ਸਰਦੀ ਖਾਂਸੀ ਨੂੰ ਜੜ੍ਹ ਤੋਂ ਖਤਮ ਕਰ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜਿਵੇਂ-ਜਿਵੇਂ ਮੋਸਮ ਬਦਲਦਾ ਹੈ ਤਾਂ ਕਈ ਲੋਕਾਂ ਨੂੰ ਸਰਦੀ ਜੁਕਾਮ ਖਾਂਸੀ ਦੀ ਸ-ਮ-ਸਿ-ਆ ਹੋ ਜਾਂਦੀ ਹੈ। ਇਸ ਲਈ ਇਕ ਨੁਸਖਾ ਹੈ ਜੋ ਬੱਚੇ ਤੋਂ ਲੈ ਕੇ ਬੁੱਢੇ ਤਕ ਇਸ ਦਾ ਇਸਤੇਮਾਲ ਕਰ ਸਕਦੇ ਆ।ਸਭ ਤੋਂ ਪਹਿਲਾਂ ਲੈਣੀ ਹੈ ਅਦਰਕ ਇਸ ਦੇ ਅੰਦਰ ਐਂ-ਟੀ-ਇੰ-ਨ-ਫ-ਲਾ-ਮੈ-ਟ-ਰੀ ਗੁਣ ਹੁੰਦੇ ਹਨ ਜੋ ਸਰਦੀ ਖਾਂਸੀ ਤੇ ਕਫ ਨੂੰ ਘੱਟ ਕਰਦਾ ਹੈ। ਇਹ ਸਰਦੀ ਖਾਂਸੀ ਤੇ ਕਫ ਲਈ ਇਕ ਆਰਾਮਦਾਰ ਦ-ਵਾ-ਈ ਦੀ ਤਰ੍ਹਾਂ ਕੰਮ ਕਰਦਾ ਹੈ,ਤੁਹਾਨੂੰ ਥੋੜੀ ਜਿਹੀ ਅਦਰਕ ਲੈ ਲੈਣੀ ਹੈ ਤੇ ਫਿਰ ਇਸ ਦੇ ਛਿਲਕੇ ਨੂੰ ਛਿਲ ਲਓ

ਫਿਰ ਇਸ ਨੂੰ ਛੋਟੇ ਛੋਟੇ ਟੁਕੜਿਆਂ ਚ ਕਟ ਲਓ ਤੇ ਫਿਰ ਕੁਟ ਲਓ ਕੁੱਟਣ ਤੋਂ ਬਾਅਦ ਇਕ ਰੁਮਾਲ ਦੀ ਸਹਾਇਤਾ ਨਾਲ ਇਸ ਦੇ ਰਸ ਨੂੰ ਨਿਚੋੜ ਲਵੋ।ਇਕ ਅੱਧੇ ਚਮਚ ਜਿਨ੍ਹਾਂ ਰਸ ਲੈ ਲਵੋ ਤੇ ਫਿਰ ਦੂਜੀ ਚੀਜ ਪਾਉਣੀ ਆ ਸ਼ਹਿਦ,ਸ਼ਹਿਦ ਕਫ ਦਾ ਨਾ-ਸ ਕਰਦਾ ਹੈ ਇਹ ਸਰਦੀ ਖਾਂਸੀ ਤੇ ਕਫ ਨੂੰ ਠੀਕ ਕਰ ਹੀ ਦਿੰਦਾ ਹੈ।ਜੇ ਤੁਸੀਂ ਅੱਧਾ ਚਮਚ ਅਦਰਕ ਦਾ ਰਸ ਲਿਆ ਹੈ ਤਾਂ ਤੁਸੀਂ ਇਕ ਚਮਚ ਸ਼ਹਿਦ ਦਾ ਲੈਣਾ ਹੈ ਤੇ ਇਸ ਵਿਚ ਪਾ ਦਓ ਫਿਰ ਆਖਿਰ ਤੇ ਇਸ ਵਿਚ ਸਿੰਦਾ ਨਮਕ ਮਿਲਾਉਣਾ ਹੈ ਤੁਸੀ ਇਸ ਵਿਚ ਸਫੇ ਨਮਕ ਕਾਲਾ ਨਮਕ ਜਾਂ ਸਾਧਾਰਨ ਨਮਕ ਦਾ ਇਸਤੇਮਾਲ ਨਹੀਂ ਕਰਨਾ ਤੁਹਾਨੂੰ ਇੱਥੇ ਸਿੰਦਾ ਨਮਕ ਦਾ ਹੀ ਇਸਤੇਮਾਲ ਕਰਨਾ ਹੈ,ਇਹ ਇਕ ਔ-ਸ਼-ਧੀ ਦੇ ਰੂਪ ਚ ਕੰਮ ਕਰਦਾ ਹੈ ਜੇ ਸਰਦੀ ਖਾਂਸੀ ਜਾਂ ਕਫ ਦੀ ਸ-ਮ-ਸਿ-ਆ ਹੈ ਤਾਂ ਫਿਰ ਉਸ ਨੂੰ ਦਬਾਉਣ ਦਾ ਜਾਂ ਘੱਟ ਕਰਨ ਦਾ ਕੰਮ ਕਰਦਾ ਹੈ। ਇਕ ਚੁਟਕੀ ਸਿੰਦਾ ਨਮਕ ਲੈ ਕੇ ਇਸ ਵਿਚ ਪਾ ਦਵੋ ਫਿਰ ਇਸ ਨੂੰ ਚੰਗੀ ਤਰ੍ਹਾਂ ਚਮਚ ਨਾਲ ਮਿਲਾ ਦਓ ਤੇ ਫਿਰ ਇਹ ਤੁਹਾਡਾ ਨੁਸਖਾ ਬਨ ਕੇ ਤਿਆਰ ਹੈ। ਜੇ ਤੁਸੀਂ ਇਸ ਨੂੰ ਬੱਚੇ ਨੂੰ ਦੇਣਾ ਚਾਹੁੰਦਾ ਹੋ ਤਾਂ ਤੁਸੀਂ ਇਕ ਚੌਥਾਈ ਚਮਚ ਪਿਆ ਸਕਦੇ ਹੋ ਤੇ ਜੇ ਤੁਸੀਂ ਕਿਸੇ ਨੋਜਵਾਨ ਵਿਅਕਤੀ ਨੂੰ ਦੇਣਾ ਚਾਹੁੰਦਾ ਹੋ ਤਾਂ ਇਕ ਚਮਚ ਦੀ ਮਾਤਰਾ ਚ ਪਿਆ ਸਕਦੇ ਹੋ

ਤੁਸੀਂ ਇਸ ਦਾ ਪਰਯੋਗ ਦਿਨ ਚ ਦੋ ਵਾਰ ਕਰਕੇ ਦੇਖੋ ਇਹ ਤੁਹਾਡੀ ਸਰਦੀ ਖਾਂਸੀ ਬੰ-ਦ ਨੱਕ ਜਾ ਗਲਾ ਹੁ-ਕ-ਮ ਗਿਆ ਹੋਵੇ ਤਾਂ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲਦਾ ਜਾਵੇਗਾ ਤੇ ਇਸ ਦਾ ਪਰਯੋਗ ਦੋ ਤਿੰਨ ਦਿਨ ਲਗਾਤਾਰ ਕਰਕੇ ਦੇਖ ਸਕਦੇ ਹੋ ਤੁਹਾਡੀ ਸਰਦੀ ਖਾਂਸੀ ਤੇ ਬੰ-ਦ ਗਲਾ ਠੀਕ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *