ਇਸ ਸਾਲ ਕਈ ਨਾਮਵਰ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ ਜਿਆਦਾ ਤਰ ਹਸਤੀਆਂ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਇਸ ਸੰਸਾਰ ਤੋਂ ਦੂਰ ਕਰ ਦਿੱਤਾ ਹੈ। ਅਜਿਹੀ ਹੀ ਇੱਕ ਹੋਰ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ ਜਿਸ ਨਾਲ ਫਿਰ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਛੋਟੀ ਉਮਰ ਵਿਚ ਹੀ ਮਸ਼ਹੂਰ ਅਦਾਕਾਰਾ ਦੀ ਮੌਤ ਹੋ ਗਈ ਹੈ।ਅੱਜ ਬੋਲੀਵੁਡ ਨੂੰ ਫਿਰ ਉਸ ਵੇਲੇ ਝਟਕਾ ਲਗਾ ਜਦੋਂ ਛੋਟੀ ਉਮਰ ਵਿਚ ਹੀ ਕਿਡਨੀ ਦੇ ਫੇਲ ਹੋਣ ਨਾਲ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਮਿਸ਼ਤੀ ਮੁਖਰਜੀ ਦੀ ਅਚਾਨਕ ਮੌਤ ਹੋ ਗਈ ਹੈ। ਅਦਾਕਾਰਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਉਸਨੇ ਕੁਝ ਆਈਟਮ ਨੰਬਰ ਵੀ ਕੀਤੇ. ਮਿਸ਼ਤੀ ਦੀ ਅਚਾਨਕ ਹੋਈ ਮੌਤ ਨੇ ਉਸਦੇ ਪ੍ਰਸ਼ੰਸਕਾਂ ਅਤੇ ਜਾਣਕਾਰਾਂ ਨੂੰ ਹੈਰਾਨ ਕਰ ਦਿੱਤਾਹੈ ਅਭਿਨੇਤਰੀ ਕਿਡਨੀ ਦੀ ਸ – ਮੱ- ਸਿ – ਆ ਨਾਲ ਜੂਝ ਰਹੀ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਅਭਿਨੇਤਰੀ ਨੇ ਰਾਤ ਨੂੰ ਬੰਗਲੁਰੂ ਵਿੱਚ ਆਖਰੀ ਸਾਹ ਲਿਆ।
ਬੋਲੀਵੁਡ ਚ ਵਾਪਰਿਆ ਕਹਿਰ ਹੋਈ ਇਸ ਮਸ਼ਹੂਰ ਅਦਾਕਾਰਾ ਦੀ ਅਚਾਨਕ ਮੌਤ
