ਮਨੁੱਖੀ ਸਰੀਰ ਨੂੰ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀ ਆਂ ਲੱਗ ਰਹੀਆਂ ਹਨ । ਇਨ੍ਹਾਂ ਬੀਮਾਰੀ ਆਂ ਦੇ ਲੱਗਣ ਦਾ ਮੁੱਖ ਕਾਰਨ ਹੈ ਮਨੁੱਖ ਦੀਆਂ ਖਾਣ ਪੀਣ ਦੀਆਂ ਬਦਲਦੀਆਂ ਆਦਤਾਂ । ਜਦੋਂ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦਾ ਹੈ ਜੋ ਸਰੀਰ ਦੇ ਵਿਚ ਜਾ ਕੇ ਚੰਗੀ ਤਰ੍ਹਾਂ ਦੇ ਨਾਲ ਨਹੀਂ ਪਚਦਾ ਨਹੀਂ ਤਾਂ ਉਹ ਸਰੀਰ ਦੀਆਂ ਨਾੜੀਆਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ।ਜਿਸ ਕਾਰਨ ਮਨੁੱਖੀ ਸਰੀਰ ਦੇ ਵਿੱਚ ਬਿਮਾਰੀ ਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਡਰਿੰਕਸ ਬਾਰੇ ਦੱਸਾਂਗੇ । ਜਿਸ ਦੇ ਸੇਵਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਵਿਅਰਥ ਪਦਾਰਥ ਪਿਸ਼ਾਬ ਯਾ ਮਲ ਰਾਹੀਂ ਬਾਹਰ ਆ ਜਾਣਗੇ ।
ਨਿੰਬੂ ਦੀ ਚਾਹ : ਨਿੰਬੂ ਦੀ ਸ਼ਾਹ ਦੇ ਨਾਲ ਇਮਿਊਨਿਟੀ ਸਿਸਟਮ ਮਜ਼ਬੂ ਤ ਹੁੰਦਾ ਹੈ । ਜਿਸ ਕਾਰਨ ਸਾਡਾ ਸਰੀਰ ਰੋਗਾਂ ਦੇ ਨਾਲ ਲ ੜ ਨ ਯੋਗ ਹੋ ਜਾਂਦਾ ਹੈ । ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚਾਹ ਦੇ ਵਿੱਚ ਹਲਦੀ ਮਿਲਾਉਂਦੇ ਹੋ ਤਾਂ ਇਹ ਹੋਰ ਵੀ ਲਾਭਦਾਇਕ ਸਾਡੇ ਸਰੀਰ ਲਈ ਸਾਬਤ ਹੋਵੇਗਾ ।
ਸ਼ਹਿਦ ਦਾ ਪਾਣੀ : ਜੇਕਰ ਤੁਸੀਂ ਇਕ ਗਿਲਾਸ ਦੇ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਇਸ ਦੇ ਨਾਲ ਚਮੜੀ ਦੇ ਸਾਰੇ ਰੋਗ ਠੀਕ ਹੋ ਜਾਣਗੇ । ਨਾਲ ਹੀ ਤੁਹਾਡੇ ਸਰੀਰ ਦਾ ਮੋਟਾਪਾ ਘਟਨਾ ਸ਼ੁਰੂ ਹੋ ਜਾਵੇਗਾ ।
ਇਸ ਤੋਂ ਇਲਾਵਾ ਜੇਕਰ ਤੁਸੀਂ ਇਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਕਾਲਾ ਨਮਕ ਮਿਲਾਉਂਦੇ ਹੋ , ਤਾਂ ਇਸ ਦੇ ਨਾਲ ਪੇਟ ਦੇ ਸਾਰੇ ਰੋ ਗ ਠੀਕ ਹੋ ਜਾਣਗੇ ਤੇ ਨਾਲ ਹੀ ਤੁਹਾਡੇ ਸਰੀਰ ਦਾ ਮੋਟਾਪਾ ਵੀ ਘਟੇਗਾ ।ਇਸ ਤੋਂ ਇਲਾਵਾ ਜੇਕਰ ਤੁਸੀਂ ਇਕ ਗਲਾਸ ਪਾਣੀ ਦੇ ਵਿੱਚ ਇੱਕ ਨਿੰਬੂ ਮਿਲਾ ਕੇ ਪੀਂਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਸ਼ੂਗਰ ਦਾ ਲੈਵਲ ਬਿਲਕੁਲ ਠੀਕ ਹੋ ਜਾਵੇਗਾ ।
ਪੁਦੀਨੇ ਦੀ ਚਾਹ : ਪੁਦੀਨੇ ਦੀ ਚਾਹ ਰੋ ਗਾਂ ਨੂੰ ਠੀਕ ਕਰਨ ਲਈ ਬਹੁਤ ਲਾਹੇਵੰਦ ਹੁੰਦੀ ਹੈ । ਇਸ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਤੇ ਨਾਲ ਹੀ ਗੰਦਾ ਖ਼ੂਨ ਵੀ ਸਰੀਰ ਵਿੱਚੋਂ ਸਾਫ਼ ਕਰਦਾ ਹੈ । ਇਸ ਨੁਸਖ਼ੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ , ਤਾਂ ਜਿਸ ਦੇ ਨਾਲ ਸਬੰਧਤ ਵੀਡੀਓ ਦਿੱਤੀ ਗਈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ।