ਹੁਣ ਨਹੀਂ ਆਵੇਗੀ ਤੁਹਾਡੇ ਸਰੀਰ ਵਿੱਚੋ ਪਸੀਨੇ ਦੀ ਬਦਬੂ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਪ-ਸੀ-ਨੇ ਵਿੱਚ ਬ-ਦ-ਬੂ ਆਉਂਦੀ ਹੈ ਤਾਂ ਤੁਸੀਂ ਇਸ ਨੁਸਖੇ ਦੇ ਨਾਲ ਇਸ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਹੋ ਇਹ ਨੁਸਖਾ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਹ ਸਮਾਂ ਦਾਨ ਕਰ ਸਕਦੇ ਹੋ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਸੁਹਾਗੇ ਦੀ ਲੋੜ ਹੈ ਇਹ ਸੁਹਾਗਾ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਬਹੁਤ ਹੀ ਆਸਾਨੀ ਨਾਲ ਫਿਰ ਤੁਸੀਂ ਗੈਸ ਚੁੱਲ੍ਹੇ ਉੱਪਰ ਇਕ ਤਵਾ ਰੱਖ ਲੈਣਾ ਹੈ ਅਤੇ

ਉਸ ਪਵੇ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਹੈ ਫਿਰ ਛੋਟਾ ਜਿਹਾ ਟੁ-ਕ-ੜਾ ਸੁ-ਹਾ-ਗੇ ਦਾ ਉਸ ਤਵੇ ਉਪਰ ਰੱਖ ਲੈਣਾ ਹੈ ਜਦੋਂ ਇਹ ਸੁ-ਹਾ-ਗਾ ਫਿਰ ਚੰਗੀ ਤਰ੍ਹਾਂ ਉੱ-ਬ-ਲ ਲੱਗ ਜਾਵੇਗਾ ਫੇਰ ਵੱਡਾ ਸਾਰਾ ਇਕ ਫੁੱ-ਲ ਧਾਰਾ ਬਣ ਜਾਵੇਗਾ ਜਦੋਂ ਇਹ ਚੰਗੀ ਦਾ ਫੁੱਲ ਜਾ ਬਣ ਜਾਵੇ ਤਾਂ ਫਿਰ ਤੁਸੀਂ ਗੈਸ ਚੁੱਲ੍ਹੇ ਨੂੰ ਬੰ-ਦ ਕਰ ਦੇਣਾ ਹੈ ਫਿਰ ਤੁਸੀਂ ਇਸ ਸੁ-ਭਾ-ਗੇ ਨੂੰ ਗੈਸ ਚੁੱਲ੍ਹੇ ਉੱਪਰ ਉ-ਤਾ-ਰ ਕੇ ਫਿਰ ਇਸ ਨੂੰ ਕਿਸੇ ਚੀਜ਼ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਇਸ ਦਾ ਪਾ-ਊ-ਡ-ਰ ਬਣਾ ਲੈਣਾ ਹੈ,

ਫਿਰ ਤੁਸੀਂ ਇਸ ਪਾਊਡਰ ਨੂੰ ਕਿ-ਸੇ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ ਜਾਂ ਪਾ-ਊ-ਡ-ਰ ਵਾਲੇ ਡੱਬੇ ਵਿੱਚ ਵੀ ਪਾ ਸਕਦੇ ਹੋ ਫਿਰ ਤੁਹਾਡਾ ਇਹ ਨੁਸਖਾ ਬਿ-ਲ-ਕੁ-ਲ ਤਿਆਰ ਹੋ ਜਾਵੇਗਾ ਫਿਰ ਤੁਹਾਨੂੰ ਜਿੱਥੇ ਵੀ ਸੰ-ਮੇ-ਲ-ਨ ਦੀ ਬ-ਦ-ਬੂ ਜ਼ਿ-ਆ-ਦਾ-ਤ-ਰ ਆਉਂਦੀ ਹੈ ਤਾਂ ਤੁਸੀਂ ਉਸ ਜਗ੍ਹਾ ਉੱਪਰ ਇਸ ਪਾ-ਊ-ਡ-ਰ ਦਾ ਛਿ-ੜ-ਕਾ-ਅ ਕਰ ਲੈਣਾ ਹੈ ਫਿਰ ਤੁਸੀਂ ਦੇਖੋਗੇ ਕਿ ਥੋੜ੍ਹੇ ਹੀ ਦਿਨਾਂ ਵਿੱਚ ਤੁਹਾਡੀ ਇਹ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ

ਜੇਕਰ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਰੋਜ਼ਾਨਾ ਇੱਕ ਵਾਰ ਵੀ ਕਰ ਲੈਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਭਰ ਇਹ ਸ-ਮੱ-ਸਿ-ਆ ਨਹੀਂ ਆਵੇਗੀ ਕਦੇ ਵੀ ਤੁਹਾਡੇ ਪ-ਸੀ-ਨੇ ਵਿੱਚੋਂ ਬ-ਦ-ਬੂ ਨਹੀਂ ਆਵੇਗੀ ਜੇਕਰ ਤੁਸੀਂ ਵੀ ਪਸੀਨੇ ਦੀ ਬ-ਦ-ਬੂ ਤੋਂ ਪ੍ਰੇ-ਸ਼ਾ-ਨ ਹੋ ਤਾਂ ਤੁਸੀਂ ਇਸ ਨੁਸਖੇ ਨੂੰ ਘਰ ਬੈਠੇ ਹੀ ਤਿਆਰ ਕਰ ਲੈਣਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.