ਜਵਾਨ ਰਹਿਣਾ ਵਾਲਾ ਨੁਸਖਾ ਹਮੇਸ਼ਾ ਰਹੇਗਾ 25 ਵਾਲਾ ਜੋਸ਼

ਵੀਡੀਓ ਥੱਲੇ ਜਾ ਕੇ ਦੇਖੋ,ਮੁੰਡਿਆਂ ਲਈ ਜਵਾਨ ਰਹਿਣ ਦਾ ਤਰੀਕਾ ਅਤੇ ਆਪਣੇ ਵੀ-ਰ-ਜ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ ਕਿਸ ਤਰ੍ਹਾਂ ਅਸੀਂ ਸ਼ਕਰਾਣੂਆਂ ਦੀ ਕਮੀ ਨਹੀਂ ਆਉਣ ਦੇਣੀ ਹੈ ਇਹ ਸਾਰੀ ਦੀ ਜਾਣਕਾਰੀ ਆਪਜੀ ਤੱਕ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਕੱਲ੍ਹ ਇੰਟਰਨੈਟ ਦਾ ਸਮਾਂ ਜ਼ਿਆਦਾ ਚੱਲ ਰਿਹਾ ਹੈ ਜਿਸ ਕਾਰਨ ਕਈ ਨੌਜਵਾਨ ਇੰਟਰਨੈੱਟ ਤੋਂ ਅ-ਸ਼-ਲੀ-ਲ ਵੀਡੀਓ ਦੇਖਦੇ ਹਨ ਜਿਸ ਕਰਕੇ ਉਨ੍ਹਾਂ ਦਾ ਮਨ

ਉ-ਤੇ-ਜਿ-ਤ ਹੋ ਜਾਂਦਾ ਹੈ ਅਤੇ ਉਹ ਹ-ਸ-ਤ-ਮੈ-ਥੁ-ਨ ਕਰਦੇ ਹਨ ਪਰ ਉਹ ਉਸ ਨੂੰ ਇੱਕ ਸੀਮਤ ਸਮੇਂ ਅਨੁਸਾਰ ਨਹੀਂ ਕਰਦੇ ਉਹ ਉਸ ਦੀ ਬਰਬਾਦੀ ਕਰਦੇ ਅਤੇ ਜਿਸ ਨਾਲ ਕੇ ਉਨ੍ਹਾਂ ਦੇ ਸਰੀਰ ਵਿਚ ਵੀ ਕਮਜੋਰੀ ਆਉਦੀ ਹੈ ਅਤੇ ਸ਼-ਕ-ਰਾ-ਣੂ-ਆਂ ਵਿਚ ਵੀ ਉਹ ਤਾਕਤ ਨਹੀਂ ਰਹਿੰਦੀ ਜੇਕਰ ਇਸ ਤਰ੍ਹਾਂ ਲਗਾਤਾਰ ਕਰਦੇ ਰਹਿੰਦੇ ਹਨ ਅਤੇ ਅਖੀਰ ਉਨ੍ਹਾਂ ਦੀ ਬੱਚਾ ਪੈਦਾ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਵੀ-ਰ-ਜ ਵਿੱਚ ਖੂ-ਨ ਦੀ

WhatsApp Group (Join Now) Join Now

ਤਾਕਤ ਨਹੀਂ ਜੇਕਰ ਸਾਇੰਸ ਦੇ ਹਿਸਾਬ ਨਾਲ ਚਲਿਆ ਜਾਵੇ ਤਾਂ ਸਾਡਾ ਸਰੀਰ ਅਤੇ ਸਾਡਾ ਵੀ-ਰ-ਜ਼ ਜਲਦੀ ਨਸ਼ਟ ਹੋ ਜਾਵੇਗਾ ਪਰ ਤੁਸੀਂ ਆਯੁਰਵੈਦਿਕ ਦੇ ਅਨੁਸਾਰ ਸੋਚ ਚਲਾਉਣੀ ਹੈ ਆਪਾਂ ਜੋ ਵੀ ਕੁਝ ਖਾਂਦੇ ਪੀਂਦੇ ਹਾਂ ਉਨ੍ਹਾਂ ਸਾਰਿਆਂ ਦਾ ਨਚੋੜ ਜਾ ਕੇ 7ਵੇਂ ਜਗ੍ਹਾ ਤੇ ਬਣਦਾ ਹੈ ਅਤੇ ਫੇਰ ਜਾ ਕੇ ਉਹ ਵੀ-ਰ-ਜ ਬਣਦਾ ਹੈ ਅਤੇ ਇਸ ਨੂੰ ਨੌਜਵਾਨ ਕਈ ਵਾਰ ਪਤਾ ਨਹੀਂ ਕਿੰਨੀ ਵਾਰ ਰਹੇ ਹਸਤ ਮੈਥਨ ਕਰਤੇ ਖਰਾਬ ਕਰਦੇ ਰਹਿੰਦੇ ਹਨ ਜਦੋਂ ਉਹ ਨੌਜਵਾਨ ਹਸਤਮੈਥੁਨ ਕਰਦੇ ਹਨ

ਤਾਂ ਆਪਣੇ ਹੱਥ ਨੂੰ ਆਪਣੇ ਲਿੰਗ ਨਾਲ ਜੋਰ ਨਾਲ ਦਬਾਉਂਦੇ ਹਨ ਜਿਸ ਨਾਲ ਕੇ ਲਿੰਗ ਦੀਆ ਨਾੜਾ ਤੇ ਅਸਰ ਪੈਂਦਾ ਹੈ ਅਤੇ ਕਮਜ਼ੋਰ ਹੁੰਦੀਆਂ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਏਸ ਵੀ-ਰ-ਜ ਬਚਾ ਕੇ ਰੱਖਿਆ ਜਾਵੇ ਅਤੇ ਜੇਕਰ ਇਸ ਨੂੰ ਇਸੇ ਤਰਾਂ ਹੀ ਅਜਾਈਂ ਗਵਾ ਰਹੇ ਤਾਂ ਬੱਚਾ ਪੈਦਾ ਕਰਨ ਦੀ ਸਮੱਸਿਆ ਹੋ ਜਾਵੇਗੀ ਤੁਹਾਡੇ ਆਉਣ ਵਾਲੇ ਬੱਚੇ ਵੀ ਕਮਜ਼ੋਰ ਪੈਦਾ ਹੋਣਗੇ ਅਤੇ ਸਰੀਰ ਵੀ ਕਮਜ਼ੋਰ ਹੋ ਜਾਏਗਾ ਬੁਢਾਪੇ ਵਿੱਚ

ਹੱਡ ਪੈਰ ਜੋੜ ਦਰਦ ਕਰਨ ਗਏ ਜਿਸ ਨਾਲ ਕੇ ਅੱਗੇ ਚੱਲ ਕੇ ਸੰਭੋਗ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਤੁਸੀਂ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤਦਾ ਹੈ ਤਾਂ ਜੋ ਤੁਸੀਂ ਬੁਢਾਪੇ ਤੱਕ ਸੰ-ਭੋ-ਗ ਕਰਨ ਦੀ ਤਾਕਤ ਰੱਖੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *