ਚਾਹ ਪੀਣ ਨਾਲ ਸਿਹਤ ਨੂੰ ਹੁੰਦੇ ਨੇ ਇਹ 12 ਨੁਕਸਾਨ

ਵੀਡੀਓ ਥੱਲੇ ਜਾ ਕੇ ਦੇਖੋ,ਚਾਹ ਦੇ 12 ਨੁ-ਕ-ਸਾ-ਨ ਅਤੇ ਉਨ੍ਹਾਂ ਤੋਂ ਬ-ਚ-ਣ ਦੇ ਤਰੀਕੇ ਦੁਨੀਆਂ ਭਰ ਵਿੱਚ ਕਿਤੇ ਵੀ ਚਲੇ ਜਾਓ ਤੁਹਾਨੂੰ ਚਾਹ ਜ਼ਰੂਰ ਮਿਲੇਗੀ।ਚਾਹ ਵਿੱਚ ਪਾਈ ਜਾਣ ਵਾਲੀ ਕੈ-ਫ਼ੀ-ਨ ਸਾਡੇ ਨ-ਰ-ਵ-ਸ ਸਿ-ਸ-ਟ-ਮ ਨੂੰ ਉ-ਤੇ-ਜਿ-ਤ ਕਰ ਸਾਡੀ ਥਕਾਨ ਨੂੰ ਦੂ-ਰ ਕਰ ਦਿੰਦੀ ਹੈ,ਨਾਲੇ ਸਾਨੂੰ ਤਾ-ਜ਼-ਗੀ ਦੇਂਦੀ ਹੈ ਜਿਹੜੀ ਥੋੜ੍ਹੇ ਸਮੇਂ ਲਈ ਹੁੰਦੀ ਹੈ।ਫਿਰ ਜਦੋਂ ਸਾਨੂੰ ਦੁਬਾਰਾ ਥਕਾਨ ਮਹਿਸੂਸ ਹੁੰਦੀ ਹੈ ਅਸੀਂ ਦੁਬਾਰਾ ਚਾਹ ਪੀ ਲੈਂਦੇ ਹਾਂ.ਐਵੇਂ ਕਰਦੇ ਕਰਦੇ ਆਪਾਂ ਪਤਾ ਨਹੀਂ

ਕਿੰਨੇ ਕੱਪ ਚਾਹ ਪੀ ਲੈਨੇ ਆਂ।ਹੌਲੀ ਹੌਲੀ ਇਹੋ ਜਿਹਾ ਹਾਲ ਹੋ ਜਾਂਦਾ ਹੈ ਕਿ ਚਾਹ ਤੋਂ ਬਿਨਾਂ ਉਹ ਕਾਮ ਹੀ ਨਹੀਂ ਕਰ ਪਾਉਂਦਾ। ਹੁਣ ਨ-ਸ਼ਾ ਭਾਵੇਂ ਚਾਹ ਦਾ ਹੋਵੇ ਭਾਵੇਂ ਸ਼-ਰਾ-ਬ ਦਾ ਨ-ਸ਼ਾ ਤਾਂ ਨ-ਸ਼ਾ ਹੀ ਹੁੰਦਾ ਹੈ।ਚਾਹ ਦਾ ਸੇ-ਵ-ਨ ਇੱਕ ਦੋ ਕੱਪ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ।ਜੋ ਲੋਕ ਜ਼ਿਆਦਾ ਚਾਹ ਪੀਂਦੇ ਹਨ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਚਾਹ ਦੇ ਨੁ-ਕ-ਸਾ-ਨ ਕਿ ਹਨ।ਚਲੋ ਅੱਜ ਅਸੀਂ ਤੁਹਾਨੂੰ ਚਾਹ ਦੇ ਨੁ-ਕ-ਸਾ-ਨ ਬਾਰੇ ਦੱਸਦੇ ਹਾਂ

ਫੇਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਚਾਹ ਲੈਣ ਨਾਲ ਸਾਨੂੰ ਘੱਟੋ ਘੱਟ ਨੁ-ਕ-ਸਾ-ਨ ਹੋਣਗੇ।ਆਯੁਰਵੇਦ ਦੀ ਅ-ਕਾ-ਰ-ਡਿੰ-ਗ ਚਾਹ ਤਾਂ ਇੰਡੀਅਨ ਵਾਸਤੇ ਬਣੀ ਹੀ ਨਹੀਂ ਕਿਉਂਕਿ ਇੰ-ਡੀ-ਆ ਦਾ ਮੌਸਮ ਵੈਸੇ ਹੀ ਗਰਮ ਹੁੰਦਾ ਹੈ ਤੇ ਚਾਹ ਦੀ ਤਾਸੀਰ ਵੀ ਗਰਮ ਹੁੰਦੀ ਹੈ।ਚਾਹ ਪੀਣ ਨਾਲ ਪੇਟ ਵਿਚ ਐ-ਸਿ-ਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰ ਕੇ ਸਾਡੇ ਸਾਰੇ ਬੌ-ਡੀ ਔ-ਰ-ਗ-ਨ ਨੂੰ ਨੁ-ਕ-ਸਾ-ਨ ਪਹੁੰਚਦਾ ਹੈ। ਚਾਹ ਦਾ ਸੇ-ਵ-ਨ ਕਰਨ ਨਾਲ ਸਾਡੇ ਸਰੀਰ ਵਿਚ ਐ-ਲ-ਕੇ ਲਾਈਨ ਅਤੇ ਐ-ਸਿ-ਡ ਦਾ ਤਾ-ਲ-ਮੇ-ਲ ਵਿਗੜ ਜਾਂਦਾ ਹੈ।

ਚਾਹ ਸਾਡੇ ਡਾ-ਈ-ਜੇ-ਸ਼-ਨ ਸਿ-ਸ-ਟ-ਮ ਨੂੰ ਧੀ-ਮਾ ਕਰ ਦਿੰਦਾ ਹੈ।ਚਾਹ ਭੋਜਨ ਤੋਂ ਮਿਲਣ ਵਾਲੇ ਵਿਟਾਮਿਨ,ਮਿਨਰਲ ਨੂੰ ਚੰਗੀ ਤਰ੍ਹਾਂ ਲੈਣ ਨਹੀਂ ਕਰਨ ਦੇਂਦੀ।ਜਿਸ ਨਾਲ ਸਾਡਾ ਸਰੀਰ ਕ-ਮ-ਜ਼ੋ-ਰ ਅਤੇ ਥੱਕਿਆ ਥੱਕਿਆ ਰਹਿੰਦਾ ਹੈ। ਚਾਹ ਦਾ ਸੇ-ਵ-ਨ ਕਰਨ ਨਾਲ ਸਾਡੀਆਂ ਹੱ-ਡੀ-ਆਂ ਮ-ਜ਼-ਬੂ-ਤ ਨਹੀਂ ਹੁੰਦੀਆਂ ਕ-ਮ-ਜ਼ੋ-ਰ ਹੋਣ ਲੱਗ ਜਾਂਦੀਆਂ ਹਨ ਜਿਸ ਨਾਲ ਸਾਨੂੰ ਗੋਡਿਆਂ ਦਾ ਦਰਦ, ਮੋਢਿਆਂ ਦਾ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ।ਚਾਹ ਸਾਡੇ ਦਿਲ ਤੇ ਵੀ ਬੁ-ਰਾ ਪ੍ਰ-ਭਾ-ਵ ਪਾਂਧੀ ਹੈ ਇਸ ਨਾਲ ਹਾਈ ਬਲੱਡ ਪ੍ਰੈ-ਸ਼-ਰ,

ਬੀਪੀ ਵਰਗੀਆਂ ਬਿ-ਮਾ-ਰੀ-ਆਂ ਹੋਣ ਲੱਗ ਜਾਂਦੀਆਂ ਹਨ।ਚਾਹ ਜ਼ਿਆਦਾ ਪੀਣ ਨਾਲ ਸਾਡੀ ਭੁੱ-ਖ ਮ-ਰ ਜਾਂਦੀ ਹੈ ਜਿਸ ਨਾਲ ਐ-ਸੀ-ਡਿ-ਟੀ ਹੋਰ ਵੱਧਣ ਲੱਗ ਜਾਂਦੀ ਹੈ।ਇਸ ਦਾ ਸੇ-ਵ-ਨ ਕਰਨ ਨਾਲ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਵੀ ਖੜ੍ਹੀ ਹੋ ਜਾਂਦੀ ਹੈ।ਚਾਹ ਨਾਲ ਸਾਡੀ ਯਾਦ ਕਰਨ ਦੀ ਸ਼ਕਤੀ ਕ-ਮ-ਜ਼ੋ-ਰ ਹੋਣ ਲੱਗ ਜਾਂਦੀ ਹੈ ਸਾਨੂੰ ਬੇ-ਚੈ-ਨੀ ਰਹਿਣ ਲੱਗ ਜਾਂਦੀ ਹੈ।ਚਾਹ ਪੀਣ ਨਾਲ ਕਿਡਨੀ ਸ-ਟੋ-ਨ ਦਾ ਖ਼-ਤ-ਰਾ ਵੀ ਵਧ ਜਾਂਦਾ ਹੈ ਅਤੇ ਵਾਰ ਵਾਰ ਵਾਰ ਵਾਰ ਬਾ-ਥ-ਰੂ-ਮ

ਜਾਣ ਦੀ ਸ-ਮੱ-ਸਿ-ਆ ਵੀ ਖੜ੍ਹੀ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਵਿਚ ਖੂ-ਨ ਦੀ ਕ-ਮੀ ਰਹਿੰਦੀ ਹੈ ਉਨ੍ਹਾਂ ਨੂੰ ਚਾਹ ਦਾ ਸੇ-ਵ-ਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।ਚਾਹ ਨੂੰ ਛੱ-ਡ-ਣਾ ਕੋਈ ਔਖਾ ਕੰਮ ਨਹੀਂ ਹੁੰਦਾ ਇਹ ਸਿਰਫ ਮਨ ਸਮਝਾਉਣ ਦੀ ਗੱਲ ਹੁੰਦੀ ਹੈ।ਜਿਸ ਨੇ ਆਪਣੇ ਮ-ਨ ਨੂੰ ਸਮਝਾ ਲਿਆ ਉਸ ਨੇ ਸਭ ਕੁਝ ਪਾ ਲਿਆ।ਤੁਸੀਂ ਚਾਹ ਦੀ ਜਗ੍ਹਾ ਤੇ ਗ੍ਰੀ-ਨ ਟੀ ਦਾ ਸੇ-ਵ-ਨ ਕਰ ਸਕਦੇ ਹੋ।ਅਗਰ ਤੁਸੀਂ ਚਾਹ ਨਹੀਂ ਛੱਡ ਸਕਦੇ ਤਾਂ ਚਾਹ ਦੇ ਪਾਣੀ ਨੂੰ ਘੱਟ ਤੋਂ ਘੱਟ ਉ-ਬਾ-ਲਾ ਦੇਵੋ ਅਤੇ ਦੁੱਧ ਨੂੰ ਅਲੱਗ ਤੋਂ ਗਰਮ ਕਰ ਕੇ ਚਾਹ ਵਿਚ ਪਾਓ।ਚਾਹ ਨੂੰ ਜ਼ਿਆਦਾ ਗਰਮ ਗਰਮ ਨਾ ਪੀਓ,ਚਾਹ ਬਣਾਉਣ ਲਈ ਸਾਫ਼ ਬਰਤਨ ਦਾ ਪ੍ਰ-ਯੋ-ਗ ਕਰੋ ਜਿਸ ਵਿਚ ਪਹਿਲਾਂ ਚਾਹ ਬਣ ਚੁੱਕੀ ਹੈ ਉਸ ਬਰਤਨ ਨੂੰ ਦੁਬਾਰਾ ਪ੍ਰ-ਯੋ-ਗ ਵਿਚ ਨਾ ਲਵੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *