ਕਣਕ ਦੀਆਂ 4 ਰੋਟੀਆਂ ਜਿੰਨੀ ਤਾਕਤ ਸਰੀਰ ਰਹੇਗਾ ਹਮੇਸ਼ਾ ਨਿਰੋਗੀ

ਵੀਡੀਓ ਥੱਲੇ ਜਾ ਕੇ ਦੇਖੋ,ਮਿਕਸ ਆਟਾ ਬਣਾਉਣ ਲਈ ਵੱਖ ਵੱਖ ਅਨਾਜ ਦੀ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਇਹ ਸਾਰੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਇਸ ਆਟੇ ਦੀਆਂ ਰੋ-ਟੀ-ਆਂ ਬਣਾ ਕੇ ਖਾਧੀਆਂ ਜਾਣ ਤਾਂ ਤੁਹਾਡਾ ਸਰੀਰ ਬਿਲਕੁੱਲ ਤੰ-ਦ-ਰੁ-ਸ-ਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ, ਤੁਹਾਡੇ ਸਰੀਰ ਨੂੰ ਤਾ-ਕ-ਤ ਮਿਲੇਗੀ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੋਵੇਗੀ,ਆਪਾਂ ਨੂੰ ਹਮੇਸ਼ਾ ਇਹ ਕੇਹੀ ਆਟੇ ਦੀ ਰੋ-ਟੀ ਨਹੀਂ ਖਾਣੀ ਚਾਹੀਦੀ ਹੈ ਆਪਾਂ ਨੂੰ ਬਦਲ-ਬਦਲ ਕੇ

ਆਟੇ ਦੀਆਂ ਰੋ-ਟੀ-ਆਂ ਖਾਣੀਆਂ ਚਾਹੀਦੀਆਂ ਹਨ ਜੇਕਰ ਇਹਨਾ ਸਾਰੇ ਅਨਾਜਾਂ ਨੂੰ ਮਿਕਸ ਕਰਕੇ ਇਹਨਾਂ ਦਾ ਆਟਾ ਬਣ ਕਿ ਰੋ-ਟੀ ਖਾ-ਧੀ ਜਾਵੇ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਫਾਇਦੇਮੰਦ ਹੈ ਸਭ ਤੋਂ ਪਹਿਲਾ ਤੁਸੀਂ ਇੱਕ ਕਿੱਲੋ ਕੰ-ਗ-ਣੀ ਦਾ ਅ-ਨਾ-ਜ ਲੈਣਾ ਹੈ, 1 ਕਿਲੋ ਤੁਸੀਂ ਕਾਲੇ ਛੋਲੇ ਲੈ ਲੈਣੇ ਹਨ, ਇੱਕ ਕਿੱਲੋ ਜੌਂ ਲੈਣੇ ਹਨ, ਇੱਕ ਕਿਲੋ ਬਾਜਰਾ ਲੈਣਾ ਹੈ, ਅਗਲੀ ਚੀਜ਼ ਹੈ ਜਵਾਰ, ਇੱਕ ਕਿੱਲੋ ਰਾਗੀ, 1 ਕਿਲੋ ਕੋਧਰਾ, ਹਰੀ ਕੰਗਣੀ 1 ਕਿਲੋ, ਇੱਕ ਕਿੱਲੋ ਕੁਟਗੀ,

ਹਰੀ ਮੂੰਗੀ 1 ਕਿਲੋ, ਤੁਸੀਂ ਸਾ-ਬੂ-ਦਾ-ਣਾ ਵੀ ਇਸ ਵਿੱਚ ਪਾ ਸਕਦੇ ਹੋ, 1ਕਿਲੋ ਮੱਕੀ, ਇਸ ਵਿੱਚ ਜੇਕਰ ਤੁਸੀਂ ਕਣਕ ਪਾਉਣੀ ਹੈ ਤਾਂ ਤੁਸੀਂ 10 ਕਿੱਲੋ ਕ-ਣ-ਕ ਸਕਦੇ ਹੋ, ਉਸ ਤੋਂ ਬਾਅਦ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਨ੍ਹਾਂ ਦਾ ਆ-ਟਾ ਤਿਆਰ ਕਰਵਾਉਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਲੱ-ਗ ਪੱ-ਗ ਖਰਚਾ ਪੰਜ ਸੌ ਤੋਂ ਲੈ ਕੇ ਛੇ ਸੱ-ਤ ਸੌ ਤੱਕ ਆ ਸਕਦਾ ਹੈ,ਇਹ ਸਾਰੇ ਅ-ਨਾ-ਜ ਧੋਣ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਧੋ ਕੇ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁ-ਕਾ ਲੈਣਾ ਹੈ

ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਨ੍ਹਾਂ ਦਾ ਆ-ਟਾ ਤਿਆਰ ਕਰਵਾਉਣਾ ਹੈ, ਜਦੋ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਆਟੇ ਨੂੰ ਆਪਣੇ ਕਣਕ ਦੇ ਆਟੇ ਵਿੱਚ ਮਿਲਾ ਕੇ ਇਸ ਦੀਆਂ ਰੋਟੀਆਂ ਬਣਾ ਕੇ ਖਾਓ.ਇਸ ਪ੍ਰਕਾਰ ਤੁਸੀਂ ਸਾਰੇ ਅ-ਨਾ-ਜ ਲਿਆ ਕੇ ਇਨ੍ਹਾਂ ਦਾ ਆਟਾ ਮਿਲਾ ਕੇ ਰੋਟੀ ਖਾਓ ਤਾਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਇਸ ਅਨਾਜ ਕਿ ਜੇਕਰ ਇੱਕ ਰੋਟੀ ਖਾ-ਧੀ ਜਾਵੇ ਤਾਂ ਤੁਹਾਨੂੰ ਚਾਰ ਰੋ-ਟੀ-ਆਂ ਦੀ ਤਾ-ਕ-ਤ ਵੀ ਮਿਲ ਜਾਵੇਗੀ ਇਸ ਨਾਲ ਤੁਹਾਡੇ ਪੇਟ ਦੀ ਪ੍ਰ-ਕਿ-ਰਿ-ਆ ਸਹੀ ਰਹਿੰਦੀ ਹੈ ਪਾ-ਚ-ਣ ਕਿਰਿਆ ਮ-ਜ਼-ਬੂ-ਤ ਹੁੰਦੀ ਹੈ ਇਹ ਰੋ-ਗ ਦੂ-ਰ ਹੁੰਦੇ ਹਨ ਸਾਨੂੰ ਸਾਰੇ ਪੋ-ਸ਼-ਕ ਤੱਤ ਇਸ ਇਕੱਠ ਵਿੱਚੋਂ ਹੀ ਮਿਲ ਜਾਂਦੇ ਹਨ

ਇਸ ਲਈ ਤੁਸੀਂ ਇਸ ਨੁਕਤੇ ਅਨੁਸਾਰ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *