ਪੇਟ ਵਿੱਚ ਗਰਮੀ ਰਹਿੰਦੀ ਹੈ ਪੇਟ ਵਿੱਚ ਤੇਜ਼ਾਬ ਬਣਦਾ ਹੈ ਆਫਾਰ ਜੇਹਾ ਰਹਿੰਦਾ

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਪੇਟ ਵਿੱਚ ਗ-ਰ-ਮੀ ਰਹਿੰਦੀ ਹੈ ਪੇਟ ਵਿੱਚ ਤੇ-ਜ਼ਾ-ਬ ਬਣਦਾ ਹੈ ਆ-ਫਾ-ਰ ਜੇਹਾ ਰਹਿੰਦਾ ਹੈ ਗੈ-ਸ ਬਣਦੀ ਹੈ ਇਸ ਨੁਕਤੇ ਨਾਲ ਤੁਹਾਡੇ ਪੇਟ ਦੀ ਗ-ਰ-ਮੀ ਨਿਕਲ ਜਾਵੇਗੀ ਤੁਹਾਡਾ ਕਾ-ਲ-ਜਾ ਬਿਲਕੁਲ ਠੰ-ਡਾ ਹੋ ਜਾਵੇਗਾ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ

ਤੁਸੀਂ ਇਸ ਨੁਕਤੇ ਨੂੰ ਇਸ ਪ੍ਰ-ਕਾ-ਰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਸਮੇਂ ਜੋ ਚੀਜ਼ਾਂ ਚਾਹੀਦੀਆਂ ਹਨ ਤੁਸੀਂ ਭੁੱ-ਜੇ ਹੋਏ ਛੋਲੇ ਲੈਣੇ ਹਨ ਉਹਨਾਂ ਦੇ ਛਿ-ਲ-ਕੇ ਉ-ਤਾ-ਰ ਲੈਣੇ ਹਨ ਤੁਸੀਂ ਇਕ ਕ-ਟੋ-ਰੀ ਭਰਕੇ ਭੁੱ-ਜੇ ਹੋਏ ਛੋ-ਲੇ ਲੈਣੇ ਹਨ ਉਨ੍ਹਾਂ ਦੇ ਛਿਲਕੇ ਉ-ਤਾ-ਰ ਕੇ ਤੁਸੀਂ ਉਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਉਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰੋ ਉਸ ਤੋਂ ਬਾਅਦ ਤੁਸੀਂ ਆਪਣੇ ਮਿੱਠੇ ਦੇ ਅਨੁਸਾਰ ਤੁਸੀਂ ਇਸ ਵਿਚ ਗੁ-ੜ ਵੀ ਪਾ ਸਕਦੇ ਹੋ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਜੇਕਰ ਤੁਸੀਂ ਮਿੱਠਾ ਨਹੀ ਪੈਣਾ ਚਾਹੁੰਦੇ ਤਾਂ ਤੁਸੀਂ ਕਾਲਾ ਨਮਕ

ਪਾ ਕੇ ਇਸ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਨੂੰ ਸੇ-ਵ-ਨ ਕਰਨ ਲਈ 2 ਚੱਮਚ ਇਸ ਭੁੰ-ਨੇ ਹੋਏ ਛੋਲਿਆਂ ਦੇ ਪਾ-ਊ-ਡ-ਰ ਨੂੰ ਇਕ ਗਲਾਸ ਵਿਚ ਪਾਲਣਾ ਹੈ ਫਿਰ ਉਸ ਵਿੱਚ ਪਾਣੀ ਪਾ ਦੇਣਾ ਹੈ ਫਿਰ ਉਸ ਵਿੱਚ ਆਪਣੇ ਅਨੁਸਾਰ ਮਿੱਠਾ ਜਾਂ ਨਮਕ ਪਾ ਕੇ ਤੁਸੀਂ ਇਸ ਦਾ ਸੇ-ਵ-ਨ ਕਰੋ ਪਾਣੀ ਠੰਡਾ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਤੁਸੀ ਇਸ ਦਾ ਸਵੇਰ ਸਮੇਂ ਸੇ-ਵ-ਨ ਕਰੋਗੇ ਤਾਂ ਤੁਹਾਡੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ ਅਤੇ ਤੁਹਾਨੂੰ ਸਾਰਾ ਦਿਨ ਚੁਸਤੀ ਫੁਰਤੀ ਰਹੇਗੀ ਨਹੀਂ ਹੋਵੇਗੀ ਇਸ ਪ੍ਰਕਾਰ ਤੁਸੀਂ ਉੱਪਰ ਦਿੱਤੀ ਜਾ-ਣ-ਕਾ-ਰੀ ਅਨੁਸਾਰ

ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਨਾਲ ਮੋਟਾਪਾ ਵੀ ਨਹੀਂ ਆਉਂਦਾ ਅਤੇ ਪੇਟ ਵਿੱਚ ਜ-ਲ-ਣ ਹੁੰਦੀ ਹੈ ਉਹ ਵੀ ਖ-ਤ-ਮ ਹੋ ਜਾਂਦੀ ਹੈ ਇਸ ਨੂੰ ਤੁਸੀਂ ਸਵੇਰ ਤੋਂ ਲੈ ਕੇ ਦੁਪਹਿਰ ਦੇ ਦੋ ਤਿੰਨ ਵਜੇ ਤੱਕ ਸੇ-ਵ-ਨ ਕਰ ਸਕਦੇ ਹੋ ਇਸ ਨੁਕਤੇ ਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਸੇ-ਵ-ਨ ਕਰ ਸਕਦੇ ਹਨ ਇਸ ਪ੍ਰਕਾਰ ਜੋ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ ਤਾਂ ਜੋ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਅਤੇ ਉੱਪਰ ਦੱਸੀਆਂ ਹੋਈਆਂ ਸ-ਮੱ-ਸਿ-ਆ-ਵਾਂ ਤੋਂ ਮੁ-ਕ-ਤ ਰਹੇ

Leave a Reply

Your email address will not be published.