ਜਿਸ ਔਰਤ ਨੂੰ ਘਰ ਵਿਚ ਮਾੜਾ ਬੋਲਿਆ ਜਾਂਦੇ ਹੈ ਮੇਹਣੇ ਵੱਜਦੇ ਆ ਓ ਇਸ ਸ਼ਬਦ ਦਾ ਜਾਪ ਕਰੇ

ਵੀਡੀਓ ਥੱਲੇ ਜਾ ਕੇ ਦੇਖੋ,ਜਿਸ ਔਰਤ ਨੂੰ ਘਰ ਵਿੱਚ ਮਾ-ੜਾ ਬੋਲਿਆ ਜਾਂਦਾ ਹੈ ਅਤੇ ਮਿ-ਹ-ਣੇ ਵੱਜਦੇ ਹਨ ਉਹ ਇਸ ਸ਼ਬਦ ਦਾ ਜਾਪ ਕਰੇ ਤਾਅਨੇ ਮਿਹਣੇ ਉਹ ਹੁੰਦੇ ਹਨ ਜੋ ਕਿ ਆਪਣੇ ਘਰ ਵਿਚ ਜਾਂ ਕਿਸੇ ਦੇ ਵੀ ਚੀਜ਼ ਵੱਧ ਹੋਵੇ ਜਾਂ ਫਿਰ ਕਿਸੇ ਕੋਲ ਘੱਟ ਹੋਵੇ ਆਣ ਕੇ ਵਾਰ ਵਾਰ ਉਸ ਗੱਲ ਦਾ ਜ਼ਿ-ਕ-ਰ ਕਰੇ ਉਸ ਨੂੰ ਆਪਾਂ ਮਿਹਣੇ ਜਾਂ ਫਿਰ ਤਾਅਨੇ ਆਖਿਆ ਜਾਂਦਾ ਹੈ ਅਤੇ ਉਹ ਇਨਸਾਨ ਆਪਾਂ ਨੂੰ ਨੀਵਾਂ ਦਿਖਾਉਣ ਲਈ ਸ਼-ਰ-ਮਿੰ-ਦਾ ਕਰੇ

ਅਤੇ ਵਾਰ ਵਾਰ ਆਪਣੇ ਮੂੰਹ ਉੱਪਰ ਤਾ-ਅ-ਨੇ ਮਾ-ਰ-ਦਾ ਹੈ ਅਤੇ ਕਈ ਲੋਕ ਤਾਂ ਐਵੇਂ ਦੇ ਵੀ ਹੁੰਦੇ ਹਨ ਜੋ ਕਿ ਹਰ ਇੱਕ ਨੂੰ ਮਾ-ੜਾ ਹੀ ਬੋਲਦੇ ਰਹਿੰਦੇ ਹਨ ਅਤੇ ਕੲੀਅਾਂ ਨੂੰ ਮੰਦਾ ਚੰਗਾ ਵੀ ਬੋਲਦੇ ਰਹਿੰਦੇ ਹਨ ਉਨ੍ਹਾਂ ਦਾ ਕੰਮ ਵੀ ਇਹ ਹੀ ਹੁੰਦਾ ਹੈ ਕਿ ਸਾਰਾ ਦਿਨ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਟੋਕਦੇ ਹੀ ਰਹਿਣ ਅਤੇ ਮਾ-ੜਾ ਹੀ ਬੋਲਣਾ ਹੈ ਇਹ ਆਮ ਹੀ ਗੱਲ ਹੋ ਗਈ ਹੈ ਮੇਹਣੇ ਅਤੇ ਤਾਅਨੇ ਮਾ-ਰ ਨੇ ਇਹ ਹਰ ਇੱਕ

WhatsApp Group (Join Now) Join Now

ਘਰ ਦੇ ਵਿੱਚ ਸ-ਮੱ-ਸਿ-ਆ ਅਸੀਂ ਆਪ ਹੀ ਖ਼ੁਦ ਕਰ ਲੈਂਦੇ ਹਾਂ ਜੋ ਕਿ ਨਿੱਕੀ ਜਿਹੀ ਗੱਲ ਤੋਂ ਵੱਡੀ ਗੱਲ ਬਣ ਜਾਂਦੀ ਹੈ ਅਤੇ ਆਖਰ ਵਿੱਚ ਮੇਹਣੇ ਅਤੇ ਧ-ਰ-ਨਿ-ਆਂ ਵਿੱਚ ਮੁੱ-ਕ ਜਾਂਦੀ ਹੈ ਜਦੋਂ ਵੀ ਤੁਹਾਨੂੰ ਕੋਈ ਵੀ ਮਾ-ੜਾ ਚੰਗਾ ਬੋਲਦਾ ਹੈ ਜਾਂ ਫਿਰ ਮਿਹਣਾ ਜਾਂ ਤਾਅਨਾ ਮਾ-ਰ-ਦਾ ਹੈ ਤਾਂ ਤੁਸੀਂ ਕਦੇ ਵੀ ਉਹਦੀ ਗੱਲ ਦਾ ਗੁੱਸਾ ਨਹੀਂ ਕਰਨਾ ਤੁਸੀਂ ਮਨ ਵਿੱਚ ਵਾਹਿਗੁਰੂ ਨੂੰ ਹੀ ਯਾਦ ਕਰਨਾ ਹੈ ਕਿ ਇਹ ਮਾ-ੜਾ ਬੋਲਦਾ ਹੈ ਤਾਂ ਕੋਈ ਗੱਲ ਨਹੀਂ ਰੱਬ ਸਭ ਦਾ ਭਲਾ ਕਰੇਗਾ ਤੁਸੀਂ ਕਦੇ ਵੀ ਉਸ ਦਾ ਗੱਲ ਦਾ ਗੁੱਸਾ ਨਹੀਂ ਕਰਨਾ ਅਤੇ ਸਭ ਦਾ ਭਲਾ ਹੀ ਮੰਗਣਾ ਹੈ ਵਾਹਿਗੁਰੂ ਨੂੰ ਪਤਾ ਹੈ ਕਿ ਤੁਹਾਡੇ ਦਿਲ ਵਿੱਚ ਕੀ ਹੈ

ਅਤੇ ਉਹ ਤੁਹਾਨੂੰ ਵਾਹਿਗੁਰੂ ਨੇ ਦੇ ਹੀ ਦੇਣਾ ਹੈ ਤੁਸੀਂ ਆਪਣੇ ਦਿਲ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੀ ਰਹਿਣਾ ਹੈ ਅਤੇ ਕਿਸੇ ਦੀ ਗੱਲ ਵੀ ਗੌਰ ਨਹੀਂ ਕਰਨੀ ਕੋਈ ਵੀ ਜੇਕਰ ਤੁਹਾਨੂੰ ਮਾ-ੜਾ ਚੰਗਾ ਬੋਲਦਾ ਹੈ ਤਾਂ ਤੁਸੀਂ ਆਪਣੇ ਚਿਹਰੇ ਉੱਪਰ ਮੁ-ਸ-ਕ-ਰਾ-ਹ-ਟ ਰੱਖਣੀ ਹੈ ਅਤੇ ਵਾਹਿਗੁਰੂ ਨੂੰ ਧਿਆਉਂਦੇ ਹੀ ਰਹਿਣਾ ਹੈ ਅਤੇ ਫਿਰ ਤੁਸੀਂ ਥੋੜ੍ਹੇ ਹੀ ਦਿਨਾਂ ਬਾਅਦ ਦੇਖੋਗੇ ਜੋ ਵੀ ਤੁਹਾਨੂੰ ਤਾਣੇ ਅਤੇ ਮਿਹਣੇ ਵੱਜ ਰਹੀ ਸੀ ਉਹ ਵੀ ਤੁਹਾਡੇ ਠੀਕ ਹੋ ਜਾਣਗੇ ਅਤੇ ਤੁਹਾਡਾ ਕਾਰਜ ਅਤੇ ਜੋ ਵੀ ਤੁਹਾਡੇ ਦਿਲ ਦੀਆ ਧਾ-ਰ-ਨਾ ਸੀ ਉਹ ਵੀ ਪੂ-ਰੀ-ਆਂ ਹੋ ਜਾਣਗੀਆਂ ਅਤੇ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *