ਸਿਰਫ 2 ਪੱਤਿਆਂ ਲੈ ਲਓ-ਸ਼ੂਗਰ-ਕੋਲੈਸਟਰੋਲ-ਮੋਟਾਪਾ-ਪੇਟ ਦੇ ਰੋਗ-ਜੋੜਾਂ ਦਾ ਦਰਦ ਠੀਕ ਹੋ ਜਾਵੇਗਾ

WhatsApp Group (Join Now) Join Now

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ.ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ..ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਸਿਰਫ ਦੋ ਪੱਤੇ ਇਸ ਤਰ੍ਹਾਂ ਲੈ ਲਓ ਸਰੀਰ ਦੇ ਨੱਬੇ ਪਰਸੈਂਟ ਰੋਗ ਠੀਕ ਹੋ ਜਾਣਗੇ। ਸਰੀਰ ਦੇ ਕਿਸੇ ਵੀ ਅੰਗ ਤੇ ਸੋਜ ਰਹਿੰਦੀ ਹੈ ਜਾਂ ਫਿਰ ਖਾਰਸ਼ ਰਹਿੰਦੀ। ਜੋੜਾਂ ਵਿੱਚ ਦਰਦ ਹੁੰਦਾ ਹੈ ਕਿਡਨੀ ਦੇ ਵਿੱਚ ਪਥਰੀ ਦੀ ਸਮੱਸਿਆ ਹੈ ਗਠੀਏ ਵਰਗੀ ਸਮੱਸਿਆ ਹੈ ਰਿਹਾ ਪਰ ਮਟਾਪੇ ਵਰਗੀ ਸਮੱਸਿਆ ਹੈ। ਕੈਸਟਰੋਲ ਵਰਗੀ ਸਮੱਸਿਆ ਹੈ ਦਿਲ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ। ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।ਤੁਹਾਡੇ ਸਰੀਰ ਦੇ ਵਿੱਚ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਬਿਲਕੁਲ ਖਤਮ ਹੋ ਜਾਣਗੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਜਿਹੜੇ ਪੱਤਿਆਂ ਦੀ ਗੱਲ ਕੀਤੀ ਜਾ ਰਹੀ ਹੈ ਇਨ੍ਹਾਂ ਨਾਲ ਦਾ ਨਾਮ ਹੈ ਤੇਜ਼ ਪੱਤਾ। ਏਹਦੇ ਵਿੱਚ ਐਂਟੀਔਕਸੀਡੈਂਟ ਐਂਟੀਬੈਕਟੀਰੀਅਲ ਐਂਟੀਫੰਗਲ ਗੁਣ ਪਾਏ ਜਾਂਦੇ ਹਨ

ਤੁਸੀਂ ਰਾਤ ਦੇ ਸਮੇ 2 ਤੇਜ ਪੱਤਾ ਲੈ ਲੈਣੇ ਹਨ। ਅਤੇ ਰਾਤ ਭਰ ਪਾਣੀ ਦੇ ਵਿੱਚ ਰੱਖ ਕੇ ਰਹਿਣ ਦਿਓ ਅਤੇ ਸਵੇਰੇ ਉਠ ਕੇ ਤੁਸੀਂ ਇਸ ਪਾਣੀ ਨੂੰ ਗਰਮ ਕਰ ਲੈਣਾ ਹੈ ਅਤੇ ਉਹ ਪੱਤੇ ਵੀ ਪਾਣੀ ਦੇ ਵਿੱਚ ਰਹਿਣ ਦੇਣੇ ਹਨ ਅਤੇ ਇਸ ਦੇ ਵਿਚ ਇਕ ਚਮਚ ਸੋਫ ਮਿਲਾ ਕੇ ਇਸ ਵਿਚ ਅੱਧਾ ਚਮਚ ਮੇਥੀ ਦਾਣਿਆਂ ਦਾ ਪਾਊਡਰ ਪਾ ਦੇਣਾ ਹੈ ਇਸ ਪਾਣੀ ਨੂੰ ਗਰਮ ਕਰੋ ਅਤੇ ਜਦੋਂ ਇਹ ਪਾਣੀ ਅੱਧਾ ਨਾ ਰਹਿ ਜਾਵੇ ਫਿਰ ਤੁਸੀਂ ਇਕ ਚਮਚ ਗੁੜ ਮਿਲਾ ਦੇਣਾ ਹੈ। ਇਸ ਪਾਣੀ ਨੂੰ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਸੇਵਨ ਕਰਨਾ ਹੈ। ਅਤੇ ਸਵੇਰੇ ਇਸ ਨੂੰ ਤਾਜ਼ਾ ਬਣਾ ਕੇ ਸੇਵਨ ਕਰ ਲੈਣਾ ਹੈ।ਏਸ ਨੂੰ ਲਗਾਤਾਰ ਦਾਸ ਦਾ

ਇਸਤੇਮਾਲ ਕਰਨ ਦੇ ਨਾਲ ਤੁਹਾਡੇ ਜੋੜਾਂ ਦੇ ਦਰਦ ਖਤਮ ਹੋ ਜਾਣਗੇ ਤੁਹਾਨੂੰ ਗਠੀਏ ਵਰਗੀ ਸਮੱਸਿਆ ਨਹੀਂ ਆਵੇਗੀ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ ਖਤਮ ਹੋ ਜਾਵੇਗਾ।ਦਿਲ ਨਾਲ ਜੁੜੀਆਂ ਹੋਈਆਂ ਕੋਈ ਵੀ ਸਮੱਸਿਆ ਨਹੀ ਹੋਣਗੀਆਂ ਕੈਸਟਰੋਲ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ।ਇਸ ਨੂੰ ਪੀਣ ਦੇ ਨਾਲ ਪੇਟ ਦੇ ਰੋਗ ਵੀ ਨਹੀਂ ਲੱਗਣਗੇ ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ ਤੇਜ਼ਾਬ ਨਹੀਂ ਬਣੇਗਾ ਅਤੇ ਤੁਸੀਂ ਇਸ ਨੁਕਤੇ ਨੂੰ ਸਰਦੀਆ ਦੇ ਵਿੱਚ ਇਸਤੇਮਾਲ ਕਰਨਾ ਹੈ ਕਿਉਂਕਿ ਇਸ ਨੁਕਤੇ ਦੀ ਤਸੀਰ ਗਰਮ ਹੁੰਦੀ ਹੈ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਇਸ ਪ੍ਰਕਾਰ-ਸੇਵਨ ਕਰਨਾ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੁਹਾਡੇ ਸਰੀਰ ਦੇ ਵਿੱਚ ਬਿਲਕੁਲ ਖਤਮ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment