ਵੀਡੀਓ ਥੱਲੇ ਜਾ ਕੇ ਦੇਖੋ,ਤੁਹਾਡੇ ਚਿਹਰੇ ਤੇ ਜਿੰਨੀਆਂ ਮਰਜ਼ੀ ਸ਼ਾਹੀਆਂ ਹੋਣ ਜਾਂ ਫਿਰ ਦਾਗ-ਧੱਬੇ ਹੋਣ,ਜਾਂ ਚਿਹਰੇ ਦੀਆਂ ਹੋਰ ਸਮੱਸਿਆਵਾਂ ਹੋਣ ਤੱਕ ਇਸ ਨੁਕਤੇ ਨਾਲ ਠੀਕ ਕਰ ਸਕਦੇ ਹੋ,ਆਪਣੇ ਚਿਹਰੇ ਦਾ ਰੰਗ ਗੋਰਾ ਕਰਨ ਲਈ ਅਤੇ ਆਪਣੇ ਚਿਹਰੇ ਦੇ ਨਿਖਾਰ ਲਿਆਉਣ ਲਈ,ਆਪਣੇ ਚਿਹਰੇ ਤੋਂ ਝੁਰੜੀਆਂ ਦੂਰ ਕਰਨ ਲਈ,ਅਤੇ ਚਿਹਰੇ ਦੀ ਢਿੱਲੀ ਚਮੜੀ ਵੀ ਸਹੀ ਹੋ ਜਾਂਦੀ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਉਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਹੁਣ ਤੁਸੀਂ ਮੁਲਤਾਨੀ ਮਿੱਟੀ ਲੈਣੀ ਹੈ ਟਮਾਟਰ ਲੈਣਾ ਹੈ ਅਤੇ,ਦਹੀਂ ਲੈਣੀ ਹੈ,ਇਹ ਜਿਹੜੀਆਂ ਤਿੰਨੇ ਚੀਜ਼ਾਂ ਹਨ ਇਹ ਤੁਹਾਡੇ ਚਿਹਰੇ ਦੀਆਂ
ਸਮੱਸਿਆਵਾਂ ਨੂੰ ਠੀਕ ਕਰਨ ਦੇ ਵਿੱਚ ਸਹਾਇਤਾ ਕਰਦੀਆਂ ਹਨ,ਤੁਹਾਡੇ ਕਿੱਲ-ਮੁਹਾਸੇ ਦਾਗ ਧੱਬੇ ਆਦਿ ਜਿਹੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ,ਅਤੇ ਇਨ੍ਹਾਂ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਚਿਹਰੇ ਦੇ ਉੱਪਰ ਇੱਕ ਨਵਾਂ ਨਿਖਾਰ ਆਉਂਦਾ ਹੈ ਅਤੇ ਲਾਲੀ ਵੀ ਆਉਂਦੀ ਹੈ, ਜਿਸ ਨਾਲ ਤੁਹਾਡਾ ਚਿਹਰਾ ਅਕਰਸਿਤ ਬਣ ਜਾਂਦਾ ਹੈ ਇਸ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਹੁਣ ਤੁਸੀਂ ਹੁਣ ਤੁਸ 2 ਟਮਾਟਰ ਕੱਦੂਕਸ਼ ਕਰ ਲੈਣਾਂ ਹੈ ਅਤੇ ਮੁਲਤਾਨੀ ਮਿੱਟੀ ਦਾ ਪਾਊਡਰ ਬਣਾ ਲੈਣਾਂ ਹੈ ਅਤੇ ਜਿਹੜਾ ਟਮਾਟਰ ਦਾ ਛਿਲਕਾ ਬਚ ਜਾਂਦਾ ਹੈ
ਉਸ ਦਾ ਇਸਤੇਮਾਲ ਨਹੀਂ ਕਰਨਾ ਜਦੋਂ ਉਸ ਦਾ ਵਿਚਲਾ ਗੁਰਦਾ ਕੱਦੂਕਸ਼ ਹੋ ਜਾਂਦਾ ਹੈ ਉਸ ਦਾ ਹੀ ਇਸਤੇਮਾਲ ਕਰਨਾ ਹੁੰਦਾ ਹੈ 2 ਚੱਮਚ ਤੁਸੀਂ ਟਮਾਟਰ ਨੂੰ ਕੱਦੂਕੱਸ ਕੀਤਾ ਹੈ ਉਹ ਲੈ ਲੈਣਾ ਹੈ 2 ਚੱਮਚ ਦਹੀਂ ਲੈ ਲੈ ਣੀ ਹੈ, ਡੇਢ ਚਮਚ ਤੁਸੀਂ ਮੁਲਤਾਨੀ ਮਿੱਟੀ ਤੋਂ ਪਾਊਡਰ ਲੈ ਲੈਣਾ ਹੈ,ਅਤੇ ਉਸ ਤੋਂ ਬਾਅਦ ਇਸ ਨੁਕਤੇ ਨੂੰ ਚੰਗੀ ਤਰ੍ਹਾਂ ਤੁਸੀਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਆਪਣੇ ਚਿਹਰੇ ਨੂੰ ਧੋ ਲੈਣਾਂ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਅਤੇ ਵੀਹ ਪੱਚੀ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ
ਅਤੇ ਉਸ ਤੋਂ ਬਾਅਦ ਤੁਸੀਂ ਫਰਕ ਆਪਣੇ ਆਪ ਹੀ ਦੇਖੋਗੇ ਉਸੇ ਸਮੇਂ ਹੀ ਤੁਹਾਡੇ ਚਿਹਰੇ ਦੇ ਉਪਰ ਫਰਕ ਨਜ਼ਰ ਆਉਣ ਲੱਗ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਇਸ ਦਾ ਇਸਤੇਮਾਲ ਕਰਦੇ ਰਹਿਣਾ ਹੈ ਤੁਸੀਂ ਇਸ ਨੁਕਤੇ ਨੂੰ ਹਫਤੇ ਵਿੱਚ ਤਿੰਨ ਵਾਰੀ ਇਸਤੇਮਾਲ ਕਰ ਲਓ ਇਸ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ