼ਿਆਦਾਤਰ ਸ਼ੁ-ਕ-ਰਾ-ਣੂ ਨਸ਼ਟ ਹੋਏ ਹਨ।ਸਰਵੇ 1,492 ਲੋਕਾਂ ਉੱਤੇ ਕੀਤਾ ਗਿਆ ਸੀ ਜਿਸ ਵਿੱਚ ਜ਼ਿਆਦਾਤਰ ਲੋਕਾਂ ਦੇ ਸ਼ੁ-ਕ-ਰਾ-ਣੂ-ਆ ਨੂੰ

ਨੁ-ਕ-ਸਾ-ਨ ਦਿਖਾਈ ਦਿੱਤਾ। ਇਸ ਤੋਂ ਪਹਿਲਾਂ 2011 ਵਿੱਚ ਵਿਸ਼ਵ ਹੈਲਥ ਸੰਗਠਨ ਨੇ ਵੀ ਮੋਬਾਈਲ ਫ਼ੋਨ ਤੋਂ ਨਿਕਲਣ ਵਾਲੀਆਂ ਤ-ਰੰ-ਗਾਂ ਬਾਰੇ ਚੇ-ਤਾ-ਵ-ਨੀ ਜਾਰੀ ਕੀਤੀ ਸੀ।ਮਹਿਰਾਂ ਅਨੁਸਾਰ ਅਸਲ ਵਿੱਚ ਮੋਬਾਈਲ ਮਨੁੱਖ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਇਸ ਕਰ ਕੇ ਇਸ ਦੇ ਸਿਹਤ ਉੱਤੇ ਵੀ ਕਾਫ਼ੀ ਘਾਤਕ ਅਸਰ ਪੈਣ ਲੱਗਾ ਹੈ। ਮਹਿਰਾ ਅਨੁਸਾਰ ਮੋ-ਬਾ-ਈ-ਲ ਫ਼ੋਨ ਜਿੰਨਾ ਜ਼ਿਆਦਾ ਹੋ ਸਕੇ ਸਰੀਰ ਤੋਂ ਦੂ-ਰ ਰੱਖਣਾ ਚਾਹੀਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.