ਜੋ ਚਲ ਨਹੀਂ ਸਕਦਾ ਦੋੜਨ ਲੱਗ ਜਾਵੇਗਾ ਫਾਇਦੇ ਦੇਖ ਅੱਖਾਂ ਅੱਡੀਆਂ ਰਹਿ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ, ਜੋੜਾਂ ਦੇ ਦਰਦ ਕਮਰ ਦਰਦ ਦਾ ਮੋਢੇ ਦਰਦ ਗੋਡੇ ਦਰਦ ਹੱਥ ਪੈਰ ਦਰਦ ਹੋਣਾ ਸਰੀਰ ਦਾ ਦਰਦ ਹੋਣਾ ਇਹ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਵੀ ਸਹੀ ਰਹੇਗਾ ਇਸ ਵਿੱਚ ਦੁੱਧ ਨਾਲੋਂ ਵੀ ਵੱਧ ਸ਼ਕਤੀ ਹੈ ਇਸ ਨਾਲ ਖੂ-ਨ ਵੀ ਬਣਦਾ ਹੈ ਸਾਫ ਵੀ ਹੁੰਦਾ ਹੈ ਅਤੇ ਤੁਹਾਡੇ ਸਰੀਰ ਤੇ ਮਟਾਪਾ ਆ ਗਿਆ ਹੈ ਫਾਲਤੂ ਚਰਬੀ ਹੋ ਗਈ ਹੈ

ਜੋ ਵੀ ਤੁਸੀਂ ਖਾਂਦੇ ਹੋ ਉਹ ਤੁਹਾਡੇ ਸਿਰ ਨੂੰ ਮੋਟਾ ਬਣਾ ਦਿੰਦਾ ਹੈ ਇਸ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੀ ਖਤਮ ਹੋ ਜਾਂਦੀ ਹੈ ਜੋ ਯੂਰਿਕ ਐਸਿਡ ਵਧ ਜਾਂਦਾ ਹੈ ਉਸ ਦੀ ਸਮੱਸਿਆ ਕਾਰਨ ਸਹੀ ਹੋ ਜਾਂਦੀ ਹੈ ਜਿਨ੍ਹਾਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਜ਼ਰੂਰੀ ਹੁੰਦਾ ਹੈ ਉਨੀ ਹੀ ਰਹਿੰਦੀ ਹੈ ਤੇ ਹੋਰ ਵੀ ਕਈ ਰੋਗਾਂ ਨੂੰ ਠੀਕ ਕਰਦਾ ਹੈ ਇਹ ਨੁਕਤਾ ਅਤੇ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ

WhatsApp Group (Join Now) Join Now

ਅਤੇ ਇਹ ਕਿਹੜੀ ਚੀਜ਼ ਹੈ ਇਸ ਲਈ ਤੁਸੀਂ ਚਿੱਟੇ ਤਿਲ ਦਾ ਸੇਵਨ ਕਰਨਾ ਇਹ ਤੁਸੀਂ ਇਸ ਪ੍ਰਕਾਰ ਸੇਵਨ ਕਰਨਾ ਹੈ ਜੇਕਰ ਤੁਹਾਨੂੰ ਮਟਾਪਾ ਹੈ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਤੁਸੀਂ ਚਿੱਟੇ ਤਿਲ ਲੈਣੇ ਹਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਉਪਰ ਤੋਂ ਅੱਧਾ ਗਲਾਸ ਪਾਣੀ ਪੀ ਲੈਣਾ ਹੈ ਅਤੇ ਜੇਕਰ ਤੁਹਾਨੂੰ ਕਾਲੇ ਤਿਲ ਨਹੀਂ ਮਿਲ ਰਹੇ ਤਾਂ ਚਿੱਟੇ ਲੈ ਸਕਦੇ ਹੋ ਪਰ ਕਿਸੇ ਕਾਲੇ ਤਿਲਾਂ ਦਾ ਸੇ-ਵ-ਨ ਕਰੋ ਇਸ ਦੇ ਜ਼ਿਆਦਾ ਫਾ-ਇ-ਦੇ ਹੁੰਦੇ ਹਨ

ਅਤੇ ਉਪਰ ਦੱਸੇ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਲਈ ਤੁਸੀਂ ਕਾਲੇ ਤਿਲ ਲੈਣੇ ਹਨ ਗੁੜ ਲੈਣਾ ਹੈ ਅਤੇ ਇਲਾਇਚੀ ਲੈਣੀ ਹੈ,ਹੁਣ ਤੁਸੀਂ ਦਿਲਾਂ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ ਫੇਰ ਤੁਸੀਂ ਗੁਡ ਨੂੰ ਪੀਸ ਲੈਣਾ ਹੈ ਅਤੇ ਫਿਰ ਤੁਸੀਂ ਇ-ਲਾ-ਇ-ਚੀ ਦਾ ਪਾਊਡਰ ਗੁ-ੜ ਭੁੰਨੇ ਹੋਏ ਤਿਲ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਇਸ ਵਿਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਏ ਵਿਟਾਮਿਨ ਬੀ ਖਣਿਜ ਪਦਾਰਥ ਪ੍ਰੋਟੀਨ ਆਇਰਨ ਵਿਟਾਮਿਨ ੧ ਵਟਾਮਨ b6 ਆਦਿ ਤੱਤ ਪਾਏ ਹੁੰਦੇ ਹਨ

ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਜੋ ਇਸ ਪ੍ਰਕਾਰ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਜੋੜਾਂ ਦਾ ਖ-ਤ-ਮ ਹੋ ਜਾਵੇਗਾ ਨਵਾਂ ਖੂ-ਨ ਬਣੇਗਾ ਖ਼ੂ-ਨ ਸਾਫ਼ ਹੋਵੇਗਾ ਕੈਸਟਰੋਲ ਦੀ ਸ-ਮੱ-ਸਿ-ਆ ਨਹੀਂ ਸਰੀਰ ਦੀ ਤਾ-ਕ-ਤ ਬਣੇਗੀ ਸਰੀਰ ਚ ਚੁਸਤੀ ਆਵੇਗੀ ਅਤੇ ਉਪਰ ਦੱਸਿਆ ਗਿਆ ਹੋਰ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ ਤਿਆਰ ਕਰਕੇ ਸੇ-ਵ-ਨ ਕਰਦਾ ਹੈ,

ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *