ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਸਵੇਰੇ ਜਲਦੀ ਉੱਠ ਕੇ ਇੱਕ ਚੀਜ਼ ਖਾ ਲਵੋ ਸਵੇਰੇ ਉਠ ਕੇ ਇਸ ਚੀਜ਼ ਦਾ ਇ-ਸ-ਤੇ-ਮਾ-ਲ ਕਰੋ ਪੂਰੇ ਸਾਲ ਪੈਸਾ ਹੀ ਪੈਸਾ ਹੋਏਗਾ। ਸਵੇਰ ਦੇ ਸਮੇਂ ਸਾਡੇ ਚੰਗੇ ਕੀਤੇ ਹੋਏ ਕੰਮਾ ਤੇ ਸਾਡਾ ਚੰਗਾ ਹੀ ਸੋਚਿਆ ਹੋਇਆ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦਾ ਹੈ, ਇਸ ਲਈ ਅੰਮ੍ਰਿਤ ਵੇਲੇ ਨੂੰ ਬਹੁਤ ਵੱਡੀ ਮ-ਹਾ-ਨ-ਤਾ ਦਿੱਤੀ ਹੋਈ ਹੈ, ਅੰਮ੍ਰਿਤ ਵੇਲੇ ਦੇ ਕੀਤੇ ਹੋਏ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਲੈ ਕੇ ਜਾਂਦੇ ਹਨ, ਤੇ ਅੰਮ੍ਰਿਤ ਵੇਲੇ ਦੀ ਸਾਡੇ ਮਨ
ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ,ਸਵੇਰ ਸਮੇਂ ਉਠਦੇ ਸੀ ਜੇਕਰ ਵਾਹਿਗੁਰੂ ਦਾ ਸਿ-ਮ-ਰ-ਨ ਕਰਦੇ ਹਾਂ ਤਾਂ ਸੀ ਗੁਰੂ ਪ੍ਰਮਾਤਮਾ ਦੇ ਨਾਲ ਟਿ-ਕਾ-ਓ ਵਿਚ ਉਹਨਾਂ ਨੂੰ ਯਾਦ ਕਰ ਸਕਦੇ ਹਾਂ, ਕਿਉਂਕਿ ਸਵੇਰ ਸਮੇਂ ਸਭ ਕੁਝ ਸ਼ਾਂਤ ਹੁੰਦਾ ਹੈ ਅਤੇ ਅਸੀਂ ਸਵੇਰ ਦੇ ਸਮੇਂ ਕੁਝ ਸਮਾਂ ਪਰਮਾਤਮਾ ਦੇ ਜ਼ਰੂਰ ਕੱਢ ਸਕਦੇ ਹਾਂ ਇਸ ਨਾਲ ਸਾਡਾ ਹੀ ਭਲਾ ਹੋਣਾ ਹੈ, ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁ-ਕ-ਰਾ-ਨਾ ਕਰਨਾ ਚਾਹੀਦਾ ਹੈ ਅਤੇ ਸਭਨਾਂ ਦਾ ਭਲਾ ਮੰਗਣਾ ਚਾਹੀਦਾ ਹੈ, ਅਤੇ ਜੇਕਰ ਸਵੇਰੇ ਉਠ ਕੇ ਦਹੀਂ ਖਾਂਦੇ ਹਾਂ
ਤਾਂ ਇਸ ਨਾਲ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਅਤੇ ਜੇਕਰ ਸੇਬ ਵੀ ਸਵੇਰੇ ਉੱਠ ਕੇ ਖਾਂਦੇ ਹਾਂ ਤਾਂ ਸਾਨੂੰ ਕਦੀ ਵੀ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਇਸ ਲਈ ਤੁਸੀਂ ਦਹੀਂ ਸਵੇਰੇ ਸਵੇਰੇ ਖਾ ਸਕਦੇ ਹੋ ਅਤੇ ਦੂਸਰੇ ਦਿਨ ਤੁਸੀਂ ਸੇਬ ਖਾ ਸਕਦੇ ਹੋ ਕਿਉਂਕਿ ਇਨ੍ਹਾਂ ਦੇ ਵਿੱਚ ਸਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਦੇ ਲਈ ਬਹੁਤ ਸ਼-ਕ-ਤੀ-ਸ਼ਾ-ਲੀ ਤੱਤ ਪਾਏ ਜਾਂਦੇ ਹਨ, ਇਸ ਲਈ ਜਿਨ੍ਹਾਂ ਦੇ ਵੀ ਗੋਡੇ ਦੁਖਦੇ ਹਨ ਉਹ ਦਹੀਂ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਇਸ ਨਾਲ ਵਾਲ
ਝ-ੜ-ਨ ਦੀ ਸ-ਮੱ-ਸਿ-ਆ ਦੂ-ਰ ਹੋ ਜਾਂਦੀ ਹੈ ਅੱਖਾਂ ਦੀ ਰੋਸ਼ਨੀ ਵਧੀ ਜਾਂਦੀ ਹੈ ਪਾਚਣ ਕਿਰਿਆ ਮ-ਜ਼-ਬੂ-ਤ ਹੋ ਜਾਂਦੀ, ਹੈ ਅਤੇ ਪੇਟ ਦੇ ਰੋ-ਗ ਨਹੀਂ ਲੱਗਦੇ ਅਤੇ ਸਾਡਾ ਸਰੀਰ ਰੋਗਾਂ ਤੋਂ ਬਚਿਆ ਰਹਿੰਦਾ ਹੈ ਸਾਡੇ ਸਰੀਰ ਦੇ ਵਿੱਚ ਰੋ-ਗ ਜਲਦੀ ਨਹੀਂ ਲੱਗਦੇ, ਤੁਸੀਂ ਦਹੀ ਵਿੱਚ ਸ਼ੱਕਰ ਪਾ ਕੇ ਸੇ-ਵ-ਨ ਕਰ ਸਕਦੇ ਹੋ ਦਹੀ ਵਿਚ ਗੁ-ੜ ਮਿਲਾ ਕੇ ਸੇ-ਵ-ਨ ਕਰ ਸਕਦੇ ਹੋ, ਇਹਨਾਂ ਗੱਲਾਂ ਦਾ
ਧਿ-ਆ-ਨ ਰੱਖਦੇ ਹੋਏ ਅੰਮ੍ਰਿਤ ਵੇਲੇ ਤੁਸੀਂ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਕੇ ਉਸ ਤੋਂ ਬਾਅਦ ਇ-ਸ਼-ਨਾ-ਨ ਕਰਕੇ ਖਾਣ ਪੀਣ ਤੋਂ ਪਹਿਲਾਂ ਸਭ ਤੋਂ ਪਹਿਲਾ ਤੁਸੀ ਦਹੀਂ ਜ਼ਰੂਰ ਖਾਣੀ ਹੈ,ਇਸ ਨਾਲ ਤੁਹਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇਗਾ ਅਤੇ ਤੁਸੀਂ ਸੇਬ ਵੀ ਖਾ ਸਕਦੇ ਹੋ ਤਾਂ ਤੁਸੀਂ ਕਦੀ ਵੀ ਡਾਕਟਰ ਦੇ ਕੋਲ ਰਹਿ ਜਾਓਗੇ ਤੁਹਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇਗਾ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ