ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਹਾਡੀਆਂ ਹੱਡੀਆਂ ਵਿੱਚ ਟਕ-ਟਕ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਇਹ ਤਿੰਨ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਵੋ। ਜਦ ਤੁਹਾਡੀਆਂ ਵਿਚ ਟਕ-ਟਕ ਦੀ ਆਵਾਜ ਆਉਂਦੀ ਹੈ ਤਾਂ ਬੈਠਣ-ਉੱਠਣ ਤੇ ਚੱਲਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ। ਇਹ ਆਵਾਜ਼ ਇਸ ਕਰ ਕੇ ਆਉਂਦੀ ਹੈ ਕਿਉਂਕਿ ਸਾਡੇ ਜੋੜਾਂ ਵਿਚ ਵਿਵੈਕੰਡ ਨਾਮ ਦਾ ਇਕ ਲਿਕੂਅਡ ਹੁੰਦਾ ਹੈ ਤੇ ਉਸ ਵਿਚ ਹਵਾ ਭਰ ਜਾਂਦੀ ਹੈ ਤੇ ਜੋ ਬੁਲਬੁਲੇ ਹੁੰਦੇ ਹਨ ਉਹ ਫੁਟ ਜਾਂਦੇ ਹਨ
ਤੇ ਉਹਨਾਂ ਵਿਚੋਂ ਆਵਾਜ਼ ਆਉਂਦੀ ਹੈ।ਸਭ ਤੋਂ ਪਹਿਲੀ ਚੀਜ਼ ਹੈ ਮੇਥੀ ਦਾਣਾ ਜਿਨ੍ਹਾਂ ਦੇ ਗੋਡਿਆਂ ਵਿੱਚੋਂ ਟਕ ਟਕ ਦੀ ਅਵਾਜ਼ ਆਉਂਦੀ ਹੈ ਉਨ੍ਹਾਂ ਨੂੰ ਮੇਥੀ ਦਾਣੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਰਾਤ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਮੇਥੀ ਦਾਣਿਆਂ ਨੂੰ ਭਿਓਂ ਕੇ ਰੱਖ ਦਿਓ ਤੇ ਸਵੇਰੇ ਉਠ ਕੇ ਇਸ ਨੂੰ ਗਰਮ ਕਰਕੇ ਮੇਥੀ ਦਾ ਪਾਣੀ ਪੀ ਲੈਣਾ ਹੈ ਤੇ ਫਿਰ ਇਸ ਪੀਜੇ ਹੋਏ ਮੇਥੀ ਦਾਣੇ ਨੂੰ ਚਬਾ ਚਬਾ ਕੇ ਖਾ ਲਵੋ। ਇਸ ਨੂੰ ਸ਼ੁਰੂ ਵਿਚ ਚਬਾ-ਚਬਾ ਕੇ ਖਾਣ ਵਿਚ ਥੋੜ੍ਹੀ ਪ੍ਰੋਬਲਮ ਹੋਵੇਗੀ
ਪਰ ਤੁਹਾਨੂੰ ਹੋਲੀ-ਹੋਲੀ ਆਦਤ ਪੈ ਜਾਵੇਗੀ।ਇਕ ਗਲ ਯਾਦ ਰਖਿਉ ਮੇਥੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਕਰਕੇ ਪਰੈਗਨੈਂਟ ਲੇਡੀ ਇਸ ਦਾ ਸੇਵਨ ਨਾ ਕਰੇ ਤੇ ਜਿਨ੍ਹਾ ਨੂੰ ਗਰਮ ਚੀਜ਼ਾਂ ਤੋਂ ਐਲਰਜੀ ਹੈ ਉਹ ਵੀ ਇਸ ਦਾ ਸੇਵਨ ਨਾ ਕਰਨ,ਸਰਦੀਆਂ ਵਿਚ ਤੁਸੀਂ ਹਰ ਰੋਜ਼ ਇਸ ਦਾ ਸੇਵਨ ਕਰ ਸਕਦੇ ਹੋ ਪਰ ਗਰਮੀਆਂ ਵਿੱਚ ਦੋ ਦਿਨ ਇਸ ਦਾ ਇਸਤੇਮਾਲ ਕਰ ਸਕਦੇ ਹੋ।ਦੂਸਰੀ ਚੀਜ਼ ਹੈ ਤੁਹਾਨੂੰ ਰੋਜਾਨਾ ਦੁੱਧ ਜ਼ਰੂਰ ਪੀਣਾ ਹੈ,ਦੁੱਧ ਪੀਣ ਨਾਲ ਤੁਹਾਡੇ ਸਰੀਰ ਚ ਜੋ ਕੈਲਸ਼ੀਅਮ ਦੀ ਕਮੀ ਹੈ ਉਹ ਪੂਰੀ ਹੁੰਦੀ ਜਾਵੇਗੀ। ਤੇ ਜੇ ਤੁਸੀਂ ਇਸ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਪੀਂਦੇ ਹੀ ਤਾਂ ਇਸ ਦਾ ਫ਼ਾਇਦਾ ਹੋਰ ਦੁਗਣਾ ਹੋ ਜਾਵੇਗਾ। ਤੀਸਰੀ ਚੀਜ਼ ਹੈ ਭੁੰਨੇ ਹੋਏ ਛੋਲੇ,
ਇਸ ਨੂੰ ਖਾਣ ਨਾਲ ਜੋੜਾਂ ਵਿੱਚ ਟਕ-ਟਕ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਇਹ ਤਿੰਨੇ ਚੀਜ਼ਾਂ ਅਜਿਹੀਆਂ ਹਨ ਜੋ ਤੁਸੀ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਗੋਡਿਆਂ ਵਿੱਚੋਂ ਟਕ ਟਕ ਦੀ ਅਵਾਜ਼ ਆਉਣੀ ਬੰਦ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ