ਭੋਜਨ ਖਾਣ ਦਾ ਸਹੀ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਭੋਜਨ ਖਾਣ ਦਾ ਸਹੀ ਤਰੀਕਾ ਜੇਕਰ ਤੁਸੀਂ ਸਹੀ ਤਰ੍ਹਾਂ ਦੇ ਨਾਲ ਭੋਜਨ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਡੀ ਉਮਰ ਭਰ ਦੇ ਲਈ ਸਿ-ਹ-ਤ ਅਤੇ ਸਰੀਰਕ ਮਾ-ਨ-ਸਿ-ਕ ਤੌਰ ਤੇ ਸਹੀ ਰਹੇਗਾ ਅਤੇ ਰੋ-ਗਾਂ ਤੋਂ ਮੁ-ਕ-ਤ ਰਹੇਗਾ ਜੇਕਰ ਤੁਸੀਂ ਉਮਰ ਭਰ ਦੇ ਲਈ ਤੰ-ਦ-ਰੁ-ਸ-ਤ ਰਹਿਣਾ ਹੈ ਤਾਂ ਰੋਟੀ ਤੁਸੀਂ ਦਿਨ ਵਿੱਚ ਇੱਕ ਵਾਰ ਹੀ ਖਾਓ ਉਹ ਵੀ ਦੁਪਹਿਰ ਵੇਲੇ ਸਵੇਰੇ ਉੱਠ ਕੇ ਤਾਜ਼ੇ ਫ-ਰੂ-ਟ ਸ-ਬ-ਜ਼ੀ-ਆਂ ਖੀਰਾ ਸਲਾਦ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ

ਦੁਪਹਿਰ ਨੂੰ ਤੁਸੀਂ ਰੋਟੀ ਦਾਲ ਸਬਜ਼ੀਆਂ ਸ-ਲਾ-ਦ ਅਤੇ ਹੋਰ ਕਈ ਤਰ੍ਹਾਂ ਦੀਆਂ ਚੀ-ਜ਼ਾਂ ਦੁਪਹਿਰ ਵੇਲੇ ਖਾ ਸਕਦੇ ਹੋ,ਆਪਾਂ ਨੂੰ ਉਹ ਜੜੇ ਭੋਜਨ ਖਾਣੇ ਚਾਹੀਦੇ ਹਨ ਜਿਹੜੇ ਆਪਣੇ ਸਰੀਰ ਨੂੰ ਖ਼-ਰਾ-ਬ ਨਾ ਕਰਨ ਜਿਹੜਾ ਆਪਾਂ ਗ-ਲ-ਤ ਖਾਣ ਪੀਣ ਦੇ ਕਾਰਨ ਰੋ-ਗਾਂ ਨੂੰ ਸੱਦਾ ਦਿੰਦੇ ਹਾਂ ਉਹ ਚੀਜ਼ਾਂ ਖਾਣੀਆਂ ਬਿਲਕੁਲ ਬੰ-ਦ ਕਰ ਦਿਓ ਅਤੇ ਹਰੀਆਂ ਸਬਜ਼ੀਆਂ ਫਲ ਫਰੂਟ ਇਹ ਚੀਜ਼ਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ ਜੋ ਕਿ ਆਪਾਂ ਨੂੰ ਅੱਗੇ ਉਮਰ ਵਿੱਚ ਤ-ਕ-ਲੀ-ਫਾਂ ਨਾ ਆਉਣਾ ਆਪਾਂ ਨੂੰ ਗ-ਲ-ਤ ਖਾਣ ਪੀਣ

ਦੇ ਕਾਰਨ ਜਿਵੇਂ ਕਿ ਜ਼ਿਆਦਾ ਸ਼-ਰਾ-ਬ ਪੀਣੀ ਜ਼ਿਆਦਤੀਆਂ ਤ-ਲੀ-ਆਂ ਫਲੀਆਂ ਚੀਜ਼ਾਂ ਖਾਣੀਆਂ ਮ-ਸਾ-ਲੇ ਵਾਲੀਆਂ ਫੈਟ ਵਾਲੀਆਂ ਬਰਗਰ ਪੈਟੀ ਆਦਿ ਅਤੇ ਤੇਲ ਘਿਓ ਵਾਲੀਆਂ ਠੰਢੀਆਂ ਚੀਜ਼ਾਂ ਜ਼ਿਆਦਾ ਮਿੱਠਾ ਖਾਣਾ ਖੰਡ ਖਾਣੀ ਜਦ ਚਾਹ ਪੀਣੀ ਪਿੰਡ ਦੇ ਕਾਰਨ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਮੁ-ਸ਼-ਕਿ-ਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਾਰਨ ਆਪਣਾ ਸਰੀਰ ਅੱਗੇ ਜਾ ਕੇ ਬਹੁਤ ਨੁ-ਕ-ਸਾ-ਨ-ਦਾ-ਇ-ਕ ਪਹੁੰਚ ਜਾਂਦਾ ਹੈ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਗਠੀਆ

ਵਾ-ਲ ਝ-ੜ-ਨ ਲੱਗ ਜਾਂਦੇ ਹਨ ਬਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ ਕੈਂ-ਸ-ਰ ਬਲੱਡ ਪ੍ਰੈ-ਸ਼-ਰ ਗੋਡਿਆਂ ਵਿੱਚ ਦਰਦ ਹਾ-ੜ ਬ-ਲਾ-ਕਿੰ-ਗ ਅਤੇ ਹੋਰ ਕਈ ਤਰ੍ਹਾਂ ਦੀਆਂ ਭਿ-ਆ-ਨ-ਕ ਬੀ-ਮਾ-ਰੀ-ਆਂ ਲੱਗ ਜਾਂਦੀਆਂ ਹਨ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਚੱਲਣਾ ਹਮੇਸ਼ਾਂ ਹੀ ਜ਼ਰੂਰੀ ਹੁੰਦਾ ਹੈ ਰੋਟੀ ਖਾਣ ਦੇ ਨਾਲ ਨਾਲ ਆਪਾਂ ਨੂੰ ਲੰ-ਮੀ ਨਹੀਂ ਪੈਣਾ ਚਾਹੀਦਾ ਰੋਟੀ ਖਾਣ ਤੋਂ ਬਾਅਦ ਥੋੜ੍ਹਾ ਮੋਟਾ ਤੁਰ ਕੇ ਫਿਰ ਤੁਸੀਂ ਜੇਕਰ ਸੌਣਾ ਹੈ ਤਾਂ ਸੱਜਾ ਪਾਸਾ ਉੱਪਰ ਕਰਕੇ ਸੌਣਾ ਹੈ ਅਤੇ ਰੋਟੀ ਖਾਣ ਦੇ ਨਾਲ ਨਾਲ ਤੁਹਾਨੂੰ ਪਾਣੀ ਦਾ ਸੇ-ਵ-ਨ ਕਰਨਾ ਨਹੀਂ ਚਾਹੀਦਾ ਰੋਟੀ ਖਾਣ ਤੋਂ ਪਹਿਲਾਂ ਜਾਂ

ਫਿਰ ਆਪਾਂ ਅੱਧਾ ਘੰਟਾ ਪਹਿਲਾਂ ਪਾਣੀ ਦੀ ਵਰਤੋਂ ਕਰ ਸਕਦੇ ਹਾਂ ਜਾਂ ਫਿਰ ਭੋਜਨ ਖਾਣ ਤੋਂ ਬਾਅਦ ਅੱਧੇ ਘੰਟਾ ਪਿੱਛੋਂ ਪਾਣੀ ਦਾ ਸੇ-ਵ-ਨ ਕਰ ਸਕਦੇ ਹਾਂ ਅਤੇ ਰਾਤ ਦੇ ਟਾਈਮ ਵਿੱਚ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਦਹੀਂ ਦੀ ਵਰਤੋਂ ਕਰਨੀ ਹੈ ਤਾਂ ਤੁਸੀਂ ਦੁਪਹਿਰ ਦੇ ਸਮੇਂ ਵਿੱਚ ਦਹੀਂ ਦੀ ਵਰਤੋਂ ਕਰ ਸਕਦੇ ਹੋ ਅਤੇ ਰੋਟੀ ਦੇ ਨਾਲ ਦੁੱਧ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਦੁੱਧ ਦਾ ਸੇ-ਵ-ਨ ਕਰਨਾ ਹੈ ਤਾਂ ਤੁਸੀਂ ਕੱਲ੍ਹ ਸਵੇਰੇ ਉੱਠ ਕੇ ਕਿਸੇ ਡ-ਰਾ-ਈ ਫੂ-ਡ ਨੇ ਨਾਲ ਦੁੱਧ ਦੀ ਵਰਤੋਂ ਕਰ ਸਕਦੇ ਹੋ ਅਤੇ ਰਾਤ ਨੂੰ ਸੌਣ ਵੇਲੇ ਵੀ ਦੁੱਧ ਦੀ ਵਰਤੋਂ ਕਰੋ ਅਤੇ ਚੰਗੀਆਂ ਚੰਗੀਆਂ ਚੀਜ਼ਾਂ ਤੁਸੀਂ ਖਾਣੀਆਂ ਹਨ ਜਿਨ੍ਹਾਂ ਦੇ ਨਾਲ ਤੁਹਾਡਾ ਸਰੀਰ ਵੀ ਤੰ-ਦ-ਰੁ-ਸ-ਤ ਬਣਿਆ ਰਹੇ ਅਤੇ ਰੋ-ਗਾਂ ਤੋਂ ਵੀ ਮੁ-ਕ-ਤ ਰਹਿ ਸਕੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *