ਲੀਵਰ ਦੀ ਕਮਜ਼ੋਰੀ ਅਤੇ ਸਰੀਰ ਨਾ ਬਣਨ ਦੀ ਸਮੱਸਿਆ ਹੋਵੇਗੀ ਜੜ੍ਹੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਪਿੱਪਲੀ,ਪਿੱਪਲੀ ਮੋਲ, ਚੋਵਯ,ਚਿਤਰਕ,ਸੁੰਡ ਇਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਛਾਣ ਕੇ ਕੁੱਟ ਕੇ ਇਕ ਸ਼ੀਸ਼ੀ ਵਿਚ ਭਰ ਕੇ ਰੱਖ ਲਵੋ ਇਹ ਤੁਹਾਡੀ ਔਸ਼ਧੀ ਬਣ ਕੇ ਤਿਆਰ ਹੈ 2 ਤੋਂ 3ਗ੍ਰਾਮ ਦੀ ਮਾਤਰਾ ਵਿਚ ਸ਼ਹੀਦ ਜਾਂ ਗਰਮ ਪਾਣੀ ਨਾਲ ਭੋਜਨ ਤੋਂ ਤੁਰੰਤ ਬਾਅਦ ਇਸ ਦਾ ਪਰਯੋਗ ਕਰ ਲਓ। ਤੁਸੀਂ ਚਾਹੋ ਤਾਂ ਭੋਜਨ ਵਿਚ ਮਿਲਾ ਕੇ ਵੀ ਇਸ ਦਾ ਪਰਯੋਗ ਕਰ ਸਕਦੇ ਹੋ। ਪਾਚਣ ਸ਼ਕਤੀ ਤੋਂ

ਸੰਬੰਧਿਤ ਲਗਪਗ ਹਰ ਸ-ਮ-ਸਿ-ਆ ਤੋਂ ਲਾਭ ਪਹੁੰਚਾਉਂਦਾ ਹੈ ਗੈਸ ਐਸੀਡਿਟੀ ਵਰਗੀਆਂ ਸ-ਮ-ਸਿ-ਆ-ਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਭੁੱਖ ਨਾ ਲੱਗਣਾ ਐਦਾ ਦੀ ਸ-ਮ-ਸਿ-ਆ ਲਈ ਵੀ ਬੜਾ ਪ੍ਰਭਾਵਸ਼ਾਲੀ ਜਾਂ ਪਰਯੋਗ ਹੈ। ਇਸ ਦਾ ਪਰਯੋਗ ਛਾਤੀ ਨਾਲ ਸੰਬੰਧਿਤ ਸ-ਮ-ਸਿ-ਆ-ਵਾਂ ਲਈ ਵੀ ਕਿਤਾ ਜਾਂਦਾ ਹੈ ਪਰ ਇਸ ਔਸ਼ਧੀ ਦਾ ਮੁੱਖ ਲਾਭ ਪਾਚਣ ਸ਼ਕਤੀ ਸੰਬੰਧਿਤ ਸ-ਮ-ਸਿ-ਆ-ਵਾਂ ਲਈ ਹੀ ਹੁੰਦਾ ਹੈ। ਇਹ ਨੁਸਖਾ ਕੁਦਰਤ ਚ ਥੋੜਾ ਗਰਮ ਹੈ ਪਰ ਬਹੁਤ ਵਧਿਆ ਪ੍ਰਭਾਵ ਦਿਖਾਉਣ ਵਾਲਾ ਹੁੰਦਾ ਹੈ।

ਇਹ ਆਯੁਰਵੈਦ ਦਾ ਬਹੁਤ ਹੀ ਸਮਾਨਯ ਅਤੇ ਪ੍ਰਭਾਵਸ਼ਾਲੀ ਯੋਗ ਹੈ ਜਿਸ ਨੂੰ ਪੰਚਕੋਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਪਿਤ ਦੀ ਸ-ਮ-ਸਿ-ਆ ਤੇ ਕੰਮਜੋਰ ਹਿਰਦੇ ਵਾਲੇ ਲੋਕਾਂ ਨੂੰ ਇਸ ਦਾ ਇਸਤੇਮਾਲ ਨਹੀ ਕਰਨਾ ਚਾਹੀਦਾ।ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,

ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *