8 ਘੰਟੇ ਪੂਰੀ ਗੂੜੀ ਨੀਂਦ ਆਵੇਗੀ-ਨੀਂਦ ਨਾ ਆਉਣ ਦੀ ਸਮੱਸਿਆ ਦਾ ਸਭ ਤੋਂ ਆਸਾਨ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਬਿਨਾਂ ਦਵਾਈ ਤੋਂ ਵਧੀਆ ਨੀਂਦ ਲਿਆਉਣ ਲਈ ਤੁਸੀ,ਇਸ ਨੁਕਤੇ ਦਾ ਇਸਤੇਮਾਲ ਕਰੋ,ਇਸ ਨਾਲ ਤੁਹਾਨੂੰ ਬਹੁਤ ਵਧੀਆ ਨੀਂਦ ਆਵੇਗੀ,ਬਹੁਤ ਜ਼ਿਆਦਾ ਦਿਮਾਗ਼ ਤੇ ਕਈ ਵਾਰ ਕਿਸੇ ਨੂੰ ਚਿੰਤਾ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਉਸ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ,ਅਤੇ ਕਈ ਲੋਕਾਂ ਦੀ ਜਿਵੇਂ ਕਿ 50 ਸਾਲ ਦੀ ਉਮਰ ਤੋਂ ਬਾਅਦ ਨੀਂਦ ਆਉਣਾ ਘੱਟ ਜਾਂਦੀ ਹੈ ਇਹ ਤਾਂ ਇਕ ਆਮ ਗੱਲ,ਪਰ ਅੱਜ ਕਲ ਤਾਂ ਕਈ ਵਾਰ ਆਮ ਹੀ

ਛੋਟੀ ਉਮਰ ਤੋਂ ਲੈ ਕੇ ਨੌਜਵਾਨਾਂ ਤਕ ਨੀਂਦ ਨਾ ਆਉਣ ਦੀ ਸਮੱਸਿਆ ਦੇਖੀ ਜਾ ਰਹੀ ਹੈ,ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਨੁਕਤਿਆਂ ਦੁਆਰਾ ਇਹ ਸਮੱਸਿਆ ਦੂਰ ਕੀਤੀ ਜਾਵੇ ਤਾ ਤੁਸੀ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਧੋ ਲੈਣਾਂ ਜੇਕਰ ਗਰਮੀ ਹੈ ਤਾਂ ਤੁਸੀਂ ਇਸ ਸਾਦੇ ਪਾਣੀ ਨਾਲ ਧੋ ਲਓ, ਅਤੇ ਤੁਸੀਂ ਪੈਰਾਂ ਦੇ ਥੱਲੇ ਤਲੀਆਂ ਤੇ ਸਰੋਂ ਦੇ ਤੇਲ ਨਾਲ ਮਾਲਸ਼ ਕਰਨੀ ਹੈ,ਇਸ ਤੋਂ ਇਲਾਵਾ ਤੁਸੀਂ ਅਸ਼ਵਗੰਧਾ ਦਾ ਅਤੇ ਸਰਪਗੰਦਾ ਇਸਤੇਮਾਲ ਕਰ ਸਕਦੇ ਹੋ

WhatsApp Group (Join Now) Join Now

ਇਸ ਨੂੰ ਤੁਸੀਂ ਪੰਸਾਰੀ ਤੋਂ ਲਿਆ ਕੇ ਬਰਾਬਰ ਮਾਤਰਾ ਵਿਚ ਮਿਲਾ ਲੈਣਾ ਹੈ,ਇਹਨਾਂ ਦੋਵਾਂ ਨੂੰ ਮਿਲਾ ਕੇ ਤੁਸੀ ਪਾਊਡਰ ਤਿਆਰ ਕਰ ਲੈਣਾ ਹੈ, ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 3 ਤੋਂ 5 ਗ੍ਰਾਮ ਦੀ ਮਾਤਰਾ ਵਿਚ, ਪਾਣੀ ਨਾਲ ਸੇਵਨ ਕਰਦੇ ਹੋ ਤਾਂ ਤੁਹਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ, ਅਗਲਾ ਨੁਕਤਾ ਇਹ ਹੈ ਕਿ ਤੁਸੀਂ ਮੇਥੀ ਦੇ ਪੱਤਿਆਂ ਨੂੰ ਲੈ ਕੇ ਇਹਨਾਂ ਦਾ ਜੂਸ ਕੱਢ ਲੈਣਾ ਹੈ,ਹੁਣ ਤੁਸੀਂ ਦੋ ਚਮਚ ਇਸ ਦਾ ਜੂਸ ਲੈਣਾ ਹੈ, ਹਾਥਿ 1 ਚੱਮਚ ਸ਼ਹਿਦ ਲੈਣਾ ਹੈ,

ਇਹਨਾਂ ਨੂੰ ਮਿਲਾ ਲੈਣਾ ਹੈ, ਇਸ ਨੂੰ ਹਰ ਰੋਜ਼ ਸੇਵਨ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸ਼ੂਗਰ ਹੈ ਉਹ ਸ਼ਾਇਦ ਨਾ ਲੈਣ ਸਿਰਫ ਮੇਥੀ ਦੇ ਪੱਤਿਆਂ ਦਾ ਜੂਸ ਹੀ ਸੇਵਨ ਕਰ ਲੈਣ,ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਲੈਣਾ ਹੈ ਜਾਂ ਫਿਰ ਇਸ ਨੂੰ ਸਵੇਰੇ ਵੀ ਲੈ ਸਕਦੇ ਹੋ ਦਿਨ ਵਿਚ ਇਕ ਵਾਰ ਹੀ ਇਸ ਦਾ ਸੇਵਨ ਕਰਨਾ ਹੈ,ਇਕ ਕੱਪ ਗਰਮ ਪਾਣੀ ਦੇ ਵਿੱਚ ਜਾ ਫਿਰ ਇਕ ਕੱਪ ਗਰਮ ਦੁੱਧ ਦੇਵੇ ਤੇ ਤੁਸੀਂ ਅੱਧਾ ਚੱਮਚ ਦਾਲਚੀਨੀ ਪਾਊਡਰ ਮਿਲਾ

ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਏਗੀ ਅਤੇ ਤੁਹਾਨੂੰ ਵਧੀਆ ਨੀਂਦ ਆਇਆ ਕਰੇਗੀ,ਇਸ ਤੋਂ ਇਲਾਵਾ ਤੁਸੀਂ ਯੂ-ਟਿਊਬ ਤੋਂ ਇਕ ਮੈਡੀਟੇਸ਼ਨ ਕਰਨੀ ਸਿੱਖਣੀ ਹੈ ਇਸ ਦਾ ਨਾਮ ਹੈ ਓਸ਼ੋ ਡਾਇਨਮਿਕ ਮੈਡੀਟੇਸ਼ਨ ਇਸ ਨੂੰ ਤੁਸੀਂ ਯੂ-ਟਿਊਬ ਤੋਂ ਦੇਖ ਕੇ ਕਰ ਸਕਦੇ ਹੋ ਇਸ ਨਾਲ ਤੁਹਾਡੇ ਦਿਮਾਗ ਨੂੰ ਤਾਜ਼ਗੀ ਮਿਲਦੀ ਹੈ ਅਤੇ ਹੌਲੀ-ਹੌਲੀ ਚਿੰਤਾ ਪ੍ਰਸ਼ਾਨੀ ਦਿਮਾਗ ਤੋਂ ਦੂਰ ਹੋਣ ਲਗ ਜਾਂਦੀ ਹੈ,ਇਹਨਾਂ ਨੁਕਤਿਆਂ ਦੇ

ਨਾਲ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ,ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ,ਗਰਮ ਦੁੱਧ ਦੇ ਵਿੱਚ ਇੱਕ ਚੁਟਕੀ ਕੇਸਰ ਮਿਲਾ ਕੇ ਪੀਣ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ,ਉਸ ਨੇ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਇਕ ਗਲਾਸ ਹਲਕਾ ਜਿਹਾ ਗਰਮ ਦੁੱਧ ਲੈਣਾ ਹੈ,1 ਚਮਚ ਸ਼ਹਿਦ ਮਿਲਾ ਕੇ ਸੇਵਨ ਕਰਨਾ,ਜਿਸ ਨਾਲ ਵੀ ਇਹ ਸਮੱਸਿਆ ਠੀਕ ਹੁੰਦੀ ਹੈ, ਅਗਲਾ ਨੁਕਤਾ ਇਹ ਹੈ ਕਿ ਤੁਸੀਂ ਇਕ ਚੱਮਚ ਜੀਰਾ ਲੈਣਾ ਹੈ

ਉਸ ਨੂੰ ਭੁਨ ਦੇਣਾ ਹੈ,ਅਤੇ ਤੁਸੀਂ ਇਸ ਨੂੰ ਇਕ ਕੱਪ ਗਰਮ ਪਾਣੀ ਦੇ ਵਿੱਚ ਮਿਲਾ ਲੈਣਾ ਹੈ ਅਤੇ ਪੰਜ ਮਿੰਟ ਤੱਕ ਢੱਕ ਕੇ ਰੱਖ ਦੇਣਾ ਹੈ,ਰੋਜ਼ਾਨਾ ਇਸ ਨੂੰ ਸੌਣ ਤੋਂ ਪਹਿਲਾਂ ਪੀਣ ਨਾਲ ਤੁਹਾਨੂੰ ਬਹੁਤ ਜ਼ਿਆਦੀ ਗਹਿਰੀ ਨੀਂਦ ਆਵੇਗੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀ ਇਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਸ਼ਹਿਦ ਦਾ ਇਸਤੇਮਾਲ ਨਾ ਕਰਨ ਬਾਕੀ ਸਾਰੇ

ਨੁਕਤਿਆਂ ਦਾ ਇਸਤੇਮਾਲ ਕਰ ਸਕਦੇ ਹਨ,ਇਸ ਲਈ ਤੁਸੀ ਆਪਣੀ ਇਸ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨਾ ਹੈ,ਅਤੇ ਤੁਸੀਂ ਮੈਡੀਟੇਸ਼ਨ ਜ਼ਰੂਰ ਕਰਨਾ ਹੈ ਜੋ ਕਿ ਉਪਰ ਦੱਸਿਆ ਗਿਆ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *