ਜਿੰਨੀ ਮਰਜੀ ਸੁੱਕੀ ਖੰਗ ਹੋਵੇ ਤਸੀ ਇਸ ਕਾਰਗਰ ਨੁਸ਼ਖੇ ਨੂੰ ਬਣਾ ਕੇ ਵਰਤ ਲੋ ਪਹਿਲੀ ਵਾਰ ਦੇ ਨਾਲ ਹੀ ਖੰਗ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜਿੰਨੀ ਮਰਜ਼ੀ ਸੁੱਕੀ ਖੰਘ ਹੋਵੇ ਤੁਸੀਂ ਇਸ ਨੁਕਤੇ ਨਾਲ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।ਸਰਦੀਆਂ ਦੇ ਵਿਚ ਖਾਂਸੀ ਜੁਕਾਮ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੇ ਸੁੱਕੀ ਖਾਂਸੀ ਲਗਾਤਾਰ ਆਉਂਦੀ ਰਹਿੰਦੀ ਹੈ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨ ਹੈ।ਸੁੱਕੀ ਖੰਘ ਨੂੰ ਠੀਕ ਕਰਨ ਦੇ ਲਈ ਤੁਸੀਂ ਇਹ ਚੀਜ਼ਾਂ ਲੈਣੀਆਂ ਹਨ ਸਭ ਤੋਂ ਪਹਿਲੀ ਕਾਲੀ ਮਿਰਚ ਅਤੇ ਦੇਸੀ ਘਿਓ ਲੈਣਾ ਹੈ ਗਾਂ ਦਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਮੱਝ ਦਾ ਘਿਓ ਵੀ ਲੈ ਸਕਦੇ ਹੋ

ਇਸਦੇ ਲਈ ਤੁਸੀਂ ਸਭ ਤੋਂ ਪਹਿਲਾ ਅੱਧਾ ਚਮਚ ਤੋਂ ਥੋੜ੍ਹਾ ਜਿਹਾ ਘੱਟ ਘਿਉਂ ਲੈਣਾ ਹੈ ਅਤੇ ਉਸ ਨੂੰ ਤਵੇ ਦੇ ਉਪਰ ਰੱਖ ਦੇਣਾ ਹੈ ੳਸ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਹੈ ਅਤੇ ਉਸ ਤੋਂ ਬਾਦ ਫਿਰ ਤੁਸੀਂ ਪੰਜ ਕਾਲੀਆਂ ਮਿਰਚਾਂ ਲੈਣੀਆਂ ਹਨ ਅਤੇ ਉਨ੍ਹਾਂ ਨੂੰ ਮਾ-ੜਾ ਜਿਹਾ ਪੀਸ ਲੈਣਾ ਹੈ ਉਸ ਨੂੰ ਮੋਟਾ ਮੋਟਾ ਕੱਟ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਗਰਮ ਘਿਉ ਦਿਓ ਪਰ ਉਹ ਕਾਲੀ ਮਿਰਚ ਨੂੰ ਗਰਮ ਕਰ ਲੈਣਾ ਹੈ ਅਤੇ ਜਦੋਂ ਉਸ ਵਿਚੋਂ ਥੋੜੀ ਜਿਹੀ ਆਵਾਜ਼ ਆਉਣ ਲੱਗ ਜਾਵੇ ਉਸ ਤੋਂ ਬਾਅਦ ਤੁਸੀਂ ਕਿਸੇ ਚਮਚ ਦੀ ਮਦਦ ਨਾਲ ਇਸ

WhatsApp Group (Join Now) Join Now

ਮਿਰਚਾਂ ਨੂੰ ਉਨ੍ਹਾਂ ਵਿਚੋਂ ਬਾਹਰ ਕੱਢ ਲੈਣਾ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਪਾਣੀ ਪੀ ਲੈਣਾ ਹੈ ਅਤੇ ਪਾਣੀ ਪੀਣ ਤੋਂ ਕੁਝ ਸਮੇਂ ਬਾਅਦ ਤੁਸੀਂ ਇਸ ਕਾਲੀ ਮਿਰਚ ਜੋ ਕੇ ਘਿਓ ਵਿੱਚ ਗਰਮ ਕੀਤੀਆਂ ਸਨ ਉਹਨਾਂ ਨੂੰ ਤੁਸੀਂ ਮੂੰਹ ਦੇ ਵਿੱਚ ਰੱਖ ਲੈਣਾ ਹੈਅਤੇ ਉਹਨਾਂ ਦਾ ਰਸ ਹੌਲੀ-ਹੌਲੀ ਤੁਸੀਂ ਆਪਣੇ ਅੰਦਰ ਲੰਘਾਉਣ ਦੇ ਜਾਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸੁੱਕੀ ਖਾਂਸੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੌਖੇ ਜਿਹੇ ਨੁਕਤੇ ਦਾ ਇਸਤੇਮਾਲ ਤੁਸੀਂ ਕਰਨਾ ਹੈ ਇਸ ਨਾਲ ਤੁਹਾਡੀ ਸੁੱਕੀ ਖਾਂਸੀ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *