ਬਿਨਾ ਕਿਸੇ ਦਵਾਈ ਤੋ ਥਾਇਰਾਇਡ ਹੋਵੇਗਾ ਠੀਕ

ਵੀਡੀਓ ਥੱਲੇ ਜਾ ਕੇ ਦੇਖੋਥਾਇਰਾਇਡ ਦੀ ਬਿਮਾਰੀ ਅੱਜ ਕੱਲ੍ਹ ਬਹੁਤ ਵਧਦੀ ਜਾ ਰਹੀ ਹੈ। ਥਾਇਰਾਇਡ ਵੱਧਣ ਜਾਂ ਘੱਟਣ ਨਾਲ ਸ਼ਰੀਰ ਮੋਟਾ ਜਾਂ ਪਤਲਾ ਹੁੰਦਾ ਹੈ,ਜਿੰਨ੍ਹਾਂ ਨੂੰ ਇਹ ਬਿਮਾਰੀ ਹੈ ਉਹ ਇਸ ਦੀ ਦਵਾਈ ਲੈ ਰਹੇ ਹਨ ਤਾਂ ਉਹਨਾਂ ਨੂੰ ਚਿੱਟਾ ਨਮਕ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਨਮਕ ਖਾਣ ਨਾਲ ਦਵਾਈ ਦਾ ਵੀ ਕੋਈ ਅਸਰ ਨਹੀਂ ਹੁੰਦਾ ਥਾਇਰਾਇਡ ਦੀ ਬਿਮਾਰੀ ਦਾ ਘਰੇਲੂ ਇਲਾਜ ਨਾਗਦੋਨ ਦਾ ਜੋ ਪੋਦਾ ਹੁੰਦਾ ਹੈ ਉਸ ਦੇ ਪੱਤੇਆ ਵਿੱਚ ਦੁੱਧ ਨਿਕਲਦਾ ਹੈ।

ਉਹ ਪੱਤੇ ਤਿੰਨ ਜਾਂ ਚਾਰ ਦਸ ਦਿਨ ਲਈ ਲਗਾਤਾਰ ਚਬਾ ਕੇ ਖਾਵੋ ਦੇ ਚਬਾ ਕੇ ਨਹੀਂ ਖਾ ਸਕਦੇ ਤਾਂ ਇਹਨਾਂ ਨੂੰ ਮਿਕਸੀ ਵਿੱਚ ਪੀਸ ਕੇ ਉਸ ਦਾ ਜੂਸ ਕੱਢ ਕੇ ਪੀ ਲਵੋ, ਇਸ ਨਾਲ ਥਾਇਰਾਇਡ ਸਹੀ ਹੋ ਜਾਂਦਾ ਹੈ। ਇਸ ਦਾ ਦੂਸਰਾ ਤਰੀਕਾ 80 ਗ੍ਰਾਮ= ਅਜਵਾਇਣ,60 ਗ੍ਰਾਮ=ਕਾਲੀ ਜੀਰੀ,250 ਗ੍ਰਾਮ = ਮੇਥੀ ਦਾਣਾ,20 ਗ੍ਰਾਮ = ਧਾਗਾ ਮਿਸ਼ਰੀ ਇਹਨਾਂ ਸਾਰੀਆਂ ਨੂੰ ਚੰਗੀ ਤਰ੍ਹਾਂ ਇੱਕਲੇ ਇੱਕਲੇ ਪੀਸ ਕੇ ਮਿਕਸ ਕਰਕੇ ਰੱਖ ਲਵੋ,ਇਹ ਰਾਤ ਨੂੰ ਸੋਣ ਤੋਂ

WhatsApp Group (Join Now) Join Now

ਪਹਿਲਾਂ ਇੱਕ ਚਮਚ ਕੋਸੇ ਪਾਣੀ ਨਾਲ ਲਵੋ ਧਿਆਨ ਰੱਖਣਾ ਕੀ ਇਸ ਤੋਂ ਬਾਅਦ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਹੈ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ

ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇ

ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ

Leave a Reply

Your email address will not be published. Required fields are marked *