ਮੂੰਹ ਕੌੜਾ ਰਹਿੰਦਾ ਹੈ-ਖਾਣੇ ਦਾ ਸਵਾਦ ਨਹੀਂ ਆਉਂਦਾ ਜਾਂ ਭੁੱਖ ਨਹੀਂ ਲੱਗਦੀ ਤਾਂ ਅਪਨਾਓ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕ-ਮ-ਜ਼ੋ-ਰੀ ਅਤੇ ਬੁ-ਖਾ-ਰ ਦੇ ਕਾਰਨ ਭੁੱ-ਖ ਨਹੀਂ ਲੱਗਦੀ ਜਾਂ ਫਿਰ ਖਾਣੇ ਦਾ ਸਵਾਦ ਨਹੀਂ ਆ ਰਿਹਾ,ਮੂੰਹ ਵਿਚ ਕੂ-ੜਾ ਪੰ-ਨ ਹੈ ਜੋ ਵੀ ਖਾ-ਨੇ ਹੋ ਤੁਹਾਨੂੰ ਕੌੜਾ ਲੱਗਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਇੱਕ ਘਰੇਲੂ ਨੁਕਤਾ ਦੱਸਾਂਗੇ ਜਿਸ ਨਾਲ ਤੁਹਾਡੇ ਮੂੰਹ ਦਾ ਸ-ਵਾ-ਦ ਠੀਕ ਹੋ ਜਾਵੇਗਾ,ਇਸ ਦੇ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।ਕਈ ਵਾਰ ਕਿਸੇ ਬੀ-ਮਾ-ਰੀ ਜਾਂ ਫੇਰ ਦ-ਵਾ-ਈ-ਆਂ ਦਾ

ਜ਼ਿਆਦਾ ਸੇ-ਵ-ਨ ਕਰਨ ਦੇ ਕਾਰਨ ਮੂੰਹ ਦਾ ਸਵਾਦ ਕੌੜਾ ਹੋ ਜਾਂਦਾ ਹੈ। ਇਸ ਘਰੇਲੂ ਨੁਕਤੇ ਦੇ ਨਾਲ ਤੁਹਾਡੇ ਮੂੰਹ ਦਾ ਸੁਆਦ ਬ-ਦ-ਲ ਜਾਵੇਗਾ ਤੁਹਾਨੂੰ ਭੁੱਖ ਵੀ ਲੱਗੇ ਗੀ ਤੇ ਇਸ ਦੇ ਨਾਲ ਨਾਲ ਤੁਹਾਡੀ ਇ-ਮਿ-ਊ-ਨਿ-ਟੀ ਸਿ-ਸ-ਟ-ਮ ਵੀ ਵਧੇਗਾ,ਜੇਕਰ ਤੁਹਾਡੇ ਖੂ-ਨ ਦੀ ਕ-ਮੀ ਰਹਿੰਦੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ,ਸਰੀਰ ਵਿਚ ਹਰ ਤਰ੍ਹਾਂ ਦੀ ਕ-ਮ-ਜ਼ੋ-ਰੀ ਠੀਕ ਹੋ ਜਾਵੇਗੀ।ਇਸ ਨੁਕਤੇ ਦੀ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ ਪੰਜ ਛੇ ਮੁਨੱਕੇ,ਚੁਟਕੀ ਭਰ ਕਾਲਾ ਨਮਕ,

ਚੁਟਕੀ ਭਰ ਕਾਲੀ ਮਿਰਚ,ਕਾਲੇ ਮੁਨੱਕੇ ਸਾਡੇ ਸਰੀਰ ਵਿੱਚ ਭੁੱ-ਖ ਨੂੰ ਵਧਾਉਂਦੇ ਹਨ,ਖ਼ੂਨ ਦੀ ਕ-ਮੀ ਨੂੰ ਪੂਰਾ ਕਰਦੇ ਹਨ,ਇ-ਮਿ-ਊ-ਨਿ-ਟੀ ਸਿ-ਸ-ਟ-ਮ ਨੂੰ ਵਧਾਉਂਦੀਆਂ ਹਨ ਅਤੇ ਖੰ-ਘ ਜ਼ੁਕਾਮ ਨੂੰ ਵੀ ਠੀਕ ਕਰਦੇ ਹਨ,ਜੇਕਰ ਤੁਹਾਨੂੰ ਪੇਟ ਰਿ-ਲੇ-ਟਿ-ਡ ਕੋਈ ਵੀ ਸ-ਮੱ-ਸਿ-ਆ ਹੈ,ਗੈਸ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਹੈ, ਜਾਂ ਫਿਰ ਪਿ-ਸ਼ਾ-ਬ ਰਿ-ਲੇ-ਟਿ-ਡ ਸ-ਮੱ-ਸਿ-ਆ ਹੈ ਜਾਂ ਫਿਰ ਫੇਫੜਿਆਂ ਵਿਚ ਇ-ਨ-ਫੈ-ਕ-ਸ਼-ਨ ਹੈ ਇਹ ਸਭ ਸ-ਮੱ-ਸਿ-ਆ-ਵਾਂ ਨੂੰ ਮਨੱਕਾ ਠੀਕ ਕਰ ਦਿੰਦਾ ਹੈ।

ਸਭ ਤੋਂ ਪਹਿਲਾਂ ਤੁਸੀਂ ਮੁ-ਨੱ-ਕਿ-ਆਂ ਨੂੰ ਡ੍ਰਾ-ਈ ਰੋ-ਸ-ਟ ਕਰ ਲਵੋ ਫੇਰ ਇਸ ਦੇ ਬੀਜ ਕੱਢ ਕੇ ਇਸ ਦੇ ਉਪਰ ਚੁਟਕੀ ਭਰ ਕਾਲੀ ਮਿਰਚ,ਚੁਟਕੀ ਕਾਲਾ ਨਮਕ ਪਾ ਲਵੋ।ਇਸ ਨੁਕਤੇ ਨੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਹੈ ਇਸ ਨੁੰ ਖਾਣ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁਝ ਵੀ ਨਹੀਂ ਖਾਣਾ।ਇਸ ਨੁਕਤੇ ਨੂੰ ਤੁਸੀਂ ਦਿਨ ਵਿੱਚ ਦੋ ਵਾਰ ਲੈ ਸਕਦੇ ਹੋ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ ਪੰਜ ਛੇ ਵਜੇ।

ਇਸ ਨੂੰ ਲਗਾਤਾਰ ਤਿੰਨ ਚਾਰ ਦਿਨ ਜ਼ਰੂਰ ਲਵੋ ਇਸ ਨਾਲ ਤੁਹਾਡੇ ਮੂੰਹ ਦਾ ਸਵਾਦ ਬਦਲ ਜਾਵੇਗਾ।ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫ਼ਾ-ਇ-ਦੇ ਹੋਣਗੇ ਤੁਹਾਡੀ ਇ-ਮਿ-ਊ-ਨਿ-ਟੀ ਸਿ-ਸ-ਟ-ਮ ਵਧੇਗਾ, ਤੁਹਾਨੂੰ ਭੁੱਖ ਜ਼ਿਆਦਾ ਲੱਗੂਗੀ, ਅਤੇ ਮੂੰਹ ਦਾ ਕੌੜਾ ਪਨ ਖ-ਤ-ਮ ਹੋ ਜਾਵੇਗਾ।ਜੇਕਰ ਤੁਹਾਡੇ ਮੂੰਹ ਦਾ ਸਵਾਦ ਚੇਂਜ ਹੋ ਜਾਵੇ ਫਿਰ ਵੀ ਇਸ ਨੁਕਤੇ ਨੂੰ ਲਗਾਤਾਰ ਦੋ ਤਿੰਨ ਦਿਨ ਜ਼ਰੂਰ ਲਵੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.