ਇਸ ਨੁਸਖੇ ਨੂੰ ਖਾਣ ਤੋਂ ਬਾਅਦ ਤੁਹਾਨੂੰ ਆਪਣੀਆਂ ਅੱਖਾਂ ਤੇ ਲੱਗਿਆ ਚਸ਼ਮਾ ਮਜਬੂਰਨ ਉਤਰਨਾ ਪੈਣਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਕਤੇ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਅੱਖਾਂ ਦਾ ਚਸ਼ਮਾਂ ਉਤਰ ਜਾਵੇਗਾ,ਕਿਉਂਕਿ ਇਹ ਤੁਹਾਡੀ ਅੱਖਾਂ ਦੀ ਨਿਗਾ ਦੋ ਗੁਣਾ ਵਧਾ ਦੇਵੇਗਾ,ਅਤੇ ਜਿਹੜੇ ਬਜ਼ੁਰਗ ਹਨ ਉਨ੍ਹਾਂ ਦੇ ਦਿਮਾਗੀ ਯਾਦਾਸ਼ਤ ਘਟਦੀ ਜਾਂਦੀ ਉਸ ਨੂੰ ਸਹੀ ਰੱਖਣ ਲਈ ਵੀ ਇਹ ਨੁਕਤਾ ਹੈ,ਇਸ ਨਾਲ ਬੱਚਿਆਂ ਦੀ ਯਾਦਾਸ਼ਤ ਵੀ ਤੇਜ਼ ਹੁੰਦੀ,ਹੁਣ ਗੱਲ ਕਰਦੇ ਹਾਂ ਕਿ ਇਹ ਨੁਕਤਾ ਕਿਹੜਾ ਹੈ ਅਤੇ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ

ਇਸ ਦਾ ਸੇਵਨ ਕੀਤਾ ਜਾਵੇ,ਅਸੀਂ ਗੱਲ ਕਰ ਰਹੇ ਹਾਂ ਬਦਾਮ ਦੀ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਵੱਡੇ ਤੋਂ ਵੱਡਾ ਰੋਗ ਠੀਕ ਕੀਤੇ ਜਾ ਸਕਦੇ ਹਨ, ਸਭ ਤੋਂ ਵੱਧ ਕੌਣ ਕਸ਼ਮੀਰੀ ਬਦਾਮ ਦੇ ਵਿਚ ਹੁੰਦੇ ਹਨ ਜਾਂ ਫਿਰ ਜਿਹੜੇ ਛੋਟੇ-ਛੋਟੇ ਬਦਾਮ ਹੁੰਦੇ ਹਨ ਉਹ ਜ਼ਿਆਦਾ ਲਾਹੇਵੰਦ ਹੁੰਦੇ ਹਨ, ਉਨ੍ਹਾਂ ਵਿੱਚ ਕੋਈ ਕੋਈ ਗਿਰੀ ਕੌੜੀ ਹੁੰਦੀ ਹੈ ਸਾਰੀਆਂ ਨਹੀਂ ਹੁੰਦੀਆਂ,ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ,

WhatsApp Group (Join Now) Join Now

ਬਦਾਮ ਦੀ ਤਸੀਰ ਖੁਸ਼ਕ ਅਤੇ ਗਰਮ ਹੁੰਦੀ ਹੈ,ਰਾਤ ਨੂੰ ਜਦੋਂ ਆਪਾਂ ਉਸਨੂੰ ਪਾਣੀ ਵਿੱਚ ਪਾ ਕੇ ਰੱਖ ਦੇਂਦੇ ਹਾਂ ਤਾਂ ਉਸ ਦੀ ਤਸੀਰ ਠੰਡੀ ਹੋ ਜਾਂਦੀ ਹੈ, ਅਤੇ ਜਿਹੜੀ ਉਸ ਵਿੱਚ ਖੁਸਕੀ ਹੁੰਦੀ ਹੈ, ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਵੇਂ ਤਿਆਰ ਕੀਤਾ ਜਾਵੇ ਹੁਣ ਤੁਸੀਂ ਪੰਜ ਬਦਾਮ ਲੈਣੇ ਹਨ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿੱਤੇ ਅਤੇ ਸਵੇਰੇ ਉਸ ਦਾ ਛਿਲਕਾ ਉਤਾਰ ਲਿਆ, ਦੋ ਤੋਂ ਤਿੰਨ ਭੂਰੀ ਮਿਰਚ ਲੈਣੀ ਹੈ ਜਾਂ ਨੂੰ ਸਫੈਦ ਮਿਰਚ ਵੀ ਕਿਹਾ ਜਾਂਦਾ ਹੈ,

ਹੁਣ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਚੀਜ਼ ਵਿਚ ਪਾ ਕੇ ਇਨ੍ਹਾਂ ਨੂੰ ਪੀਸ ਲੈਣਾ ਹੈ ਉਸ ਨੂੰ ਇੱਕ ਕੱਪ ਦੁੱਧ ਦੇਵੇ ਤੇ ਗਰਮ ਕਰ ਲੈਣਾ ਹੈ,ਫਿਰ ਉਸ ਨੂੰ ਠੰਡਾ ਕਰਕੇ ਹਲਕਾ ਗੁਣਗੁਣਾ ਰਿਹਾ ਰਹਿ ਜਾਵੇ,ਉਸ ਤੋਂ ਬਾਅਦ ਉਸ ਦਾ ਸੇਵਨ ਕੀਤਾ ਜਾਵੇ ਥੋੜ੍ਹੀ ਜਿਹੀ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਬਣਾ ਤੇ ਪਾ ਸਕਦੇ ਹੋ, ਇਸ ਦਾ ਇਸਤੇਮਾਲ ਸਵੇਰੇ ਖਾਲੀ ਪੇਟ ਤੁਸੀਂ ਕਰੋ ਇਸ ਦਾ ਫਾਇਦਾ ਹੋਰ ਜ਼ਿਆਦਾ ਵਧ ਜਾਵੇਗਾ,ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਮਿਸ਼ਰੀ ਦਾ ਇਸਤੇਮਾਲ ਨਾ ਕਰੋ,ਇਹ ਨੁਕਤਾ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਾਉਣ

ਅਤੇ ਤੁਹਾਡੇ ਦਿਮਾਗ ਦੀ ਤਾਜ਼ਗੀ ਲੈ ਕੇ ਅਗਰ ਤੁਹਾਡੀ ਦਿਮਾਗੀ ਯਾਦਾਸ਼ਤ ਵੀ ਰਹੇਗ ਅਤੇ ਇਸ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹਨ ਇਸ ਨਾਲ ਪੇਟ ਦੇ ਰੋਗ ਨਹੀਂ ਲੱਗਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ ਬਲੱਡ ਪ੍ਰੈਸ਼ਰ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ,ਇਨ੍ਹਾਂ ਦੋਨਾਂ ਚੀਜ਼ਾਂ ਦੇ ਗੁਣਾਂ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਜਾਣਕਾਰੀ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ

ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗ ਠੀਕ ਰਹਿਣਗੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ ਤੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵਧ ਜਾਵੇਗੀ ਅਤੇ ਯਾਦਾਸ਼ਤ ਵੀ ਤੇਜ਼ ਹੋ ਜਾਵੇਗੀ,ਦੋ ਮਹੀਨਿਆਂ ਦੇ ਬਾਅਦ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕੇ ਤੁਹਾਨੂੰ ਆਪਣੀ ਐ-ਨ-ਕ ਉਤਾਰ ਦੇਣੀ ਚਾਹੀਦੀ ਹੈ, ਇਸਦਾ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *