ਪੈਰਾਂ ਦੀ ਜਲਣ ਹੋਣ ਦੇ ਮੁੱਖ ਕਾਰਨ ਅਤੇ ਅਸਰਦਾਰ ਘਰੇਲੂ ਨੁਸਖ਼ੇ

WhatsApp Group (Join Now) Join Now

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ.ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ.ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਪੈਰਾਂ ਵਿਚ ਜਲਨ ਹੋਣ ਦੇ ਮੁੱਖ ਕਾਰਨ ਕੀ ਹੁੰਦੇ ਹਨ ਅਤੇ ਇਸ ਨੂੰ ਠੀਕ ਕਰਨ ਦੇ ਲਈ ਘਰੇਲੂ ਨੁਸਖੇ ਕਿਹਡ਼ੇ ਕਿਹਡ਼ੇ ਵਰਤੇ ਜਾ ਸਕਦੇ ਹਨ ਉਨ੍ਹਾਂ ਬਾਰੇ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਹਾਂ।ਕਈ ਵਾਰ ਤਾਂ ਆਪਾਂ ਨੂੰ ਲੱਗਦਾ ਹੈ ਕਿ ਇਹ ਗਰਮੀ ਦੇ ਕਾਰਨ ਪੈਰਾਂ ਵਿੱਚ ਜਲਣ ਹੋ ਰਹੀ ਹੈ ਪਰ ਇਸ ਗੱਲ ਨੂੰ ਏਦਾਂ ਨਹੀਂ ਛੱਡਣਾ ਚਾਹੀਦਾ ਜੇਕਰ ਆਪਣੇ ਪੈਰਾਂ ਵਿੱਚ ਜਲਣ ਹੁੰਦੀ ਹੈ ਤਾਂ ਇਹ ਕਈ ਮੁੱਖ ਬਿਮਾਰੀਆਂ ਸੰਕੇਤ ਮਿਲਦਾ ਹੈ ਪੈਰਾਂ ਵਿੱਚ ਜਲਣ ਹੋਣ ਦੇ ਮੁੱਖ ਕਾਰਨ ਇਹ ਹੁੰਦੇ ਹਨ ਜੇ ਜੇਕਰ ਆਪਣਾ ਜ਼ਿਆਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤਾਂ ਇਸ ਦੇ ਨਾਲ ਵੀ ਆਪਣੇ ਪੈਰਾਂ ਵਿੱਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ

ਜੇਕਰ ਜਿਨ੍ਹਾਂ ਨੂੰ ਵੀ ਗੁਰਦੇ ਦੀ ਸਮੱਸਿਆ ਹੈ ਉਨ੍ਹਾਂ ਦੇ ਵੀ ਪੈਰਾਂ ਵਿੱਚ ਜਲਣ ਹੁੰਦੀ ਹੈ,ਇਹ ਸ਼ੂਗਰ ਵਾਲੇ ਮਰੀਜ਼ਾਂ ਦੇ ਵੀ ਪੈਰਾਂ ਵਿੱਚ ਜਲਣ ਹੋਣ ਦੇ ਕਾਰਨਾਂ ਹੁੰਦੇ ਹਨ ਜਿਨ੍ਹਾਂ ਦੀ ਸ਼ੂਕਰ ਜ਼ਾਦੀ ਵਧਦੀ ਹੋਵੇ ਉਨ੍ਹਾਂ ਨੂੰ ਵੀ ਇਹ ਪੈਰਾਂ ਵਿੱਚ ਜਲਣ ਹੋਣ ਦੇ ਕਾਰਨ ਹੁੰਦੇ ਹਨਪੈਰਾਂ ਦੀ ਜਲਣ ਨੂੰ ਠੀਕ ਕਰਨ ਦੇ ਲਈ ਇਹ ਘਰੇਲੂ ਨੁਸਖਾ ਸਭ ਤੋਂ ਵਧੀਆ ਹੈ ਸਭ ਤੋਂ ਪਹਿਲਾ ਨੁਸਖਾ ਇਹ ਹੈ ਕਿ ਤੁਸੀਂ ਘਰੇਲੂ ਮੁਲਤਾਨੀ ਮਿੱਟੀ ਲੈ ਕੇ ਆਉਣੀ ਹੈ ਅਤੇ ਉਸ ਦਾ ਪੇਸਟ ਤਿਆਰ ਕਰਨਾ ਹੈ ਫਿਰ ਤੁਸੀਂ ਉਸ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਉੱਪਰ ਲਗਾ ਕੇ ਰੱਖ ਦੇਣਾ ਹੈ ਫਿਰ ਇਸ ਦੇ ਨਾਲ ਤੁਹਾਡੀ ਤਲੀਆਂ ਦੀ ਜ-ਲ-ਣ ਦੂ-ਰ ਹੋਣ ਲੱਗ ਜਾਵੇਗੀ ।ਅਤੇ ਦੂਸਰਾ ਨੁਸਖਾ ਇਹ ਹੈ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ

ਇੱਕ ਚੱਮਚ ਗਿਲਾਸ ਵਿੱਚ ਗੂੰ-ਦ ਕ-ਤੀ-ਰਾ ਪੇ ਕੇ ਛੱ-ਡ ਦੇਣਾ ਹੈ ਫਿਰ ਤੁਸੀਂ ਸਵੇਰੇ ਇਸ ਨੂੰ ਪੀਣਾ ਹੈ ਤੁਸੀਂ ਇਸ ਵਿਚ ਨਿੰ-ਬੂ ਅਤੇ ਮਿਸ਼ਰੀ ਮਿਲਾ ਕੇ ਇਸ ਦਾ ਸ਼-ਰ-ਬ-ਤ ਬਣਾ ਕੇ ਵੀ ਪੀ ਸਕਦੇ ਹੋ ਤੁਸੀਂ ਇਸ ਨੂੰ ਦਿਨ ਵਿੱਚ ਦੋ ਵਾਰ ਵਰਤਣਾ ਹੈ ਇਸ ਦੇ ਨਾਲ ਵੀ ਤੁਹਾਡੇ ਹੱਥਾਂ ਪੈਰਾਂ ਦੀ ਜ-ਲ-ਣ ਦੂ-ਰ ਹੋ ਜਾਵੇਗੀ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਕਾਰ ਵਿੱਚ ਬੈਠ ਕੇ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੇ ਹੱਥਾਂ ਪੈਰਾਂ ਦੀ ਜ-ਲ-ਣ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment