ਬਦਾਮ ਖਾਣ ਵਾਲਿਓ-ਦੋ ਮਿੰਟ ਕੱਢਕੇ ਇਹ ਵੀਡੀਓ ਜਰੂਰ ਦੇਖੋ-ਡਾਕਟਰ ਵੀ ਹੈਰਾਨ

ਬਦਾਮ

ਵੀਡੀਓ ਥੱਲੇ ਜਾ ਕੇ ਦੇਖੋ,ਬਦਾਮ ਨੂੰ ਕਦੋਂ ਖਾਣਾ ਚਾਹੀਦਾ ਹੈ ਬਦਾਮ ਨੂੰ ਕਿਵੇਂ ਖਾਣਾ ਚਾਹੀਦਾ ਹੈ ਬਦਾਮ ਨੂੰ ਕਿੰਨੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਹੈ,ਬਦਾਮ ਨੂੰ ਕਦੋਂ ਨਹੀਂ ਹੋਣਾ ਚਾਹੀਦਾ ਕਿ ਉਹ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ,ਅਤੇ ਕਿਹੜੇ ਸਮੇਂ ਸਾਨੂੰ ਇਸ ਦਾ ਫਾਇਦਾ ਜ਼ਿਆਦਾ ਹੁੰਦਾ ਹੈ, ਬਦਾਮ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ,ਤਾਂ ਜੋ ਸਾਨੂੰ ਇਸ ਦਾ ਭਰਪੂਰ ਤੋਰ ਤੇ ਫਾਇਦਾ ਹੋ ਸਕੇ,ਇਹ ਹਾਈ ਬਲੱਡ ਪ੍ਰੈਸ਼ਰ ਨੂੰ ਸਹੀ ਕਰਦਾ ਹੈ ਕੈਸਟਰੋਲ ਦੀ ਸਮੱਸਿਆ ਨੂੰ ਸਹੀ ਕਰਦਾ ਹੈ ਅਤੇ

ਰੋਗਾਂ ਨਾਲ ਲੜਨ ਦੀ ਸ਼ਕਤੀ

ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ,ਸਾਡੇ ਸਰੀਰ ਦੀ ਹਰ ਇੱਕ ਕਮੀਂ ਦੂਰ ਹੋਣ ਲੱਗ ਜਾਂਦੀ ਹੈ,ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਵੱਧ ਜਾਂਦੀ ਹੈ, ਸਾਡੇ ਵਾਲ ਮਜਬੂਤ ਹੁੰਦੇ ਹਨ, ਸ਼ੂਗਰ ਵਰਗੀ ਸਮੱਸਿਆ ਠੀਕ ਹੁੰਦੀ ਹੈ ਕੈਂਸਰ ਵਰਗੀ ਸਮੱਸਿਆ ਵੀ ਠੀਕ ਹੁੰਦੀ ਹੈ,ਹੱਡੀਆਂ ਵਿੱਚ ਦਰਦ ਹੁੰਦਾ ਹੈ ਉਹ ਸਮੱਸਿਆ ਵੀ ਠੀਕ ਹੁੰਦੀ ਹੈ,ਇਸ ਵਿੱਚ ਪ੍ਰੋਟੀਨ ਹੁੰਦਾ ਹੈ ਕੈਲਸ਼ੀਅਮ ਹੁੰਦਾ ਹੈ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਫਾਈਬਰ ਹੁੰਦਾ ਹੈ ਮੈਗਨੀਸ਼ੀਅਮ ਕੋੱਪਰ ਜਿਕੰ ਹੁੰਦਾ ਹੈ, ਜੇਕਰ ਬਦਾਮ ਦਾਈ ਜਾਂ ਦੀ ਵਰਤੋਂ ਕਰਦੇ ਹਾਂ ਤਾਂ

ਡਰਾਈ ਫਰੂਟ ਦਾ ਇਸਤੇਮਾਲ

WhatsApp Group (Join Now) Join Now

ਸਾਡੇ ਸਰੀਰ ਦੇ ਕੁਝ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ,ਇਸ ਲਈ ਤੁਸੀਂ ਚਾਰ-ਪੰਜ ਬਦਾਮ ਹਰ ਰੋਜ਼ ਪਾਣੀ ਦੇ ਵਿੱਚ ਪਾ ਕੇ ਰੱਖ ਦੇਣੇ ਹਨ ਅਤੇ ਸਵੇਰੇ ਉਠ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ, ਅਤੇ ਜਿਨ੍ਹਾਂ ਨੂੰ ਗੁਰਦੇ ਵਿਚ ਪੱਥਰੀ ਹੁੰਦੀ ਹੈ ਉਨ੍ਹਾਂ ਨੂੰ ਕੋਈ ਵੀ ਡਰਾਈ ਫਰੂਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਨਾ ਹੀ ਬਦਾਮ ਖਾਣੇ ਚਾਹੀਦੇ ਹਨ,ਤੇ ਜਿਹੜੇ ਲੋਕ ਮੋਟਾਪਾ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਸਵੇਰੇ ਕਰ ਲੈਣਾ ਚਾਹੀਦਾ ਹੈ

ਰੋਗਾਂ ਤੋਂ ਮੁਕਤ

ਇਸ ਦਾ ਇਸਤੇਮਾਲ ਸਵੇਰ ਤੋਂ ਲੈ ਕੇ ਦੁਪਹਿਰ ਸ਼ਾਮ ਤੱਕ ਕੀਤਾ ਜਾ ਸਕਦਾ ਹੈ ਪਰ ਤੁਸੀਂ ਇਸ ਦਾ ਇਸਤੇਮਾਲ ਰਾਤ ਸਮੇਂ ਨਾ ਕਰੋ ਕਿਉਂਕਿ ਇਸ ਦਾ ਇਸਤੇਮਾਲ ਰਾਤ ਸਮੇਂ ਘਰ ਨਾਲ ਸਰੀਰ ਨੂੰ ਭਰਪੂਰ ਫਾਇਦਾ ਨਹੀਂ ਹੁੰਦਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਜੇਕਰ ਤੁਸੀਂ ਗੱਲਾਂ ਦਾ ਧਿਆਨ ਰੱਖ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਸਾਰੇ ਫਾਇਦੇ ਹੋਣਗੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਤੰਦਰੁਸਤ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *