ਥਾਇਰਡ ਦੀ ਬਿਮਾਰੀ ਨੂੰ ਸੌਖੇ ਤਰੀਕੇ ਨਾਲ ਠੀਕ ਕਰਨ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਥਾਇਰਡ ਦੀ ਥ-ਕਾ-ਵ-ਟ ਕਿਵੇਂ ਦੂ-ਰ ਕਰੀਏ ਇਹ ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਜਿਨ੍ਹਾਂ ਨੂੰ ਥਾਇਰਡ ਹੁੰਦਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਥਕਾਵਟ ਉਨ੍ਹਾਂ ਨੂੰ ਹੋ ਰਹੀ ਹੈ, ਉਸ ਦੀ ਗੋ-ਲੀ ਦਾ ਲੈ ਲੈਂਦੇ ਹਨ ਪਰ ਉਨ੍ਹਾਂ ਦੀ ਥ-ਕਾ-ਵ-ਟ ਦੂਰ ਨਹੀਂ ਹੁੰਦੇ ਸਾਨੂੰ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਵਿੱਚ ਧਿ-ਆ-ਨ ਦੇਣਾ ਪਵੇਗਾ, ਜਦੋਂ ਥਕਾਵਟ ਹੋ ਜਾਂਦੀ ਹੈ ਤਾਂ ਉਸ ਨੂੰ ਕਿਵੇਂ ਦੂਰ ਕੀਤਾ ਜਾਣਾ ਚਾਹੀਦਾ ਹੈ,

ਇਸ ਦੀ ਜਾਣਕਾਰੀ ਇਸ ਪ੍ਰਕਾਰ ਹੈ,ਜੇਕਰ ਤੁਹਾਨੂੰ ਥਕਾਵਟ ਹੋ ਰਹੀ ਹੈ ਤਾਂ ਇਸ ਦਾ ਇੱਕ ਕਾਰਨ ਤੁਹਾਡੇ ਥਾਇਰਡ ਵਿੱਚ ਉਤਰਾਅ ਚ-ੜ੍ਹਾ-ਅ ਹੋਣ ਦੇ ਕਾਰਨ ਹੋ ਸਕਦਾ ਹੈ, ਕਈ ਵਾਰ ਸਾਡੇ ਗਲੇ ਦੇ ਵਿੱਚ ਥਾਇਰਡ ਵਾਲੀ ਗ੍ਰੰਥੀ ਹੁੰਦੀ ਹੈ ਉਹ ਕਿਸੇ ਕਾਰਨਾਂ ਕਰਕੇ ਘੱਟ ਕੰਮ ਕਰਨ ਲੱਗ ਜਾਂਦੀ ਜਿਸ ਕਾਰਨ ਸਾਨੂੰ ਥਕਾਵਟ ਹੋਣ ਲੱਗ ਜਾਂਦੀ ਹੈ, ਅਤੇ ਤੁਸੀਂ ਥਾਇਰਡ ਚੈਕਅੱਪ ਕਰਵਾਉਣਾ ਹੈ ਡਾਕਟਰ ਦੀ ਸਲਾਹ ਦੇ ਅਨੁਸਾਰ ਤੁਸੀਂ ਦ-ਵਾ-ਈ ਲੈਣੀ ਹੈ ਤਾਂ ਜੋ ਸਮਾਂ ਰਹਿੰਦਾ ਤੇ

ਇਸ ਦਾ ਪਤਾ ਲੱਗ ਸਕੇ ਅਤੇ ਇਸ ਦਾ ਸਹਿ ਰਜਲਟ ਪਤਾ ਕਰਕੇ ਇਸ ਦੀ ਸਹੀ ਦ-ਵਾ-ਈ ਲਈ ਜਾਵੇ, ਤਾਂ ਜੋ ਸਾਡੇ ਸਰੀਰ ਸਰੀਰ ਦੇ ਵਿੱਚ ਜੋ ਥਕਾਵਟ ਹੁੰਦੀ ਹੈ ਉਸ ਤੋਂ ਛੁ-ਟ-ਕਾ-ਰਾ ਪਾਇਆ ਜਾਵੇ, ਆ ਕੇ ਤੁਸੀਂ ਆਪਣੀ ਮਰਜ਼ੀ ਤੇ ਮੁ-ਤਾ-ਬ-ਕ ਥਾਇਰਡ ਦੀ ਗੋ-ਲੀ ਨਹੀਂ ਬਦਲ ਸਕਦੇ ਤੁਸੀਂ ਡਾਕਟਰ ਦੀ ਸ-ਲਾ-ਹ ਦੇ ਅਨੁਸਾਰ ਹੀ ਇਸ ਦ-ਵਾ-ਈ ਸਹੀ ਵਿਧੀ ਦੇ ਨਾਲ ਅਤੇ ਸਹੀ ਮਾਤਰਾ ਦੇ ਲੈਣੀ ਹੈ ਤਾਂ ਜੋ ਇਸ ਦਾ ਸਹੀ ਇਲਾਜ ਹੋਵੇ, ਅਤੇ ਜੇਕਰ ਤੁਹਾਡਾ ਸਾਰਾ ਰਿਪੋਰਟ ਸਹੀ ਹੈ ਅਤੇ

ਉਸ ਤੋਂ ਬਾਅਦ ਵੀ ਤੁਹਾਡੀ ਥਕਾਵਟ ਨਹੀਂ ਜਾਂਦੀ ਕਈ ਵਾਰ ਤੁਹਾਡੇ ਥਾਇਰਡ ਗ੍ਰਥੀ ਲੋੜ ਤੋਂ ਵੱਧ ਕੰਮ ਕਰਦੀ ਹੈ ਤਾਂ ਇਸ ਦੀ ਪ੍ਰ-ਕਿ-ਰਿ-ਆ ਵਧ ਜਾਂਦੀ ਹੈ ਤੁਹਾਡੇ ਸਰੀਰ ਦੀ ਅੰਦਰੂਨੀ ਕਿ ਇਹ ਲੋੜ ਤੋਂ ਵੱਧ ਕੰਮ ਕਰਦੀ ਹੈ ਤਾਂ ਵੀ ਤੁਹਾਨੂੰ ਥ-ਕਾ-ਵ-ਟ ਹੋ ਸਕਦੀ ਹੈ ਵਿਟਾਮਿਨ ਡੀ ਦੀ ਕਮੀ ਹੋਣ ਦੇ ਕਾਰਨ ਵੀ ਤੁਹਾਨੂੰ ਥਕਾਵਟ ਹੋ ਸਕਦੀ ਹੈ ਜੇਕਰ ਤੁਹਾਨੂੰ ਚਿੰਤਾ ਪ੍ਰੇ-ਸ਼ਾ-ਨੀ ਜ਼ਿਆਦਾ ਰਹਿੰਦੀ ਹੈ ਤਾਂ ਵੀ ਤੁਹਾਨੂੰ ਥਕਾਵਟ ਹੋ ਸਕਦੀ ਹੈ ਜੇਕਰ ਤੁਹਾਨੂੰ ਨੀਂਦ ਘੱਟ ਆਉਂਦੀ ਹੈ ਤਾਂ

ਵੀ ਥਕਾਵਟ ਹੋਵੇਗੀ, ਆਪਣੇ ਸਰੀਰ ਦੇ ਵਿਚ ਆ-ਇ-ਰ-ਨ ਦੀ ਕ-ਮੀ ਹੋਣ ਦੇ ਨਾਲ ਵੀ ਥਕਾਵਟ ਹੁੰਦੀ ਹੈ, ਜਦੋਂ ਕਿਸੇ ਨੂੰ ਬਲੱਡ ਸ਼ੂਗਰ ਹੁੰਦੀ ਹੈ ਜਾਂ ਇ-ਨ-ਸੁ-ਲਿ-ਨ ਘਟ ਕੰਮ ਕਰਨ ਲੱਗ ਜਾਂਦੀ ਹੈ ਤਾਂ ਵੀ ਸਾਡੇ ਸਰੀਰ ਦੇ ਵਿੱਚ ਥ-ਕਾ-ਵ-ਟ ਹੋ ਜਾਂਦੀ ਹੈ, ਲੀਵਰ ਨਾਲ ਸ-ਬੰ-ਧਿ-ਤ ਸ-ਮੱ-ਸਿ-ਆ-ਵਾਂ ਅਤੇ ਘ-ਬ-ਰਾ-ਹ-ਟ ਹੁੰਦੀ ਹੈ ਅੰਦਰੂਨੀ ਤੌਰ ਤੇ ਇਸ ਤਰ੍ਹਾਂ ਦੀਆਂ ਕਿ-ਰਿ-ਆ-ਵਾਂ ਹੁੰਦੀਆਂ ਹਨ ਤਾਂ ਵੀ ਸਾਡਾ ਸਰੀਰ ਥੱ-ਕਿ-ਆ ਮਹਿਸੂਸ ਕਰਨ ਲੱਗ ਜਾਂਦਾ ਹੈ,

ਅਤੇ ਜਦੋਂ ਇਨਸਾਨ ਜ਼ਿਆਦਾ ਸ਼-ਰਾ-ਬ ਪੀਂਦਾ ਹੈ ਉਦੋਂ ਵੀ ਉਸ ਨੂੰ ਥ-ਕਾ-ਵ-ਟ ਮਹਿਸੂਸ ਹੁੰਦੀ ਹੈ, ਇਸ ਲਈ ਸਾਨੂੰ ਜਿਹੜੀ ਸਾਡੇ ਸਰੀਰ ਦੇ ਵਿੱਚ ਕਿਰਿਆ ਸਾਨੂੰ ਪਤਾ ਲੱਗ ਰਹੀ ਹੈ ਕਿ ਅਸੀਂ ਇਸ ਵੱਲ ਜ਼ਿਆਦਾ ਹੋ ਰਹੇ ਹਾਂ ਉਸ ਕਿਰਿਆ ਤੋਂ ਸਾਨੂੰ ਅੰ-ਦਾ-ਜ਼ਾ ਲਾ ਲੈਣਾ ਚਾਹੀਦਾ ਹੈ ਕੀ ਸਾਨੂੰ ਥਕਾਵਟ ਕਿਉਂ ਹੋ ਰਹੀ ਹੈ ਇਸ ਲਈ ਤੁਸੀਂ ਜੋ ਵੀ ਤੁਹਾਨੂੰ ਸ-ਮੱ-ਸਿ-ਆ ਹੁੰਦੀ ਹੈ ਤੁਸੀਂ ਡਾਕਟਰ ਦੇ ਕੋਲ ਜਾਣਾ ਹੈ ਸ-ਮੱ-ਸਿ-ਆ ਨੂੰ ਚੰਗੀ ਤਰਾਂ ਦੱਸ ਕੇ ਸਾਰੀਆਂ ਗੱਲਾਂ ਨੂੰ ਫੇਰ ਦ-ਵਾ-ਈ ਲੈਣੀ ਹੈ ਤਾਂ ਜੋ ਤੁਹਾਡੀ ਸ-ਮੱ-ਸਿ-ਆ ਸੁਣ ਕੇ ਤੁਹਾਡੀਆਂ ਗੱ-ਲਾਂ ਤੋਂ ਪਤਾ ਲਗਾਇਆ ਜਾ ਜੇ ਤੁਹਾਨੂੰ ਥਕਾਵਟ ਹੋਣ ਦੇ ਕਿਹੜੇ ਕਿਹੜੇ ਕਾਰਨ ਹਨ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.