ਬੁੱਢਾ ਮਾਰੇਗਾ ਛਾਲਾਂ ਪਿਆਜ ਅਤੇ ਲਸਣ-ਯੂਰਿਕ ਐਸਿਡ ਤੋ ਛੁਟਕਾਰਾ, ਜੋੜਾਂ ਅਤੇ ਗਠੀਆ ਦਾ ਦਰਦ ਦਾ ਪੱਕਾ ਸੌਖਾ ਇਲਾਜ,

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਸਾਡੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ,1.ਇਸ ਨੂੰ ਠੀਕ ਕਰਨ ਲਈ ਛੋਟੀ ਇਲਾਚੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਦਾ ਸੇਵਨ ਤੁਸੀਂ ਪਾਣੀ ਵਿਚ ਮਿਲਾ ਕੇ ਕਰਨਾ ਹੈ ਇਸ ਦੇ ਸੇਵਨ ਨਾਲ ਇੱਕ ਤਾਂ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਖਤਮ ਹੋ ਜਾਵੇਗੀ ਤੇ ਦੂਜਾ ਕੋਲੈਸਟਰੋਲ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

2. ਫਿਰ ਗੱਲ ਕਰਦੇ ਹਾਂ ਪਿਆਜ਼,ਪਿਆਜ਼ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਮਾਤਰਾ ਵਿਚ ਪਾਈ ਜਾਂਦੀ ਹੈ ਇਸ ਦੇ ਸੇਵਨ ਨਾਲ ਸਾਡਾ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ। 3.ਜੇਕਰ ਤੁਸੀਂ ਇਕ ਗਲਾਸ ਪਾਣੀ ਵਿਚ ਬੇਕਿੰਗ ਸੋਡਾ ਮਿਲਾ ਕੇ ਇਸ ਦਾ ਸੇਵਨ ਕਰੋਗੇ ਤਾਂ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ। 4. ਅਜਵਾਇਣ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ,ਅਜਵਾਇਣ ਵਿੱਚ ਬਹੁਤ ਸਾਰੇ ਅਜਿਹੇ ਗੁਣ ਪਾਏ ਜਾਂਦੇ ਹਨ

WhatsApp Group (Join Now) Join Now

ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ,ਇਸ ਦਾ ਸੇਵਨ ਜਿਆਦਾ ਤਰ ਸਬਜੀ ਬਣਾਉਣ ਲਈ ਕੀਤਾ ਜਾਂਦਾ ਹੈ,ਸਬਜ਼ੀ ਵਿਚ ਇਸ ਦਾ ਜਿਆਦਾ ਤਰ ਸਵਾਦ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਅਜਵਾਇਣ ਖਾ ਕੇ ਵੀ ਤੁਸੀਂ ਘਰ ਬੈਠੇ ਯੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 5. ਕੱਚੇ ਪਪੀਤੇ ਦੇ ਸੇਵਨ ਨਾਲ ਵੀ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ,ਜੋੜਾਂ ਦੀ ਸਮੱਸਿਆ,ਗਠਿਆ ਰੋਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਤਾਂ ਇਸ ਲਈ ਤੁਸੀਂ ਦੋ ਲੀਟਰ ਪਾਣੀ ਵਿਚ

ਕੱਚੇ ਪਪੀਤੇ ਨੂੰ ਉਬਾਲ ਲੈਣਾ ਹੈ ਤੇ ਉਦੋਂ ਤਕ ਉਬਾਲਣਾ ਹੈ ਜਦੋਂ ਤਕ ਪਾਣੀ ਇਕ ਲੀਟਰ ਨਾ ਰਹਿ ਜਾਵੇ ਤੇ ਫਿਰ ਬਾਅਦ ਵਿਚ ਤੁਸੀਂ ਇਸ ਪਾਣੀ ਦਾ ਸੇਵਨ ਕਰਨਾ ਹੈ ਤੇ ਇਸ ਪਾਣੀ ਦਾ ਸੇਵਨ ਤੁਸੀਂ ਕਿਸੇ ਵੀ ਟਾਇਮ ਕਰ ਸਕਦੇ ਹੋ। 6. ਵਿਟਾਮਿਨ-ਸੀ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ,ਤੁਸੀਂ ਇਸ ਵਿਚ ਸੰਤਰਾਂ,ਆਂਵਲਾ, ਨਿੰਬੂ ਆਦਿ ਨੂੰ ਸ਼ਾਮਿਲ ਕਰ ਸਕਦੇ ਹੋ ਤੇ ਇਸ ਦਾ ਸੇਵਨ ਕਰਕੇ ਯੂਰਿਕ ਐਸਿਡ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

7. ਇਕ ਗਿਲਾਸ ਪਾਣੀ ਵਿਚ ਦੋ ਚਮਚ ਸੇਬ ਦਾ ਸਿਰਕਾ ਪਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਤੇ ਤੁਸੀਂ ਇਸ ਪਾਣੀ ਦਾ ਸੇਵਨ ਦਿਨ ਵਿਚ ਤਿੰਨ ਵਾਰ ਕਰ ਸਕਦੇ ਹੋ ਸਵੇਰੇ ਦੁਪਹਿਰੇ ਤੇ ਰਾਤ ਨੂੰ ਇਸ ਦਾ ਸੇਵਨ ਕਰ ਸਕਦੇ ਹੋ। 8. ਜੇਕਰ ਤੁਸੀਂ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋਗੇ ਤਾਂ ਵੀ ਤੁਹਾਡਾ ਯੂਰਿਕ ਐਸਿਡ ਠੀਕ ਹੋ ਜਾਵੇਗਾ, ਤੁਹਾਨੂੰ ਲੱਗਭੱਗ ਅੱਠ ਤੋਂ ਦਸ ਗਲਾਸ ਪਾਣੀ ਦੇ ਇਕ ਦਿਨ ਵਿਚ ਪੀਣੇ ਚਾਹੀਦੇ ਹਨ।9. ਲਸਣ ਨੂੰ ਪਾਣੀ ਦੇ ਨਾਲ ਲੈਣ ਨਾਲ ਤੁਹਾਡਾ ਕੋਲੈਸਟਰੋਲ ਲੈਵਲ ਠੀਕ ਹੋ ਜਾਵੇਗਾ ਤੇ ਨਾਲ-ਨਾਲ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ। ਤੁਸੀਂ ਇਹਨਾਂ ਚੀਜਾਂ ਦਾ ਸੇਵਨ ਕਰਕੇ ਆਪਣੀ ਯੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *