ਸਰਦਾਰ ਜੀ ਨੇ ਦਸਿਆ ਏਦਾਂ ਦਾ ਤਰੀਕਾ ਕੇ 80 ਸਾਲ ਤਕ ਸਿਰ ਦਾਹੜੀ ਮੁੱਛਾ ਦੇ ਵਾਲ ਰਹਿਣਗੇ ਕਾਲੇ

ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਕੇ ਆਪਣੇ ਸਿਰ ਦੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾ ਸਕਦੇ ਹੋ ਅਤੇ ਬਹੁਤ ਹੀ ਸੌਖੇ ਤਰੀਕੇ ਨਾਲ ਸਿਰ ਦੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ,ਇਹ ਬਹੁਤ ਹੀ ਛੋਟੀ ਉਮਰ ਵਿੱਚ ਕਈਆਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਪੱਚੀ ਸਾਲ ਤੋਂ ਤੀਹ ਸਾਲ ਦੇ ਵਿੱਚ ਵਿੱਚ ਹੀ ਦਾੜ੍ਹੀ ਦੇ ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਤੁਸੀਂ ਇਨ੍ਹਾਂ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾ ਸਕਦੇ ਹੋ ਅਤੇ

ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਨ੍ਹਾਂ ਚਿੱਟੇ ਵਾਲਾਂ ਅਤੇ ਚਿੱਟੀ ਦਾੜ੍ਹੀ ਨੂੰ ਕਾਲਾ ਕਰ ਸਕਦੇ ਹੋ ਬਿਨਾਂ ਕਿਸੇ ਪ੍ਰੋਡਕਟ ਦੇ ਕਾਰਨ ਕਲਰ ਦੇ ਨਾਲ ਤੁਸੀਂ ਘਰ ਬੈਠ ਕੇ ਹੀ ਇਸ ਦਾ ਇਸਤੇਮਾਲ ਕਰ ਸਕਦੇ ਹੋ,ਇਹ ਸਿਰ ਦੇ ਵਾਲ ਅਤੇ ਦਾੜ੍ਹੀ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਇਸ ਕਰਕੇ ਹੁੰਦੇ ਹਨ ਕਿ ਜਦੋਂ ਆਪਾਂ ਸਵੇਰੇ ਸ਼ਾਮ ਨਹਾਉਂਦੇ ਹਾਂ ਤਾਂ ਆਪਾਂ ਆਪਣੇ ਸਿਰ ਦੇ ਵਾਲਾਂ ਅਤੇ ਦਾੜ੍ਹੀ ਦੇ ਵਾਲਾਂ ਨੂੰ ਸਾਬਣ ਨਾਲ ਧੋਂਦੇ ਹਾਂ ਅਤੇ ਫੇਰ ਆਪਾਂ ਕੋਈ ਵੀ ਵਧੀਆ ਤੇਲ ਜਾਂ ਕੋਈ ਹੋਰ ਚੀਜ਼

WhatsApp Group (Join Now) Join Now

ਸਿਰ ਦੇ ਵਾਲਾਂ ਅਤੇ ਦਾੜ੍ਹੀ ਦੇ ਵਾਲਾਂ ਨੂੰ ਨਹੀਂ ਲਗਾਏ ਗਏ ਇਸ ਦੇ ਨਾਲ ਇਹ ਦਾੜ੍ਹੀ ਅਤੇ ਸਿਰ ਦੇ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਹਨ ਅਤੇ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ ਇਹ ਵਾਲ ਚਿੱਟੇ ਹੋਣ ਦੇ ਕਾਰਨ ਹੋਰ ਵੀ ਹਨ ਜਦੋਂ ਜ਼ਿਆਦਾਤਰ ਧੁੱਪ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਇਹ ਦਿੱਕਤ ਜ਼ਿਆਦਾ ਆਉਂਦੀ ਹੈ ਧੁੱਪ ਦੇ ਕਾਰਨ ਇਹ ਵਾਲ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਨ ਅਤੇ ਟਾਈਮ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ

ਅਤੇ ਲੋੜ ਤੋਂ ਵੱਧ ਟੈਨਸ਼ਨ ਲੈਣ ਨਾਲ ਵੀ ਇਹ ਦਿੱਕਤ ਜ਼ਿਆਦਾਤਰ ਆਉਂਦੀ ਹੈ,ਇਨ੍ਹਾਂ ਸਮੱਸਿਆ ਤੋਂ ਬਚਣ ਲਈ ਸਭ ਤੋਂ ਪਹਿਲਾਂ ਆਪਾਂ ਜਦੋਂ ਸ਼ਾਮ ਨੂੰ ਨਹਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਦਹੀਂ ਦੀ ਵਰਤੋਂ ਕਰਨੀ ਹੈ ਤੁਸੀਂ ਸਭ ਤੋਂ ਪਹਿਲਾਂ ਦੋ ਚਮਚ ਦਹੀਂ ਦੇ ਲੈ ਲੈਣੇ ਹਨ ਅਤੇ ਫਿਰ ਤੁਸੀਂ ਇਸ ਦੇਹੀ ਨੂੰ ਆਪਣੀ ਦਾੜ੍ਹੀ ਅਤੇ ਮੁੱਛਾਂ ਨੂੰ ਚੰਗੀ ਤਰ੍ਹਾਂ ਮਾਲਿਸ਼ ਕਰ ਲੈਣੀ ਹੈ ਇਸ ਨੂੰ ਦੋ ਤੋਂ ਪੰਜ ਮਿੰਟ ਤੱਕ ਮੁੱਛਾਂ ਤੇ ਦਾੜ੍ਹੀ ਉੱਪਰ ਲੱਗੇ ਰਹਿਣ ਦੇਣਾ ਹੈ

ਅਤੇ ਫੇਰ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਸ ਦੇ ਨਾਲ ਤੁਹਾਡੇ ਤੇ ਕੋਈ ਵੀ ਸਮੈੱਲ ਨਹੀਂ ਆਵੇਗੀ ਅਤੇ ਤੁਹਾਡੀਆਂ ਮੁੱਛਾਂ ਅਤੇ ਦਾੜ੍ਹੀ ਕੁਦਰਤੀ ਤਰ੍ਹਾਂ ਮਜ਼ਬੂਤ ਰਹਿਣਗੀਆਂ,ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਮੁੱਛਾਂ ਅਤੇ ਦਾੜ੍ਹੀ ਨੂੰ ਚੰਗਾ ਪ੍ਰੋਟੀਨ ਮਿਲੇਗਾ ਅਤੇ ਲੰਮੇ ਟਾਈਮ ਤਕ ਇਸ ਨੂੰ ਕੁਦਰਤੀ ਤਰ੍ਹਾਂ ਕਾਲੀ ਰੱਖੇਗਾ ਅਤੇ ਫਿਰ ਤੁਸੀਂ ਹਫ਼ਤੇ ਦੇ ਇੱਕ ਵਾਰ ਦੇਸੀ ਘਿਓ ਦੇ ਨਾਲ ਆਪਣੇ ਵਾਲਾਂ ਦੀ ਮਾਲਿਸ਼ ਕਰਨੀ ਹੈ ਦਾ-ੜ੍ਹੀ ਉੱਪਰ ਚੰਗੀ

ਤਰ੍ਹਾਂ ਮਾਲਿਸ਼ ਕਰਨੀ ਹੈ ਇਸ ਦੇ ਨਾਲ ਲੰਮੇ ਟਾਇਮ ਤੱਕ ਤੁਹਾਡੇ ਵਾਲ ਕਾਲੇ ਰਹਿਣਗੇ ਅਤੇ ਮਜ਼ਬੂਤ ਰਹਿਣਗੇ ਕਦੇ ਵੀ ਵਾਲਾਂ ਵਿਚ ਕੋਈ ਵੀ ਦਿੱਕਤ ਨਹੀਂ ਆਵੇਗੀ ਆਪਣੇ ਵਾਲਾਂ ਨੂੰ ਕੈਰੋਟੀਨ ਅਤੇ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੋਣੀ ਜ਼ਰੂਰੀ ਹੈ ਜਦੋਂ ਇਹ ਕੈਰੋਟੀਨ ਅਤੇ ਪ੍ਰੋਟੀਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਫਿਰ ਆਪਣੇ ਵਾਲ ਝੜਨ ਲੱਗ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ ਅਤੇ ਫਿਰ ਤੁਸੀਂ ਆਂਵਲੇ ਵਾਲਾ ਤੇਲ ਵੀ ਵਰਤ ਸਕਦੇ ਹੋ ਇਹੋ ਜਿਹੀਆਂ ਚੀਜ਼ਾਂ ਨਾਲ ਤੁਹਾਡੇ ਸਿਰ ਦੇ ਵਾਲ ਕਦੇ ਵੀ ਚਿੱਟੇ ਨਹੀਂ ਹੋਣਗੇ ਜੇਕਰ ਤੁਸੀਂ ਗ਼ਲਤ ਪ੍ਰੋਡੈਕਟ ਵਾਲਾਂ ਵਿਚ ਲਗਾਉਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸਮੇਂ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ

ਇਸ ਦੇ ਨਾਲ ਨਾਲ ਤੁਹਾਡੇ ਵਾਲਾਂ ਦੀ ਮਜ਼ਬੂਤੀ ਵੀ ਖ਼ਤਮ ਹੋਣ ਲੱਗ ਜਾਂਦੀ ਹੈ ਅਤੇ ਫਿਰ ਤੁਹਾਡੇ ਵਾਲ ਝੜਨ ਲੱਗ ਜਾਂਦੇ ਹਨ,ਤੁਸੀਂ ਹਰ ਰੋਜ਼ ਨਹਾ ਕੇ ਆਂਵਲੇ ਦਾ ਤੇਲ ਦੇਸੀ ਘਿਓ ਦੇ ਨਾਲ ਮਾਲਿਸ਼ ਕਰੋ ਦਹੀਂ ਦੇ ਨਾਲ ਮਾਲਿਸ਼ ਕਰੋ ਚੰਗੀਆਂ ਚੀਜ਼ਾਂ ਨਾਲ ਜੇਕਰ ਤੁਸੀਂ ਆਪਣੇ ਵਾਲਾਂ ਦੀ ਮਾਲਿਸ਼ ਕਰਦੇ ਹੋ ਤਾਂ ਤੁਹਾਡੇ ਲੰਮੇ ਟੈਸਟ ਤਕ ਵਾਲ ਤੁਹਾਡੇ ਕਾਲੇ ਅਤੇ ਮਜ਼ਬੂਤ ਰਹਿਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *