ਸਰੀਰ ਚ ਮਰਦਾਨਾ ਕਮਜ਼ੋਰੀ ਕਦੇ ਨਹੀਂ ਆਵੇਗੀ ਅਰਜੁਨ ਦੇ ਸ਼ੱਕ ਨੂੰ ਬਸ ਖਾਣ ਦਾ ਤਰੀਕਾ ਸਿਖ ਲਓ

ਵੀਡੀਓ ਥੱਲੇ ਜਾ ਕੇ ਦੇਖੋ,ਸ਼ਗਰ ਹੋਣਾ,ਹਾਥ ਪੈਰਾਂ ਦਾ ਸੁਨ ਹੋਣਾ,ਪੇਟ ਦੇ ਰੋਗ ਕੈਸਟ੍ਰੋਲ ਨਹੀਂ ਹੋਵੇਗਾ ਜਾ ਦਿਲ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ,ਕਮਜ਼ੋਰੀ ਹੋਣੀ ਇਸ ਸਭ ਨੂੰ ਠੀਕ ਕਰੇਗਾ ਅਰਜੁਨ ਦਾ ਸੱਕ ਇਸਨੂੰ ਕਿਵੇ ਇਸਤੇਮਾਲ ਕਰਨਾ ਹੈ,ਉਸ ਬਾਰੇ ਆਪ ਜੀ ਨੂੰ ਜਨਕਰੀ ਦੇਣ ਜਾ ਰਹੇ ਹਾਂ ਜੋ ਨੁਸਖੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਖੂਨ ਨੂੰ ਸਾਫ ਕਰਨ ਦਾ ਕੱਮ ਕਰਦਾ ਹੈ ਤੇ ਨਾੜਾਂ ਵਿਚਲੀ ਗੰਦਗੀ ਨੂੰ ਬਾਹਰ ਕਰਦਾ ਹੈ ਇਸੰਦੇ ਨਾਲ ਸਾਨੂੰ ਕਦੀ

ਹਾਈ ਬਲਡ ਪ੍ਰਸਰ ਨਹੀਂ ਹੋਵੇਗਾ ਤੇ ਹਾਰਟ ਅਟੈਕ ਵਰਗੀਆਂ ਤੇ ਹੋਰ ਦਿਲ ਦੀਆਂ ਘਮਬੀਰ ਬਿਮਾਰੀ ਤੋਂ ਬਚੇ ਰਹਿਣੇ ਹਾਂ ਇਹ ਨੁਸਖਾ ਸਾਡੇ ਖੂਨ ਦੀ ਸਫਯੀ ਕਰਨ ਦੇ ਨਾਲ ਨਾਲ ਦਿਲ ਨੂੰ ਮਜਬੂਤ ਕਰਦਾ ਹੈ ਤੇ ਜੇ ਕਰ ਤੁਸੀ ਪੇਟ ਦੇ ਰੋਗ ਜਿਵੇ ਕੇ ਪੇਟ ਗੈਸ ਤੇਜਾਬ ਬਣ ਜਾਣਾ ਕਬਜ ਹੋਣੀ ਜਾ ਪਾਚਣ ਕਿਰਿਆ ਕਮਜ਼ੋਰ ਹੋਣੀ ਤਾਂ ਇਸ ਨੁਸਖੇ ਨਾਲ ਤੁਹਨੂੰ ਇਹਨਾਂ ਸਭ ਸਮਸਿਆਵਾਂ ਤੋਂ ਛੁਟਕਾਰਾ ਮਿਲੇਗਾ ਤੇ ਜੇਕਰ ਕਿਸੇ ਨੂੰ ਮੋਟਾਪਾ ਹੈ ਤਾਂ ਇਹ ਨੁਸਖਾ ਉਸ ਨੂੰ ਠੀਕ ਕਰਦਾ ਹੈ

WhatsApp Group (Join Now) Join Now

ਇਸੰਦੇ ਸੇਵਨ ਕਰਨ ਨਾਲ ਕੁਜ ਹੈ ਦਿਨ ਚ ਮੋਟਾਪਾ ਖਤਮ ਹੋ ਜਾਂਦਾ ਹੈ ਮੋਟਾਪੇ ਨੂੰ ਖਤਮ ਕਰਨ ਲਈ ਇਹ ਨੁਸਖਾ ਬਹੁਤ ਹੈ ਕਾਰਗਿਲ ਹੈ ਤੇ ਇਸੰਦੇ ਫ਼ੈਇਦੇ ਬਹੁਤ ਹੀ ਲਾਭਕਾਰੀ ਹਨ ਇਸੰਦੇ ਸੇਵਨ ਕਰਨ ਨਾਲ ਹਿਬਸਦੇ ਸਰੀਰ ਦੀ ਫਾਲਤੂ ਜੰਮੀ ਹੋਈ ਚਰਬੀ ਨੂੰ ਖਤਮ ਕਰਦਾ ਹੈ ਹੁਣ ਗੱਲ ਕਰਦੇ ਹਾਂ ਕੇ ਇਹਨਾਂ ਉਪਰ ਦਸਿਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਸਨੁ ਕੀਸ ਚੀਜ ਦੀ ਲੋੜ ਹੈ ਓ ਹੈ ਅਰਜੁਨ ਦਾ ਸੱਕ ਇਸ ਅਰਜੁਨ ਦੇ ਸੱਕ ਦੀ ਵਰਤੋਂ ਐਲੋਪੈਥੀ,ਆਯੂਰਵੈਦਿਕ ਤੇ ਹੋਮੋਮਪਾਠੀਕ ਦਵਾਈਆਂ ਬਣਾਉਣਾ

ਲਯੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੁਸਖੇ ਨੂੰ ਤਿਆਰ ਕਰਨ ਲਯੀ ਤੁਸੀ 2 ਗੱਲ ਪਾਣੀ ਨੂੰ ਉਬਾਲਣ ਲਈ ਰੱਖ ਦੇਣਾ ਹੈ ਫਿਰ ਤੁਸੀ ਅਰਜੁਨ ਤੇ ਸੱਕ ਦਾ ਵਕ ਟੁਕੜਾ ਧੋ ਕੇ ਉਸ ਉਬਲਦੇ ਪਾਣੀ ਚ ਪਾ ਦੇਣਾ ਹੈ ਤੇ ਫਿਰ ਇਸ ਚ 2 ਚੁਟਕੀ ਦਾਲ ਚੀਨੀ ਪਾ ਲੈਣੀ ਹੈ ਤੇ ਫਿਰ ਉਸ ਪਾਣੀ ਨੂੰ ਓਦੋਂ ਤੱਕ ਉਬਾਲੋ ਜਦੋ ਤਕ ਇਹ ਇਕ ਗਲਾਸ ਨਾ ਰਹਿ ਜਾਵੇ ਫਿਰ ਤੁਸੀ ਇਸਨੂੰ ਫਿਰ ਤੁਸੀ

ਇਸਨੂੰ ਛਾਂਨ ਕੇ ਕਿਸੇ ਗਲਾਸ ਚ ਕੱਦ ਲਓ ਤੇ ਤੁਸੀ ਇਸਨੂੰ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨਾ ਹੈ ਤੇ ਇਸੰਦੇ ਸੇਵਨ ਕਰਨ ਨਾਲ ਤੁਹਾਨੂੰ ਉਪਰ ਦਸਿਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *