ਆਹ ਸੁਣੋ ਡਾਕਟਰ ਦੀ ਜਿੰਦਗੀ ਚੋਂ 100 ਸਾਲ ਤਕ ਨਹੀਂ ਹੋਵੇਗੀ ਕਮਜ਼ੋਰੀ ਹੱਥ ਪੈਰ ਦਰਦ ਪੇਟ ਦੇ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਵੀ ਚਾਹੁੰਦੇ ਹੋ ਕੀ ਤੁਸੀ ਲੰਮਾ ਸਮੇਂ ਤੱਕ ਜਿਉਂਦੇ ਰਹਿਣਾ ਹੈ ਅਤੇ ਰੋਗਾਂ ਤੋਂ ਬਚਣਾ ਹੈ ਤਾਂ ਇਸ ਜਾਣਕਾਰੀ ਨੂੰ ਧਿਆਨ ਨਾਲ ਦੇਖ ਲਓ,ਅੱਜ ਕੱਲ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਨ ਜਿਨ੍ਹਾਂ ਤੋਂ ਸਾਨੂੰ ਕੋਈ ਪੋਸ਼ਕ ਤੱਤ ਮਿਲਦੇ ਹੀ ਨਹੀਂ, ਸਿਰਫ਼ ਆਪਣੀ ਇੱਕ ਜੀਭ ਦੇ ਸੁਆਦ ਲਈ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜਿਨ੍ਹਾਂ ਦਾ ਕੋਈ ਤਤ ਹੀ ਨਹੀਂ ਬਣਦਾ,

ਆਪੇ ਉਪਰ ਤੋਂ ਅਜੇਹੀਆਂ ਅੰਗਰੇਜ਼ੀ ਦਵਾਈਆਂ ਖਾ ਰਹੇ ਹਨ,ਜਿਨ੍ਹਾਂ ਨਾਲ ਸਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਦਵਾਈਆਂ,ਦਾ ਇਨਸਾਨ ਆਦੀ ਹੋ ਜਾਂਦਾ ਹੈ ਅਤੇ ਉਹ ਦਵਾਈਆਂ ਖਾਣੀਆਂ ਪੈਂਦੀਆਂ ਹਨ, ਪਹਿਲਾਂ ਦੇ ਸਮੇਂ ਦੇ ਵਿਚ ਲੋਕ ਜ਼ਿਆਦਾ ਸਮਾਂ ਪੈਦਲ ਚਲਦੇ ਸਨ ਸਾਈਕਲ ਚਲਾਉਂਦੇ ਸਨ,ਹੱਥੀਂ ਕੰਮ ਕਰਦੇ ਸਨ ਮਿਹਨਤ ਕਰਦੇ, ਜਨਾਂ ਨਾਲ ਉਹਨਾਂ ਦਾ ਸਰੀਰ ਗਰਮ ਰਹਿੰਦਾ ਸੀ ਹਿੱਲਜੁੱਲ ਹੁੰਦੀ ਰਹਿੰਦੀ ਸੀ, ਅਤੇ ਸਰੀਰ ਵਿੱਚੋਂ ਪਸੀਨੇ ਨਿਕਲਦਾ ਰਹਿੰਦਾ ਸੀ

WhatsApp Group (Join Now) Join Now

ਜਿਸ ਨਾਲ ਕਿ,ਫਾਲਤੂ ਨੂੰ ਸਰੀਰ ਵਿਚੋਂ ਬਾਹਰ ਹੁੰਦੇ ਰਹਿੰਦੇ ਸਨ ਅਤੇ ਕੋਈ ਬਿਮਾਰੀ ਹੁੰਦੀ ਹੀ ਨਹੀਂ ਸੀ,ਅੱਜ ਕੱਲ ਲੋਕ ਹੋਈ ਕਸਰਤ ਨਹੀਂ ਕਰਦੇ,ਜਿਸ ਕਾਰਨ ਕੇ ਓਹਨਾਂ ਨੂੰ ਪਸੀਨਾ ਨਾ ਆਉਂਦਾ ਹੀ ਨਹੀਂ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਅੰਦਰ ਹੀ ਰੋਗ ਪੈਦਾ ਹੁੰਦੇ ਰਹਿੰਦੇ ਹਨ,ਪਹਿਲਾਂ ਵਾਲੇ ਲੋਕ ਘਰ ਦਾ ਸ਼ੁੱਧ ਖਾਣਾ ਖਾਂਦੇ ਸਨ ਦੇਸੀ ਘਿਓ ਖਾਂਦੇ ਸਨ ਅਤੇ ਖਾਣ-ਪੀਣ ਅਤੇ ਖਾਸ ਕਰਕੇ ਧਿਆਨ ਦਿੰਦੇ ਸਨ, ਜਿਵੇਂ ਕਿ ਕਿਸੇ ਨੂੰ ਕੋਈ ਸੱਟ ਫ਼ੇਟ ਲੱਗ ਜਾਂਦੀ ਤਾਂ ਉਹ ਹਲਦੀ ਵਾਲਾ ਦੁੱਧ ਪੀ ਲਹਿੰਦੇ ਅਤੇ ਉਨ੍ਹਾਂ ਦਾ ਦਰਦ ਵੀ ਠੀਕ ਹੋ ਜਾਂਦਾ ਅਤੇ ਓਹਨਾ ਦੇ ਜੋੜਾਂ ਦਾ ਦਰਦ ਵੀ ਠੀਕ ਰਹਿੰਦਾ ਹੈ,

ਜੇਕਰ ਕਿਸੇ ਦਾ ਪਹਿਲਾ ਸਮਾਂ ਵਿਚ ਪੇਟ ਦਰਦ ਹੁੰਦਾ ਸੀ ਤਾਂ ਉਹ ਸੌਫ ਅਤੇ ਅਜਵਾਇਣ ਦਾ ਸੇਵਨ ਕਰਦੇ ਸਨ, ਅਤੇ ਹਰ ਰੋਜ਼ ਪਹਿਲਾਂ ਦੇ ਸਮੇਂ ਵਿੱਚ ਲੋਕ ਆਵਲੇ ਦਾ ਅਚਾਰ ਖਾਂਦੇ ਸਨ, ਅਤੇ ਹੋਰ ਵੀ ਅਚਾਰ ਆਪਣੇ ਰੋਟੀ ਦੇ ਨਾਲ ਖਾਧੇ ਸਨ ਉਨ੍ਹਾਂ ਦੀ ਪਾਚਨ ਕਿਰਿਆ ਸਹੀ ਖਾਣਾ ਜਲਦੀ ਹਜਮ ਹੋ ਜਾਂਦਾ,ਪਹਿਲਾਂ ਵਾਲੇ ਸ਼ੌਕ ਲੋਕ ਜਲਦੀ ਸੌਂ ਜਾਂਦੇ ਸਨ ਅਤੇ ਜ਼ਲਦੀ ਉੱਠਦੇ ਸਨ,ਜੇਕਰ ਪਹਿਲਾਂ ਕਿਸੇ ਨੂੰ ਖਾਰਸ਼ ਹੁੰਦੀ ਸੀ ਤਾਂ ਉਹ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਪਾ ਕੇ ਗਰਮ ਕਰਕੇ

ਉਸ ਨਾਲ ਨਹਾਉਂਦੇ ਸਨ ਅਤੇ ਲੋੱਕ ਸਿਆਲ ਵਿੱਚ ਅਲਸੀ ਦੀਆਂ ਪਿੰਨੀਆਂ ਦਾ ਸੇਵਨ ਕਰਦੇ ਸਨ ਅਤੇ ਹੋਰ ਪੰਜੀਰੀ ਬਣਾ ਕੇ ਸਿਆਲ ਵਿੱਚ ਸੇਵਨ ਕਰਦੇ,ਪਹਿਲੇ ਸਮੇਂ ਵਿਚ ਲੋਕ ਕਿਕਰ ਅਤੇ ਨਿੰਮ ਦੀ ਦਾਤਣ ਕਰਦੇ ਸਨ ਜਿਨ੍ਹਾਂ ਨਾਲ ਉਨ੍ਹਾਂ ਦੇ ਦੰਦ ਮਜ਼ਬੂਤ ਰਹਿੰਦੇ ਸਨ ਅਤੇ ਉਨ੍ਹਾਂ ਦੇ ਦੰਦਾਂ ਨਾਲ ਸਬੰਧਤ ਕੋਈ ਵੀ ਸਮੱਸਿਆਵਾਂ ਨਹੀਂ ਹੁੰਦੀਆਂ ਸਨ ਅਤੇ ਲੰਮੇ ਸਮੇਂ ਤਕ, ਬੁੱਢੇ ਹੁੰਦੇ ਤਾਂ ਉਹਨਾਂ ਦੇ ਦੰਦ ਉਸੇ ਤਰ੍ਹਾਂ ਮਜ਼ਬੂਤ ਰਹਿੰਦੇ ਸਨ,ਅੱਜ ਕੱਲ੍ਹ ਲੋਕ

ਨਿੱਕੀ-ਮੋਟੀ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਸਿਰ ਦਰਦ ਹੁੰਦਾ ਹੈ ਪੇਟ ਦਰਦ ਹੁੰਦਾ ਹੈ ਤਾਂ ਉਸ ਸਮੇਂ ਅੰਗਰੇਜ਼ੀ ਦਵਾਈਆਂ ਲੈ ਲੈਂਦੇ ਹਨ, ਲੋਕ ਦਵਾਈਆਂ ਤੇ ਨਿਰਭਰ ਰਹਿ ਗਏ ਹਨ ਦੇਸੀ ਇਲਾਜ ਵਾਲਾ ਤਾਂ ਕੋਈ ਜਾਂਦਾ ਹੀ ਨਹੀਂ, ਕਿਉਂਕਿ ਇਹਨਾ ਚੀਜਾਂ ਦਾ ਇਲਾਜ ਤੁਸੀਂ ਘਰ ਵਿੱਚ ਬਹੁਤ ਆਸਾਨੀ ਨਾਲ ਕਰ ਸਕਦੇ ਹੋ, ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸੁਧ ਖਾਣਾ ਖਾਣ ਦੀ ਆਦਤ ਪਾਉਣੀ ਪਵੇਗੀ, ਬਾਹਰ ਦੇ ਖਾਣ-ਪੀਣ ਬੰਦ ਕਰਨੇ ਪੈਣਗੇ, ਫਲ ਫਰੂਟ ਅਤੇ

ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਪਵੇਗਾ,ਅਤੇ ਆਪਣੇ ਆਪ ਨੂੰ ਚਿੰਤਾ ਪ੍ਰੇਸ਼ਾਨੀ ਤੋਂ ਦੂਰ ਰੱਖਣਾ ਪਵੇਗਾ ਦਿਮਾਗੀ ਤੌਰ ਤੋ ਵੀ ਇਨਸਾਨ ਤੰਦਰੁਸਤ ਹੋਣਾ ਚਾਹੀਦਾ ਹੈ,ਇਸ ਲਈ ਤੁਸੀਂ ਹਰ ਰੋਜ਼ ਸਵੇਰੇ ਯੋਗਾ ਅਤੇ ਕਸਰਤ ਕਰੋ ਅਤੇ ਜਦੋਂ ਵੀ ਖਾਣਾ ਤੁਸੀਂ ਖਾਂਦੇ ਹੋ ਤਾਂ ਉਸਨੂੰ ਚੰਗੀ ਤਰਾ ਚਬਾ ਚਬਾ ਕੇ ਖਾਓ,ਪਾਣੀ ਖਾਣੇ ਦੇ ਨਾਲ ਨਾਲ ਪੀਓ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਓ ਕਿਉਂਕਿ ਜਦੋਂ ਵੀ ਪਾਣੀ ਪੀ ਲੈਂਦੇ ਹਾਂ ਤਾਂ ਸਾਡੀ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ,

ਅਤੇ ਖਾਣਾ ਜਲਦੀ ਹਜਮ ਨਹੀ ਹੁੰਦਾ, ਤੁਸੀ ਪੂਰੇ ਦੇਣ ਦੇ ਵਿਚ 12 ਗਲਾਸ ਪਾਣੀ ਜ਼ਰੂਰ ਪੀਓ, ਮੋਬਾਈਲ ਫੋਨ ਟੀਵੀ ਵਰਤੋਂ ਘੱਟ ਤੋਂ ਘੱਟ ਕਰੋ, ਅਤੇ ਆਪਣੇ ਪਰਵਾਰ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ, ਕਿਉਂਕਿ ਸਾਡਾ ਇਸ ਨਾਲ ਦਿਮਾਗ਼ ਖ਼ੁਸ਼ ਰਹਿੰਦਾ ਹੈ ਸਾਡਾ ਸਰੀਰ ਖੁਸ਼ ਰਹਿੰਦਾ ਹੈ, ਅਤੇ ਆਪਣੀ ਨੀਂਦ ਵੀ ਪੂਰੀ ਕਰੋ, ਅਤੇ ਖਾਣਾ ਸਮੇਂ ਸਿਰ ਖਾਓ, ਅਤੇ ਸਵੇਰ ਦੀ ਚੜ੍ਹਦੀ ਧੁੱਪ ਜ਼ਰੂਰ ਸੇਕੋ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤਦਾ ਹੈ ਤਾਂ ਜੋ ਅਸੀਂ ਲੰਮੇ ਸਮੇਂ ਤਕ ਜਿਓੰਦੇ ਰਹੋ ਅਤੇ ਰੋ-ਗਾਂ ਤੋਂ ਬਚੇ ਰਹੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *